ਪਹਿਲਵਾਨ ਤਾਰਾਮੰਡਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Hercules constellation map.svg|thumb|250px|ਪਹਿਲਵਾਨ ਤਾਰਾਮੰਡਲ]]
 
'''ਪਹਿਲਵਾਨ''' ਜਾਂ '''ਹਰਕਿਊਲੀਜ''' (ਅੰਗਰੇਜ਼ੀ: Hercules) [[ਤਾਰਾਮੰਡਲ]] [[ਅੰਤਰਰਾਸ਼ਟਰੀ ਖਗੋਲੀ ਸੰਘ]] ਦੁਆਰਾ ਘੋਸ਼ਿਤ ਤਾਰਾਮੰਡਲਾਂ ਵਿੱਚੋਂ ਪੰਜਵਾਂ ਸਭ ਤੋਂ ਵੱਡਾ ਤਾਰਾਮੰਡਲ ਹੈ। ਦੂਜੀ ਸ਼ਤਾਬਦੀ ਈਸਵੀ ਵਿੱਚ ਟਾਲਮੀ ਨੇ ਜਿਹਨਾਂ 48 ਤਾਰਾਮੰਡਲਾਂ ਦੀ ਸੂਚੀ ਬਣਾਈ ਸੀ ਇਹ ਉਨ੍ਹਾਂਉਹਨਾਂ ਵਿਚੋਂ ਇੱਕ ਹੈ ਅਤੇ ਅੰਤਰਰਾਸ਼ਟਰੀ ਖਗੋਲੀ ਸੰਘ ਦੁਆਰਾ ਜਾਰੀ ਕੀਤੀ ਗਈ 88 ਤਾਰਾਮੰਡਲਾਂ ਦੀ ਸੂਚੀ ਵਿੱਚ ਵੀ ਇਹ ਸ਼ਾਮਿਲ ਹੈ। ਇਸ ਦਾ ਨਾਮ ਪ੍ਰਾਚੀਨ [[ਯੂਨਾਨੀ ਮਿਥਹਾਸ]] ਦੇ ਇੱਕ ਪਾਤਰ [[ਹਰਕਿਊਲੀਜ]] ਉੱਤੇ ਰੱਖਿਆ ਗਿਆ ਹੈ ਅਤੇ ਪੁਰਾਣੀਆਂ ਖਗੋਲਸ਼ਾਸਤਰੀ ਕਿਤਾਬਾਂ ਵਿੱਚ ਇਸਨੂੰ ਅਕਸਰ ਇੱਕ ਪਹਿਲਵਾਨ ਦੇ ਰੂਪ ਵਿੱਚ ਵਿਖਾਇਆ ਜਾਂਦਾ ਸੀ।
 
[[ਸ਼੍ਰੇਣੀ:ਤਾਰਾਮੰਡਲ]]