ਪੁਰਾਣਾ ਮਹਾਨ ਬਲਗਾਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਪੁਰਾਣਾ ਮਹਾਨ ਬਲਗਾਰੀਆ''' ਜਾਂ''' ਮਹਾਨ ਬਲਗਾਰੀਆ''' (Byzantine Greek: Παλαιά Μεγάλη Βουλγαρία, ''Palaiá Megálē Boulgaría'') ਇੱਕ ਬਲਗਾਰ ਰਿਆਸਤ ਸੀ <ref>{{ਫਰਮਾ:Cite book|last1 = Leif Inge Ree Petersen|title = Siege Warfare and Military Organization in the Successor States (400-800 AD|date = 2013|pages = 112|ref = https://books.google.se/books?id=BRGaAAAAQBAJ&pg=PA112&lpg=PA112&dq=old+great+bulgaria+turkic&source=bl&ots=wklgUWDgHh&sig=BgdKjkiVplETO7qvhMiM1rewITs&hl=sv&sa=X&ei=VZAFVZ3XPIj_UPLAgJgJ&ved=0CCUQ6AEwATgK#v=onepage&q=old%20great%20bulgaria%20turkic&f=false}}</ref> ਜਿਸਨੂੰ ਪੈਤ੍ਰੀਆ ਓਨੋਗਰੀਆ''' '''(Agathius, Priscus Rhetor, Zacharias Rhetor, and Pseudo-Zecharias Rhetor) ਕਹਿੰਦੇ ਸਨ ਅਤੇ ਇਸ ਨਾਮ ਦੀ ਵਰਤੋਂ ਬਿਜ਼ਨਤਾਈਨ ਇਤਿਹਾਸਕਾਰਾਂ ਵਲੋਂ ਪਹਿਲਾਂ ਸ਼ੁਰੂ ਵਿਚ ਵੋਲਗਾ (463ਈਸਵੀ ਤੋਂ ਪਹਿਲਾਂ), ਫਿਰ [[ਅਜ਼ੋਵ ਸਮੁੰਦਰ|Maeotian]] ( 7ਵੀਂ ਸਦੀ ਤੋਂ ਪਹਿਲਾਂ) ਬਲਗਾਰ ਰਿਆਸਤ, ਜੋ  [[ਕੋਹ ਕਾਫ਼|Caucasus mountains]] ਦੇ ਉੱਤਰ ਵੱਲ  Dniester ਅਤੇ ਹੇਠਲੇ [[ਵੋਲਗਾ ਦਰਿਆ|Volga]] ਦੇ ਵਿਚਕਾਰ ਫਨਗੋਰੀਆ ਤੇ ਕੇਂਦ੍ਰਿਤ ਸੀ, ਲਈ ਕੀਤੀ ਜਾਂਦੀ ਰਹੀ ਹੈ.ਹੈ।<ref>Theophanes,[http://www.kroraina.com/p_bulgar/p_bulg5.htm Op. cit., p. 356-357]</ref> 6 ਵੀਂ ਸਦੀ ਵਿੱਚ, ਪੱਛਮੀ ਤੁਰਕਾਂ ਤੋਂ ਉਤੀਗੁਰ ਬਲਗਾਰਾਂ ਦੀ ਹਾਰ ਦੇ ਬਾਅਦ, ਇਹ ਤੁਰਕੀ ਖ਼ਨਾਨ ਦਾ ਧੁਰ ਪੱਛਮੀ ਹਿੱਸਾ ਬਣ ਗਿਆ. 7ਵੀਂ ਸਦੀ ਵਿਚ, ਕੁਬਰਾਤ ਦੇ ਰਾਜ ਦੌਰਾਨ, ਇਹ ਅਵਾਰਾਂ ਦੇ ਇਲਾਕੇ  ਸ਼ਾਮਲ ਕਰਕੇ ਪੱਛਮ ਵੱਲ ਫੈਲ ਗਿਆ ਅਤੇ ਕੋਠਾਰੀ ਖਾਨ ਦੇ ਵੋਲਗਾ-ਤੋਂ-ਕਾਕੇਸ਼ਸ ਤੱਕ ਦਾ ਖੇਤਰ ਵਿਚ ਕੰਟਰੋਲ ਕਰਨ ਤੋਂ ਪਹਿਲਾਂ ਪੋਲਤਵਾ (ਆਧੁਨਿਕ ਯੂਕਰੇਨ) ਵਿੱਚ ਕੇਂਦਰਤ ਰਿਹਾ ਅਤੇ ਇਸਨੇ ਪੋਲਤਵਾ ਵਿੱਚ ਬਾਤਬਾਇਨ ਨੂੰ ਆਪਣੇ ਅਧੀਨ ਕਰ ਲਿਆ. ਨਾਲ ਹੀ ਕਾਰਪਾਥੀਆ ਤੋਂ ਆਵਾਰਾਂ ਦੀ ਇੱਕ ਨਵੀਂ ਧਾੜ ਨੇ ਕੁਬਰਾਤ ਦੇ ਗਵਰਨਰਾਂ ਨੂੰ ਸਿਰਮੀਅਮ ਤੋਂ ਦੱਖਣ ਵੱਲ ਕਢ ਦਿੱਤਾ ਜਦਕਿ ਓਨਗਲ ਦੀ ਲੜਾਈ ਦਾ ਨਤੀਜਾ ਕੁਬਰਾਤ ਦੇ ਪੁੱਤਰ ਅਸਫਾਰੁਖ ਅਧੀਨ ਡੈਨਿਊਬ ਦੇ ਨਾਲ-ਨਾਲ ਇੱਕ ਨਵੇਂ ਬੁਲਗਾਰੀ ਨੂੰ ਰਾਜ ਦੀ ਸਥਾਪਨਾ ਵਿਚ ਨਿਕਲਿਆ. 
 
== ਕੁਬਰਾਤ ==
ਬਲਗਾਰ ਦੇ ਖ਼ਾਨਾਂ ਦੀ ਨਾਮਾਵਲੀ ( ''Nominalia of the Bulgarian khans)'', ਕੁਬਰਾਤ ਸ਼ਾਹੀ ਖ਼ਾਨਦਾਨ ਦੂਲੋ ਤੋਂ ਸੀ ਅਤੇ ਬਲਗਾਰ ਤਖਤ ਦਾ ਹੱਕਦਾਰ ਵਾਰਿਸ ਸੀ.<ref name="ReferenceB">Mingazov S. Kubrat - the Ruler of Great Bulgaria and Ketrades - character of John of Nikiu work - Kazan: Institute of History of Academy of Science of Republic of Tatarstan, 2012</ref> ਐਚ. ਜ਼ੋਟਨਬਰਗ (1883) ਨੇ, ਪੁਰਾਣੀ-ਇਥੋਪੀਆਈ ਭਾਸ਼ਾ ਤੋਂ ਜੌਹਨ ਨਿਕੀਊ ਦੇ ਇਤਹਾਸ ਦਾ ਅਨੁਵਾਦ ਕਰਦਿਆਂ, ਜਾਣ ਬੁਝ ਕੇ ਨਾਮ Qetrades ਨੂੰ ਕੁਬਰਾਤ ਵਿੱਚ ਤਬਦੀਲ ਕਰ ਦਿੱਤਾ.  ਇਸ ਲਈ, ਇਤਿਹਾਸਕਾਰੀ ਉਦੋਂ ਤੋਂ ਗਲਤ ਤੌਰ 'ਤੇ ਭਰਮਗਰਸਤ ਹੈ ਕਿ ਕੁਬਰਾਤ ਨੂੰ ਬਿਜ਼ੰਤੀਨੀ ਦਰਬਾਰ ਨੇ ਪਾਲਿਆ ਅਤੇ ਬਪਤਿਸਮਾ ਦਿੱਤਾ ਸੀ. ਹਾਲਾਂ ਕਿ ਜੌਹਨ ਨਿਕੀਊ ਦੇ ਪਾਤਰ ਦਾ ਮਹਾਨ ਬਲਗਾਰੀਆ ਦੇ ਹਾਕਮ ਕੁਬਰਾਤ ਨਾਲ ਕੋਈ ਸੰਬੰਧ ਨਹੀਂ ਹੈ.ਹੈ।<ref name="ReferenceB"/><ref name="Chronicle">John of Nikiû, [http://www.tertullian.org/fathers/nikiu2_chronicle.htm ''Chronicle'']</ref><ref name="ReferenceB">Mingazov S. Kubrat - the Ruler of Great Bulgaria and Ketrades - character of John of Nikiu work - Kazan: Institute of History of Academy of Science of Republic of Tatarstan, 2012</ref>
 
==ਹਵਾਲੇ==