ਪੀਟਰ ਮਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox royalty
| type = ਸਮਰਾਟ
| name =ਪੀਟਰ ਮਹਾਨ
| image = Peter der-Grosse 1838.jpg
| image_size = 235px
| caption = ਪੀਟਰ ਮਹਾਨ ਦਾ ਚਿੱਤਰ
| succession = [[ਸਾਰੇ ਰੂਸ ਦਾ ਸਮਰਾਟ]]
| reign = 2 ਨਵੰਬਰ 1721&nbsp; –<br> 8 ਫਰਵਰੀ 1725
| coronation =
| cor-type = [[ਰੂਸੀ ਬਾਦਸ਼ਾਹ ਦੀ ਤਾਜਪੋਸ਼ੀ | ਤਾਜਪੋਸ਼ੀ]]
| predecessor =
| successor =[[ਰੂਸ ਦੀ ਕੈਥਰੀਨ ਪਹਿਲੀ| ਕੈਥਰੀਨ I]]
| succession1 = [[ਸਾਰੇ ਰੂਸ ਦੇ ਜ਼ਾਰ]]
| reign1 = 7 ਮਈ 1682&nbsp; – 2 ਨਵੰਬਰ 1721
| coronation1 = 25 ਜੂਨ 1682
| cor-type1 = [[ਰੂਸੀ ਬਾਦਸ਼ਾਹ ਦੀ ਤਾਜਪੋਸ਼ੀ | ਤਾਜਪੋਸ਼ੀ]]
| predecessor1 ਫਿਓਦਰ III
| successor1 =
| reg-type1 = ਸਹਿ-ਸਮਰਾਟ
| regent1 =[[ਰੂਸ ਦਾ ਇਵਾਨ ਪੰਜਵਾਂ | ਇਵਾਨ V]]
| spouse = {{unbulleted list|[[ਯੁਡੋਕਸ਼ੀਆ ਲੁਪੋਖੀਨਾ]]|[[ਰੂਸ ਦੀ ਕੈਥਰੀਨ ਪਹਿਲੀ|ਮਾਰਥਾ ਸਕਾਵਰੋਨਸਕਾਇਆ]]}}
| issue = {{unbulleted list|[[Alexei Petrovich, Tsarevich of Russia]]|[[Grand Duke Alexander Petrovich of Russia|Grand Duke Alexander]]|[[Grand Duchess Anna Petrovna of Russia|Anna, Duchess of Holstein-Gottorp]]|[[Elizabeth of Russia|Empress Elizabeth of Russia]]|[[Grand Duchess Natalia Petrovna of Russia (1718–1725)|Grand Duchess Natalia]]}}
| issue-link = #Issue
| issue-pipe = ਹੋਰਨਾਂ ਸਹਿਤ
| house = [[ਰੋਮਾਨੋਵ ਘਰਾਣਾ]]
| full name =ਪੀਟਰ ਅਲੈਕਸੀਏਵਿਚ ਰੋਮਾਨੋਵ
| father = [[ਰੂਸ ਦਾ ਅਲੈਕਸੀ|ਅਲੈਕਸੀ]]
| mother = [[ਨਤਾਲੀਆ ਨਾਰੀਸ਼ਕੀਨਾ]]
| birth_date = {{birth date|1672|6|9|df=y}}
| birth_place = [[ਮਾਸਕੋ]], [[ਰੂਸ ਦੀ ਜ਼ਾਰਸ਼ਾਹੀ]]
| death_date = {{death date and age|1725|2|8|1672|6|9|df=y}}
| death_place = [[ਸੇਂਟ ਪੀਟਰਜ਼ਬਰਗ]], [[ਰੂਸੀ ਸਾਮਰਾਜ]]
| burial_date =
| burial_place = [[ਪੀਟਰ ਅਤੇ ਪੌਲ ਕੈਥੀਡ੍ਰਲ]]
| signature = Peter the Great Signature.svg
| religion = [[ਰੂਸੀ ਆਰਥੋਡਾਕਸ ਚਰਚ | ਰੂਸੀ ਆਰਥੋਡਾਕਸ ਮਸੀਹੀ]]
}}
'''ਪੀਟਰ ਮਹਾਨ''' ({{lang-rus|Пётр Вели́кий|Pyotr Velikiy|ˈpʲɵtr vʲɪˈlʲikʲɪj}}), '''ਪੀਟਰ ਪਹਿਲਾ''' ({{lang-rus|Пётр I|Pyotr I|ˈpʲɵtr ˈpʲɛrvɨj}}) or '''Pyotr Alexeyevich''' ({{lang-rus|Пётр Алексе́евич|p=ˈpʲɵtr ɐlʲɪˈksʲejɪvʲɪtɕ}}; {{OldStyleDate|9 ਜੂਨ|1672|30 ਮਈ}}&nbsp; – {{OldStyleDate|8 ਫਰਵਰੀ|1725|28 ਜਨਵਰੀ}})<ref>http://www.biography.com/people/peter-the-great-9542228</ref> [[1682]] ਤੋਂ ਰੂਸ ਦਾ ਜਾਰ ਅਤੇ [[1721]] ਤੋਂ ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਸੀ। ਉਹ ਇਤਹਾਸ ਦੇ ਸਭ ਤੋਂ ਵਿਸ਼ਵ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸੀ। ਉਸਨੇ 18ਵੀਂ ਸਦੀ ਵਿੱਚ ਰੂਸ ਦੇ ਵਿਕਾਸ ਦੀ ਦਿਸ਼ਾ ਨੂੰ ਸੁਨਿਸਚਿਤ ਕੀਤਾ ਸੀ। ਉਸਦਾ ਨਾਮ ਇਤਹਾਸ ਵਿੱਚ ‘ਇੱਕ ਕ੍ਰਾਂਤੀਕਾਰੀ ਸ਼ਾਸਕ’ ਦੇ ਰੂਪ ਵਿੱਚ ਦਰਜ ਹੈ। 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਉਸ ਦੁਆਰਾ ਸ਼ੁਰੂ ਕੀਤੇ ਗਏ ਰਾਜਨੀਤਕ ਅਤੇ ਆਰਥਕ ਪਰਿਵਰਤਨਾਂ ਨੇ ਰੂਸ ਦੀ ਕਾਇਆ ਪਲਟ ਦਿੱਤੀ। ਉਸ ਦੀ ਛਤਰਛਾਇਆ ਵਿੱਚ ਰੂਸ ਰੂੜ੍ਹੀਵਾਦ ਅਤੇ ਪੁਰਾਣੀਆਂ ਬੋਦੀਆਂ ਪਰੰਪਰਾਵਾਂ ਦੇ ਸੰਗਲ ਤੋੜ ਕੇ ਇੱਕ ਮਹਾਨ ਯੂਰਪੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ। ਪੀਟਰ ਪਹਿਲਾ ਨੇ ਸੁਧਾਰਾਂ ਦੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖਸ਼ਿਆ, ਇੱਥੇ ਤੱਕ ਕਿ ਆਪਣੇ ਬੇਟੇ ਰਾਜਕੁਮਾਰ ਅਲੇਕਸਈ ਨੂੰ ਵੀ ਨਹੀਂ।
 
==ਹਵਾਲੇ==