ਪ੍ਰੇਮਚੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer
| name = ਮੁਨਸ਼ੀ ਪ੍ਰੇਮਚੰਦ
| birth_name = ਧਨਪਤ ਰਾਏ ਸ਼ਰੀਵਾਸਤਵ
| pseudonym = ਨਵਾਬ ਰਾਏ
| image =Munshi Premchand half bust statue.jpg
| birth_date = {{birth date|1880|07|31|df=y}}
| birth_place = [[ਲਮਹੀ]], [[ਉੱਤਰ-ਪੱਛਮੀ ਸੂਬੇ]], [[ਬਰਤਾਨਵੀ ਭਾਰਤ]]
| death_date = {{death date and age|1936|10|8|1880|07|31|df=y}}
| death_place = [[ਵਾਰਾਨਸੀ]], ਬਰਤਾਨਵੀ ਭਾਰਤ ਦੇ ਸੰਯੁਕਤ ਪ੍ਰਦੇਸ਼, [[ਬਰਤਾਨਵੀ ਭਾਰਤ]]
| occupation = [[ਲੇਖਕ]], [[ਨਾਵਲਕਾਰ]], [[ਅਧਿਆਪਕ]] ਅਤੇ [[ਸੰਪਾਦਕ]]
| language = [[ਹਿੰਦੁਸਤਾਨੀ ਭਾਸ਼ਾ|ਹਿੰਦੁਸਤਾਨੀ]] <small>(ਹਿੰਦੀ-ਉਰਦੂ)</small>
| notableworks = ''[[ਗੋਦਾਨ]]'',<ref>http://www.penguinbooksindia.com/en/content/premchand</ref> ''[[ਬਾਜਾਰ-ਏ-ਹੁਸਨ]]'', ''[[ਕਰਮਭੂਮੀ]]'', ''[[ਸ਼ਤਰੰਜ ਕੇ ਖਿਲਾੜੀ]]''
| nationality = ਬਰਤਾਨਵੀ ਭਾਰਤੀ
| spouse = ਸ਼ਿਵਰਾਣੀ ਦੇਵੀ
| children = ਸ੍ਰੀਪਤ ਰਾਏ, ਅਮ੍ਰਿਤ ਰਾਏ, ਕਮਲਾ ਦੇਵੀ
| signature = Hastakshar_premchand.jpg
}}
 
'''ਮੁਨਸ਼ੀ ਪ੍ਰੇਮਚੰਦ''' ([[ਹਿੰਦੀ ਬੋਲੀ|ਹਿੰਦੀ]]: मुन्शी प्रेमचंद; 31 ਜੁਲਾਈ 1880–8 ਅਕਤੂਬਰ 1936) ਦੇ ਉਪਨਾਮ ਨਾਲ ਲਿਖਣ ਵਾਲੇ '''ਧਨਪਤ ਰਾਏ ਸ਼ਰੀਵਾਸਤਵ''' [[ਹਿੰਦੀ]] ਅਤੇ [[ਉਰਦੂ]] ਦੇ ਮਹਾਨ [[ਭਾਰਤ|ਭਾਰਤੀ]] ਲੇਖਕਾਂ ਵਿੱਚੋਂ ਇੱਕ ਹਨ। ਉਨ੍ਹਾਂਉਹਨਾਂ ਨੂੰ ਮੁਨਸ਼ੀ ਪ੍ਰੇਮਚੰਦ ਅਤੇ ਨਵਾਬ ਰਾਏ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂਉਹਨਾਂ ਨੂੰ ਬੰਗਾਲ ਦੇ ਉੱਘੇ ਨਾਵਲਕਾਰ ਸ਼ਰਤਚੰਦਰ ਚੱਟੋਪਾਧਿਆਏ ਨੇ ਨਾਵਲ ਸਮਰਾਟ ਨਾਂ ਦਿੱਤਾ ਸੀ। ਉਨ੍ਹਾਂਉਹਨਾਂ ਨੇ ਹਿੰਦੀ ਕਹਾਣੀ ਅਤੇ ਨਾਵਲ ਦੀ ਯਥਾਰਥਵਾਦੀ ਪਰੰਪਰਾ ਦੀ ਨੀਂਹ ਰੱਖੀ। ਉਹ ਇੱਕ ਸੰਵੇਦਨਸ਼ੀਲ ਲੇਖਕ, ਸੁਚੇਤ ਨਾਗਰਿਕ, ਕੁਸ਼ਲ ਵਕਤਾ ਅਤੇ ਪ੍ਰਬੀਨ ਸੰਪਾਦਕ ਸਨ। ਪ੍ਰੇਮਚੰਦ ਤੋਂ ਪ੍ਰਭਾਵਿਤ ਲੇਖਕਾਂ ਵਿੱਚ ਯਸ਼ਪਾਲ ਤੋਂ ਲੈ ਕੇ ਮੁਕਤੀਬੋਧ ਤੱਕ ਬੇਸ਼ੁਮਾਰ ਨਾਮ ਸ਼ਾਮਿਲ ਹਨ।
 
== ਜੀਵਨ ==
ਪ੍ਰੇਮਚੰਦ ਦਾ ਜਨਮ ੩੧31 ਜੁਲਾਈ ੧੮੮੦1880 ਨੂੰ ਵਾਰਾਨਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ। <ref>http://www.aazad.com/munshi-premchand.html#page=Hindi</ref> ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।<ref>{{Harvnb|Gupta|1998|p=7}}</ref> ਉਸਦਾ ਦਾਦਾ ਗੁਰ ਸ਼ੇ ਲਾਲ [[ਪਟਵਾਰੀ]] ਸੀ। ਉਨ੍ਹਾਂਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।
=== ਸਿਖਿਆ ਅਤੇ ਨੌਕਰੀ ===
ਉਨ੍ਹਾਂਉਹਨਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਨ੍ਹਾਂਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। ੧੩13 ਸਾਲ ਦੀ ਉਮਰ ਵਿੱਚ ਹੀ ਉਨ੍ਹਾਂਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨਨਾਥ ਸ਼ਰਸਾਰ, ਮਿਰਜਾ ਰੁਸਬਾ ਅਤੇ ਮੌਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। ੧੮੯੮1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਨ੍ਹਾਂਉਹਨਾਂ ਨੇ ਪੜ੍ਹਾਈ ਜਾਰੀ ਰੱਖੀ। ੧੯੧੦1910 ਵਿੱਚ ਉਨ੍ਹਾਂਉਹਨਾਂ ਨੇ [[ਅੰਗਰੇਜ਼ੀ]], [[ਦਰਸ਼ਨ]], [[ਫ਼ਾਰਸੀ ਭਾਸ਼ਾ|ਫ਼ਾਰਸੀ]] ਅਤੇ ਇਤਹਾਸ ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ ੧੯੧੯1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਨ੍ਹਾਂਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ , ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ। <ref name="pib_2001_great">{{cite web |url=http://pib.nic.in/feature/feyr2001/fjul2001/f190720011.html | title = Munshi Premchand: The Great Novelist | accessdate = 2012-01-13 | publisher = Press Information Bureau, Government of India }}</ref> ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਨ੍ਹਾਂਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।
=== ਵਿਆਹ ===
ਉਨ੍ਹਾਂਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ ਆਰੀਆ ਸਮਾਜ ਤੋਂ ਪ੍ਰਭਾਵਿਤ ਰਹੇ। ਉਨ੍ਹਾਂਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ ੧੯੦੬1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਨ੍ਹਾਂਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ।
੧੯੧੦1910 ਵਿੱਚ ਉਨ੍ਹਾਂਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲੇ ਕਲੈਕਟਰ ਨੇ ਉਨ੍ਹਾਂਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਨ੍ਹਾਂਉਹਨਾਂ ਦੇ ਦੋਸ‍ਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਨ੍ਹਾਂਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ ।ਪਏ। ਉਨ੍ਹਾਂਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ ੧੯੩੬1936 ਨੂੰ ਉਨ੍ਹਾਂਉਹਨਾਂ ਦੀ ਮੌਤ ਹੋ ਗਈ।
==ਰਚਨਾਵਾਂ==
{| class="wikitable sortable"
|-
! width="30%"| ਨਾਵ
ਲਾਈਨ 41:
| ਸ਼ਿਆਮਾ || ਨਾਵਲ || ਹਿੰਦੀ || ਡਾਇਮੰਡ ਬੁਕਸ, ਦਿੱਲੀ ||
|-
| ਪ੍ਰੇਮਾ || ਨਾਵਲ || ਹਿੰਦੀ || || ੧੯੦੭1907
|-
| ਕ੍ਰਿਸ਼ਣਾ || ਨਾਵਲ || ਹਿੰਦੀ || ||
ਲਾਈਨ 61:
| ਗਬਨ || ਨਾਵਲ || ਹਿੰਦੀ || ||
|-
| ਕਰਮਭੂਮੀ || ਨਾਵਲ || ਹਿੰਦੀ || ਵਾਣੀ ਪ੍ਰਕਾਸ਼ਨ || ੧੯੩੨1932
|-
| [[ਗੋਦਾਨ (ਨਾਵਲ)|ਗੋਦਾਨ]] || ਨਾਵਲ || ਹਿੰਦੀ || || ੧੯੩੬1936
|-
| ਮੰਗਲਸੂਤ੍ਰ || ਨਾਵਲ || ਹਿੰਦੀ || ||
ਲਾਈਨ 75:
| ਪ੍ਰੇਮ ਪ੍ਰਸੂਨ || ਕਹਾਣੀ ਸੰਗ੍ਰਹਿ || ਹਿੰਦੀ || ||
|-
| [[ਸੋਜ਼ੇ ਵਤਨ]] || ਕਹਾਣੀ ਸੰਗ੍ਰਹਿ || ਉਰਦੂ || || ੧੯੦੮1908
|-
| ਨਵਨਿਧਿ || ਕਹਾਣੀ ਸੰਗ੍ਰਹਿ || ਹਿੰਦੀ || ||