ਪਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:Indianvillage.jpg|300px|right|thumb|ਮੱਧ ਭਾਰਤ ਦਾ ਇੱਕ ਪਿੰਡ]]
'''ਪਿੰਡ''' ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ<ref>https://www.youtube.com/watch?v=7aAdVenXVXs</ref> ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇ[[ ਘਰ ]] ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ [[ਖੇਤੀਬਾੜੀ]] ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।
==ਭਾਰਤ ਦੇ ਪਿੰਡ==
[[File:Guri, village in northern Rajasthan, India.jpg|thumb|[[ਰਾਜਸਥਾਨ]], ਭਾਰਤ ਦਾ ਇੱਕ ਉੱਤਰ-ਭਾਰਤੀ ਪਿੰਡ]]
 
"[[ਭਾਰਤ]] ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ [[ਗਾਂਧੀ]] ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ।<ref>R.K. Bhatnagar. [http://www.pibbng.kar.nic.in/feature1.pdf INDIA’S MEMBERSHIP OF ITER PROJECT]. PRESS INFORMATION BUREAU. GOVERNMENT OF INDIA, BANGALORE</ref> [[ਭਾਰਤ ਦੀ 2011 ਦੀ ਜਨ ਗਣਨਾ]] ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ।<ref>{{cite web|url=http://www.censusindia.gov.in/ |title=Indian Census |publisher=Censusindia.gov.in |accessdate=2012-04-09}}</ref> ਭਾਰਤ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਤੇ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਨਾਲ ਸ਼ਹਿਰਾਂ ਵੱਲ ਪਰਵਾਸ ਵਧਿਆ ਹੈ ਪਰ ਸ਼ਹਿਰਾਂ ਵਿਚ ਵੀ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ ਕਿਉਂਕਿ ਉਹਨਾਂ ਦਾ ਵਿਕਾਸ ਵੀ ਯੋਜਨਵੱਧ ਢੰਗ ਨਾਲ ਨਹੀਂ ਹੋ ਰਿਹਾ ।ਰਿਹਾ।<ref>{{Cite news|url=https://www.punjabitribuneonline.com/2018/08/%E0%A8%AA%E0%A8%BF%E0%A9%B0%E0%A8%A1%E0%A8%BE%E0%A8%82-%E0%A8%A8%E0%A9%82%E0%A9%B0-%E0%A8%AC%E0%A8%9A%E0%A8%BE%E0%A8%89%E0%A8%A3%E0%A8%BE-%E0%A8%95%E0%A8%BF%E0%A8%89%E0%A8%82-%E0%A8%B9%E0%A9%88/|title=ਪਿੰਡਾਂ ਨੂੰ ਬਚਾਉਣਾ ਕਿਉਂ ਹੈ ਜ਼ਰੂਰੀ?|last=ਡਾ. ਸ਼ਿਆਮ ਸੁੰਦਰ ਦੀਪਤੀ|first=|date=2018-08-26|work=ਪੰਜਾਬੀ ਟ੍ਰਿਬਿਊਨ|access-date=2018-08-28|archive-url=|archive-date=|dead-url=|language=ਪੰਜਾਬੀ}}</ref>
 
== ਹਵਾਲੇ ==