ਪੈੱਨ ਇੰਟਰਨੈਸ਼ਨਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 32:
'''ਪੈੱਨ ਇੰਟਰਨੈਸ਼ਨਲ''' ('''2010 ਤੱਕ ਇੰਟਰਨੈਸ਼ਨਲ ਪੈੱਨ''')<ref>{{Cite web|url = http://www.pen-international.org/our-history/|title = Our History|publisher = PEN International|date = 10 November 1995|accessdate = 2013-07-10}}</ref> ਯੂਕੇ ਦੀ ਰਾਜਧਾਨੀ ਲੰਡਨ ਵਿਚ,1921 ਵਿੱਚ ਬਣਿਆ ਲੇਖਕਾਂ ਦਾ ਇੱਕ ਗਲੋਬਲ ਸੰਗਠਨ ਹੈ। <ref>{{Cite web|author = Robert Halsband|url = http://select.nytimes.co/gst/abstract.html?res=F20917FE3F541B7B93C2A8178AD85F4C8685F9|title = LeRoi Jones Sentence – Free Preview – The New York Times|publisher = Select.nytimes.com|date = 10 January 1968|accessdate = 2011-11-15}}</ref> ਇਹਦਾ ਮਕਸਦ ਸੰਸਾਰ ਭਰ ਦੇ ਲੇਖਕਾਂ ਵਿਚਕਾਰ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਐਸੋਸੀਏਸ਼ਨ ਦੇ 100 ਤੋਂ ਵੱਧ ਦੇਸ਼ਾਂ ਵਿੱਚ ਆਟੋਨੋਮਸ ਇੰਟਰਨੈਸ਼ਨਲ PEN ਕੇਂਦਰ ਹਨ।
 
ਹੋਰ ਟੀਚੇ ਹਨ: ਆਪਸੀ ਸਮਝਦਾਰੀ ਅਤੇ ਸੰਸਾਰ ਸਭਿਆਚਾਰਸੱਭਿਆਚਾਰ ਦੇ ਵਿਕਾਸ ਵਿੱਚ ਸਾਹਿਤ ਦੀ ਭੂਮਿਕਾ ਤੇ ਜ਼ੋਰ ਦੇਣਾ; [[ਬੋਲਣ ਦੀ ਆਜ਼ਾਦੀ]] ਲਈ ਸੰਘਰਸ਼; ਪ੍ਰੇਸ਼ਾਨ, ਕੈਦ ਅਤੇ ਕਈ ਵਾਰ ਆਪਣੇ ਵਿਚਾਰਾਂ ਖਾਤਰ ਮਾਰ ਦਿੱਤੇ ਗਏ ਲੇਖਕਾਂ ਦੇ ਲਈ ਇੱਕ ਸ਼ਕਤੀਸ਼ਾਲੀ ਅਵਾਜ਼ ਦੇ ਤੌਰ 'ਤੇ ਕੰਮ ਕਰਨਾ।
 
==ਹਵਾਲੇ==