ਪ੍ਰਿਥਵੀਰਾਜ ਚੌਹਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਪ੍ਰਿਥਵੀਰਾਜ ਚੌਹਾਨ
| image = Prithvi Raj Chauhan (Edited).jpg
| alt =
| caption = ਅਜਮੇਰ ਵਿੱਚ ਪ੍ਰਿਥਵੀਰਾਜ ਚੌਹਾਨ ਦਾ ਬੁੱਤ
| birth_date = 1149<!-- {{Birth date|YYYY|MM|DD}} -->
| birth_place =
ਲਾਈਨ 12:
| known_for = 12th-century king of [[ਅਜਮੇਰ]] ਅਤੇ [[ਦਿੱਲੀ]]
}}
'''ਪ੍ਰਿਥਵੀਰਾਜ ਤੀਜਾ''' (1149–1192 ਈ.),<ref name="ਬਸੰਤ">{{cite web | url=http://punjabitribuneonline.com/2016/02/%E0%A8%AE%E0%A9%87%E0%A8%B2%E0%A8%BE-%E0%A8%AC%E0%A8%B8%E0%A9%B0%E0%A8%A4-%E0%A8%A8%E0%A8%BE%E0%A8%B2-%E0%A8%9C%E0%A9%81%E0%A9%9C%E0%A9%87-%E0%A8%87%E0%A8%A4%E0%A8%BF%E0%A8%B9%E0%A8%BE%E0%A8%B8/ | title=ਇਤਿਹਾਸਕ ਅਤੇ ਕਥਾ-ਪ੍ਰਸੰਗ | publisher=ਪੰਜਾਬੀ ਟ੍ਰਿਬਿਊਨ | date=09 ਫ਼ਰਵਰੀ 2016 | accessdate=17 ਫ਼ਰਵਰੀ 2016 | author=ਸੁਰਿੰਦਰ ਕੋਛੜ}}</ref> ਜਿਸ ਨੂੰ ਆਮ ਕਰ ਕੇ '''ਪ੍ਰਿਥਵੀਰਾਜ ਚੌਹਾਨ''' ਦੇ ਨਾਮ ਨਾਲ ਜਾਣਿਆ ਜਾਂਦਾ ਹੈ, [[ਚੌਹਾਨ]] ਵੰਸ਼ ਦਾ [[ਰਾਜਾ]] ਸੀ ਜਿਸਨੇ [[ਦਿੱਲੀ]] ਅਤੇ [[ਅਜਮੇਰ]] ਉੱਤੇ ਬਾਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਰਾਜ ਕੀਤਾ। ਪ੍ਰਿਥਵੀਰਾਜ ਚੌਹਾਨ [[ਰਾਜਪੂਤ]] ਵੰਸ਼ ਨਾਲ ਸਬੰਧ ਰੱਖਦਾ ਸੀ। [[ਹੇਮੂ]] ਤੋਂ ਪਹਿਲਾਂ ਉਹ ਦਿੱਲੀ ਦੇ [[ਸਿੰਘਾਸਨ]] ਤੇ ਬੈਠਣ ਵਾਲਾ ਆਖਰੀ ਆਜ਼ਾਦ [[ਹਿੰਦੂ ਰਾਜਾ]] ਸੀ। [[ਇਤਿਹਾਸਕ]] ਦਸਤਾਵੇਜ਼ਾਂ ਅਨੁਸਾਰ 1192 ਵਿੱਚ [[ਮੁਹੰਮਦ ਗੌਰੀ]] ਨੇ ਪ੍ਰਿਥਵੀ ਰਾਜ ਚੌਹਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਤਾਂ ਮੌਤ ਦੀ ਸਜ਼ਾ ਦੇਣ ਤੋਂ ਪਹਿਲਾਂ ਉਸ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣੇ ਸ਼ਬਦਬੇਦੀ ਬਾਣ ਦਾ ਕਮਾਲ ਵਿਖਾਉਣ ਲਈ ਕਿਹਾ। [[ਮੁਹੰਮਦ ਗੌਰੀ]] ਨੇ ਇਕਇੱਕ ਉੱਚੇ ਸਥਾਨ ’ਤੇ ਬਹਿ ਕੇ [[ਪਿੱਤਲ ਦੇ ਤਵੇ]] ’ਤੇ ਖੜਾਕ ਕੀਤਾ ਤਾਂ ਪ੍ਰਿਥਵੀ ਰਾਜ ਨੇ ਆਵਾਜ਼ ਪਛਾਣਦਿਆਂ ਸਿੱਧਾ ਨਿਸ਼ਾਨਾ ਉਸ ਦੀ ਛਾਤੀ ਵਿੱਚ ਲਾ ਕੇ ਉਸ ਨੂੰ ਢੇਰ ਕਰ ਦਿੱਤਾ। ਉਸੇ ਸਥਾਨ ’ਤੇ ਪ੍ਰਿਥਵੀ ਰਾਜ ਨੇ ਆਪਣੇ ਨਾਲ ਗ੍ਰਿਫ਼ਤਾਰ ਕੀਤੇ ਆਪਣੇ ਦੋਸਤ ਤੇ ਵਜ਼ੀਰ [[ਚੰਦਬਰਦਾਈ]] ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਦੋਵਾਂ ਨੇ ਇੱਕ-ਦੂਜੇ ਦੇ ਖੰਜਰ ਆਰ-ਪਾਰ ਕਰ ਕੇ ਆਤਮ-ਬਲੀਦਾਨ ਦੇ ਦਿੱਤਾ। ਇਹ ਇਤਿਹਾਸਕ ਘਟਨਾ [[ਬਸੰਤ ਪੰਚਮੀ]] ਵਾਲੇ ਦਿਨ ਹੀ ਵਾਪਰੀ ਸੀ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
==ਹਵਾਲੇ==
{{ਹਵਾਲੇ}}