ਪਾਵਰ (ਭੌਤਿਕ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 6:
| derivations =
{{ublist
| {{math|1=''P'' = [[ਊਰਜਾ|''E'']] ∕ [[ਸਮਾਂ|''t'']]}}
| {{math|1=''P'' = [[ਬਲ|''F'']] ⋅ [[ਵੇਗ|''v'']]}}
| {{math|1=''P'' = [[ਬਿਜਲਈ ਕਰੰਟ|''I'']] ⋅ [[ਵੋਲਟੇਜ|''U'']]}}
}}
}}
 
ਭੌਤਿਕ ਵਿਗਿਆਨ ਵਿੱਚ, '''ਪਾਵਰ''' ਜਾਂ '''ਤਾਕਤ''' ਕੰਮ ਦੇ ਹੋਣ ਦੀ ਦਰ ਹੈ ਜਾਂ ਪ੍ਰਤੀ ਇਕਾਈ ਸਮੇਂ ਵਿੱਚ [[ਊਰਜਾ]] ਦਾ ਬਦਲਾਅ ਹੈ। ਇਸਦੀ ਦਿਸ਼ਾ ਨਾ ਹੋਣ ਕਾਰਨ ਇਹ ਇੱਕ [[ਸਕੇਲਰ]] ਮਾਪ ਹੈ। [[ਕੌਮਾਂਤਰੀ ਇਕਾਈ ਢਾਂਚਾ|ਅੰਤਰਰਾਸ਼ਟਰੀ ਇਕਾਈ ਢਾਂਚੇ]] ਵਿੱਚ ਪਾਵਰ ਦੀ ਇਕਾਈ [[ਜੂਲ]] ਪ੍ਰਤੀ [[ਸੈਕੰਡ|ਸੈਕਿੰਡ]] (J/s) ਹੈ, ਜਿਸਨੂੰ ਭੌਤਿਕ ਵਿਗਿਆਨੀ [[ਜੇਮਸ ਵਾਟ]] ਦੇ ਸਤਿਕਾਰ ਵਿੱਚ [[ਵਾਟ]] ਨਾਲ ਵੀ ਜਾਣਿਆ ਜਾਂਦਾ ਹੈ, ਜਿਹੜਾ 18ਵੀਂ ਸਦੀ ਵਿੱਚ [[ਭਾਫ਼ ਇੰਜਣ|ਭਾਫ਼ ਇੰਜਣ]] ਦਾ ਨਿਰਮਾਤਾ ਸੀ। ਹੋਰ ਆਮ ਅਤੇ ਰਵਾਇਤੀ ਮਿਣਤੀਆਂ ਵਿਚ [[ਹਾਰਸਪਾਵਰ]] ਸ਼ਾਮਿਲ ਹੈ। ਕੰਮ ਦੀ ਦਰ ਦੇ ਅਨੁਸਾਰ ਪਾਵਰ ਨੂੰ ਇਸ ਫ਼ਾਰਮੂਲੇ ਨਾਲ ਲਿਖਿਆ ਜਾਂਦਾ ਹੈ:
 
:<math>\text{power}=\frac{\text{work}}{\text{time}}</math>