ਪਰਾਂਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਪਰਾਂਦੀ''' [[ਪੰਜਾਬੀ ਸਭਿਆਚਾਰਸੱਭਿਆਚਾਰ]] ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ [[ਵਾਲ|ਵਾਲਾਂ]] ਦੀ ਗੁੱਤ ਬਣਾ ਕੇ ਉਸ ਵਿੱਚ ਪਹਿਨਦੀਆਂ ਹਨ। ਇਸ ਨੂੰ ਪੰਜਾਬੀ ਵਿੱਚ "ਪਰਾਂਦਾ" ਅਤੇ "ਡੋਰੀ" ਵੀ ਕਿਹਾ ਜਾਂਦਾ ਹੈ। ਪਰਾਂਦੀ ਨੂੰ ਪੰਜਾਬੀ ਸਭਿਆਚਾਰਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ।
 
ਪਰਾਂਦੀ ਉੱਪਰ ਪੰਜਾਬ ਵਿੱਚ [[ਬੋਲੀਆਂ]] ਅਤੇ [[ਗੀਤ]] ਵੀ ਗਾਏ ਜਾਂਦੇ ਹਨ ਜਿਸ ਤੋਂ ਪੰਜਾਬੀ ਸਭਿਆਚਾਰਸੱਭਿਆਚਾਰ ਵਿੱਚ ਪਰਾਂਦੀ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ।
 
==ਬੋਲੀ==
ਲਾਈਨ 19:
==ਹਵਾਲੇ==
 
[[ਸ਼੍ਰੇਣੀ:ਪੰਜਾਬੀ ਸਭਿਆਚਾਰਸੱਭਿਆਚਾਰ]]
[[ਸ਼੍ਰੇਣੀ:ਔਰਤਾਂ ਦੇ ਵਾਲਾਂ ਦਾ ਗਹਿਣਾ]]