"ਪ੍ਰੋਟੋਜ਼ੋਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (clean up using AWB)
ਛੋ (→‎top: clean up ਦੀ ਵਰਤੋਂ ਨਾਲ AWB)
'''ਪ੍ਰੋਟੋਜੋਆ''' ({{lang-la|Protozoa}}, {{lang-grc|πρῶτος}} «ਪਹਿਲਾ» ਤੋਂ ਅਤੇ {{lang-grc2|ζῷα}}, {{lang-grc|ζῷον}} «ਪ੍ਰਾਣੀ» ਦੇ ਬਹੁਵਚਨ ਤੋਂ) [[ਇੱਕ-ਕੋਸ਼ੀ ਜੀਵ]] ਹਨ। ਇਹਨਾਂ ਦੀ ਕੋਸ਼ਿਕਾ ਪ੍ਰੋਕੈਰਿਓਟਿਕ ਪ੍ਰਕਾਰ ਦੀ ਹੁੰਦੀ ਹੈ। ਇਹ ਸਧਾਰਣ ਖੁਰਦਬੀਨ ਨਾਲ ਸੌਖ ਨਾਲ ਵੇਖੇ ਜਾ ਸਕਦੇ ਹਨ। ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ। ਉਨ੍ਹਾਂਉਹਨਾਂ ਨੂੰ ਰੋਗਕਾਰਕ ਪ੍ਰੋਟੋਜੋਆ ਕਹਿੰਦੇ ਹਨ।
 
ਪ੍ਰੋਟੋਜੋਆ, ਇੱਕ ਪੁਰਾਣਾ ਸ਼ਬਦ ਹੈ, ਅਤੇ ਅੱਜ ਦੇ ਸਮੇਂ ਵਿੱਚ ਆਮ ਤੌਰ 'ਤੇ ਇਸ ਦੀ ਜਗ੍ਹਾ ਵਧੇਰੇ ਵਿਆਪਕ ਸ਼ਬਦ ਪ੍ਰੋਟਿਸਟ (protist) ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ, 'ਪ੍ਰੋਟੋਜੋਆ' ਨੂੰ ਅਕਸਰ, ਖਾਸ ਕਰ ਕੇ ਜੂਨੀਅਰ ਸਿੱਖਿਆ ਵਿੱਚ, ਸੌਖ ਦੇ ਲਈ ਵਰਤ ਲਿਆ ਜਾਂਦਾ ਹੈ।<ref>Gunter, Michelle 2008. ''Passing the North Carolina 8th grade end of grade test of science. American Book Company. ISBN 978-1-59807-186-3</ref> ਪ੍ਰੋਟੋਜੋਆ ਦੀ ਕੁੱਲ ਪ੍ਰਜਾਤੀਆਂ ਦੀ ਗਿਣਤੀ ਲਗਭਗ 30000 ਹੈ।
 
==ਹਵਾਲੇ==