ਪਟਨਾ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox university
|name = ਪਟਨਾ ਯੂਨੀਵਰਸਿਟੀ
|native_name =
|image_name = Patna_University.jpg
|image_size = 200px
|caption =
|latin_name = Universitas Patna
|motto =
|mottoeng =
|established = 1917
|closed =
|type = [[ਪਬਲਿਕ ਯੂਨੀਵਰਸਿਟੀ|ਪਬਲਿਕ]]
|affiliation =
|endowment =
|rector =
|officer_in_charge =
|chairman =
|chancellor = [[D. Y. Patil]]
|president =
|vice-president =
|superintendent =
|provost =
|vice_chancellor = Yedla C Simhadri<ref>http://indiatoday.intoday.in/education/story/patna-university-gets-new-vice-chancellor/1/340909.html</ref>
|principal =
|dean =
|director =
|head_label = [[Visitor]]
|head =
|faculty =
|staff =
|students =
|undergrad =
|postgrad =
|doctoral =
|other =
|city = [[ਪਟਨਾ]]
|state = [[ਬਿਹਾਰ]]
|province =
|country = ਭਾਰਤ
|coor = {{Coord|25|36|28.77|N|85|10|03.06|E|}}
|campus = ਅਰਬਨ
|former_names =
|free_label =
|free =
|sports =[[ਕ੍ਰਿਕਟ]], [[ਹਾਕੀ]], [[ਕਰਲਿੰਗ]]
|colors =
|colours = ਲਾਲ ਅਤੇ ਚਿੱਟਾ {{color box|red}}{{color box|white}}
|nickname = ਪੀਯੂ
|mascot =
|athletics =
|affiliations = [[University Grants Commission (India)|UGC]],
|website = [http://www.patnauniversity.ac.in www.patnauniversity.ac.in]
|logo =
|footnotes =
}}
'''ਪਟਨਾ ਯੂਨੀਵਰਸਿਟੀ''', ਬਿਹਾਰ ਦੀ ਪਹਿਲੀ [[ਯੂਨੀਵਰਸਿਟੀ]] ਹੈ। ਇਹ 1917 ਵਿੱਚ ਸਥਾਪਤ ਬਿਹਾਰ ਦੀ ਸਭ ਤੋਂ ਜਿਆਦਾ ਪ੍ਰਤਿਸ਼ਠਤ ਯੂਨੀਵਰਸਿਟੀ ਹੈ। ਇਹ ਭਾਰਤੀ ਉਪਮਹਾਦੀਪ ਦੀ ਸੱਤਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸਦੇ ਅਧੀਨ ਆਉਣ ਵਾਲੇ ਕਾਲਜ ਪਹਿਲਾਂ ਕਲਕਤਾ ਯੂਨੀਵਰਸਿਟੀ ਦੇ ਅਧੀਨ ਸਨ। ਇਹ ਪਟਨਾ ਵਿੱਚ ਗੰਗਾ ਦੇ ਕੰਢੇ ਅਸ਼ੋਕ ਰਾਜਪਥ ਦੇ ਦੋਨੋਂ ਪਾਸੇ ਸਥਿਤ ਹੈ। ਇਸਦੇ ਪ੍ਰਮੁੱਖ ਕਾਲਜਾਂ ਵਿੱਚ ਸਾਇੰਸ ਕਾਲਜ, ਪਟਨਾ ਕਾਲਜ (ਕੇਵਲ ਕਲਾ ਮਜ਼ਮੂਨਾਂ ਦੀ ਪੜਾਈਪੜ੍ਹਾਈ), ਕਮਰਸ ਕਾਲਜ, ਪਟਨਾ, ਬਿਹਾਰ ਨੈਸ਼ਨਲ ਕਾਲਜ, ਪਟਨਾ ਮੈਡੀਕਲ ਕਾਲਜ, ਪਟਨਾ ਕਲਾ ਅਤੇ ਸ਼ਿਲਪਕਾਲਜ, ਲਾ ਕਾਲਜ, ਪਟਨਾ, ਮਗਧ ਮਹਿਲਾ ਕਾਲਜ ਅਤੇ ਵੁਮੈਨ ਕਾਲਜ ਪਟਨਾ ਸਹਿਤ 13 ਕਾਲਜ ਹਨ। 1886 ਵਿੱਚ ਸਕੂਲ ਆਫ ਸਰਵੇ ਦੇ ਰੂਪ ਵਿੱਚ ਸਥਾਪਤ ਅਤੇ 1924 ਵਿੱਚ ਬਿਹਾਰ ਕਾਲਜ ਆਫ ਇੰਜੀਨਿਅਰਿੰਗ ਬਣਿਆ ਇੰਜੀਨਿਅਰਿੰਗ ਸਿੱਖਿਆ ਦਾ ਇਹ ਕੇਂਦਰ ਇਸ ਯੂਨੀਵਰਸਿਟੀ ਦਾ ਇੱਕ ਅੰਗ ਹੋਇਆ ਕਰਦਾ ਸੀ ਜਿਸਨੂੰ ਜਨਵਰੀ 2004 ਵਿੱਚ ਐਨ ਆਈ ਟੀ ਦਾ ਦਰਜਾ ਦੇਕੇ ਖੁਦਮੁਖਤਾਰ ਬਣਾ ਦਿੱਤਾ ਗਿਆ।
 
==ਹਵਾਲੇ==