ਪੰਜਾਬੀ ਭੋਜਨ ਸੱਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਤਿੰਨ ਮੁੱਖ ਲੋੜਾਂ ਹਨ ।ਹਨ। ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ  ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ।ਹੈ। ਜਿਵੇਂ :-
 
               'ਜਿਹਾ ਤੇਰਾ ਅੰਨ ਪਾਣੀ
 
                ਤੇਹਾ ਸਾਡਾ ਕੰਮ ਜਾਣੀ  
ਲਾਈਨ 7:
'''ਪੰਜਾਬੀ ਸੱਭਿਆਚਾਰ ਦਾ ਹੋਰ ਸੱਭਿਆਚਾਰਾਂ ਨਾਲ ਅੰਤਰ ਸਬੰਧ :-'''
 
                    ਪੰਜਾਬੀਆਂ ਦਾ ਭੋਜਨ ਇੱਥੋਂ ਦੇ ਪ੍ਰਾਕ੍ਰਿਤਿਕ ਭੂਗੋਲਿਕ ਵਾਤਾਵਰਣ ਉੱਤੇ ਨਿਰਭਰ ਹੈ। ਭਾਵੇਂ ਕਿ ਖਾਣ ਪੀਣ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ, ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵੀ ਸਮਾਨਤਾ ਤੇ ਵਖਰੇਵਾਂ ਪਾਇਆ ਜਾਂਦਾ ਹੈ। ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇੇਲੇ,ਕਿਸ ਤਰ੍ਹਾਂ ਦਾ,ਕਿਵੇਂ ਤਿਆਰ ਕਰਕੇ ਤੇ ਕਿਸ ਤਰ੍ਹਾਂ ਨਾਲ ਖਾਂਦੇ ਹਨ ।ਹਨ। ਇਸ ਵਿੱਚ ਇੱਕ ਸਮਾਜ ਦੀ ਦੂਸਰੇ ਸਮਾਜ ਨਾਲ਼ ਨਿਖੇੜ ਜਾਂ ਸਾਂਝ ਦੇਖੀ ਜਾ ਸਕਦੀ ਹੈ ।ਹੈ।
 
     ਇਸ ਸਬੰਧੀ ਖੋਜਾਰਥਣ 'ਮੂਰਤੀ' ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਖੋਜ ਪ੍ਰਬੰਧ ਪਰੰਪਰਾਗਤ ਪੰਜਾਬੀ ਭੋਜਨ ਪ੍ਰਣਾਲੀ: ਸੱਭਿਆਚਾਰਕ ਅਧਿਐਨ' ਵਿੱਚ ਕਿਹਾ ਹੈ:-
ਲਾਈਨ 15:
     ਭੋਜਨ ਸਬੰਧੀ ਪਾਏ ਜਾਂਦੇ ਇਹ ਸਮਾਨਤਾ ਤੇ ਵਖਰੇਵੇਂ ਬਾਰੇ 'ਡਾ. ਜੀਤ ਸਿੰਘ ਜੋਸ਼ੀ' ਵੀ ਕਹਿੰਦੇ ਹਨ ਕਿ :-
 
      ਮਨੁੱਖੀ ਨਸਲ ਨੇ ਭੋਜਨ ਦੀਆਂ ਵਸਤਾਂ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਈਆਂ ਵਸਤਾਂ ਨੂੰ ਵਰਤਣ ਸਮੇਂ ਸੁਚੇਤ ਰੂਪ ਵਿੱਚ ਜਾਂ ਅਚੇਤ ਤੌਰ 'ਤੇ ਕੁਝ ਇਸ ਤਰ੍ਹਾਂ ਦੇ ਢੰਗ ਤਰੀਕੇ ਜਾਂ ਅਕੀਦੇ ਸਿਰਜ ਲਏ ਹਨ, ਜਿਹੜੇ ਉਸ ਦੀ ਸੱਭਿਆਚਾਰਕ ਵਿਸ਼ੇਸ਼ਤਾ ਦਰਸਾਉਂਦੇ ਹਨ ।ਹਨ।<ref>{{Cite book|title=ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ|last=ਸ਼ਰਮਾ|first=ਡਾ. ਗੁਰਦੀਪ ਕੁਮਾਰ|publisher=|year=|isbn=|location=|pages=23|quote=|via=}}</ref>
 
  ਇਸ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਵੀ ਆਪਣੀ ਭੋਜਨ ਸਮਗਰੀ ਨੂੰ ਨਿਵੇਕਲੇ ਤਰੀਕੇ ਨਾਲ ਵਰਤਣ ਕਰ ਕੇ ਵਿਸ਼ੇਸ਼ ਸਥਾਨ ਰੱਖਦਾ ਹੈ।
ਲਾਈਨ 21:
'''ਪੰਜਾਬੀਆਂ ਦਾ ਖਾਣ ਪੀਣ :-'''
 
  ਪੰਜਾਬੀ ਲੋਕ ਮੁੱਖ ਰੂਪ ਵਿੱਚ ਚਾਰ ਵੇਲੇ ਖਾਣਾ ਖਾਂਦੇ ਹਨ, ਜਿਵੇਂ ਛਾਹ ਵੇਲਾ, ਦੁਪਹਿਰ ਵੇਲਾ, ਲੋਢਾ ਵੇਲਾ ਤੇ ਤਕਾਲਾਂ ਵੇਲਾ ।ਇਨ੍ਹਾਂਵੇਲਾ।ਇਨ੍ਹਾਂ ਵੱਖ ਵੱਖ ਸਮਿਆਂ ਅਨੁਸਾਰ ਹੀ ਭੋਜਨ ਸਮੱਗਰੀ ਵੀ ਵੱਖ-ਵੱਖ ਹੀ ਹੈ। ਪੰਜਾਬ ਵਿੱਚ ਇਲਾਕਾਈ ਭਿੰਨਤਾ ਕਾਰਨ ਇੱਥੋਂ ਦੇ ਭੋਜਨ ਨੂੰ ਨਾਂ ਵੀ ਵੱਖ-ਵੱਖ ਦਿੱਤੇ ਗਏ ਹਨ, ਜਿਵੇਂ ਖਾਣਾ, ਖਾਦ, ਆਹਾਰ, ਰਿਜ਼ਕ,ਅੰਨ ਤੇ ਖਾਜ਼ਾ ਆਦਿ ।ਆਦਿ। ਪੰਜਾਬੀਆਂ ਦੇ ਭੋਜਨ ਵਿੱਚ ਸਾਗ ਮੱਕੀ ਦੀ ਰੋਟੀ, ਖਜੂਰਾਂ ,ਪਾਪੜ , ਵੜੀਆਂ ਅੰਮ੍ਰਿਤਸਰੀ ਕੁਲਚਾ, ਲੱਸੀ, ਫਿਰਨੀ, ਬੱਬਰੂ, ਦਹੀਂ- ਭੱਲੇ, ਬਾਲੂਸ਼ਾਹੀ, ਬੂੰਦੀ, ਸ਼ੱਕਰਪਾਰੇ, ਲੱਡੂ, ਗੁਲਗੁਲੇ, ਗੁੜ ਵਾਲੇ ਚੌਲ, ਰੌਹ ਦੀ ਖੀਰ, ਮਾਂਹ ਦੀ ਖਿਚੜੀ ਆਦਿ।
 
        ਪੰਜਾਬੀ ਸੱਭਿਆਚਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮੱਕੀ, ਕਣਕ, ਬਾਜਰਾ, ਗੁੜ, ਘਿਉ  ਤੇ ਪੀਣ ਲਈ ਦੁੱਧ ਤੇ ਲੱਸੀ ਆਦਿ ਦੀ ਮਹੱਤਤਾ ਰਹੀ ਹੈ।ਅੱਜ ਦੇ ਸਮੇਂ ਵਿੱਚ ਜਿਵੇਂ ਆਰਥਿਕ ਮੰਦਹਾਲੀ ਕਾਰਨ ਦੁੱਧ ਨੂੰ ਵੇਚਿਆ ਜਾਂਦਾ ਹੈ। ਪਹਿਲਾਂ ਦੁੱਧ ਨੂੰ ਵੇਚਣਾ ਵੀ ਮਾੜਾ ਸਮਝਿਆ ਜਾਂਦਾ ਸੀ।  ਪੰਜਾਬੀ ਗੁੜ ਨੂੰ ਤਾਂ ਹਰ ਛੋਟੇ- ਮੋਟੇ ਸਮਾਗਮ ਵਿੱਚ ਵੰਡਣ ਨੂੰ ਪਹਿਲ ਦਿੰਦੇ ਸਨ।ਜਦੋਂ ਕੋਈ ਮੁਕੱਦਮਾ ਵੀ ਦਿੱਤਾ ਜਾਂਦਾ ਸੀ ਤਾਂ ਵੀ ਗੁੜ ਹੀ ਵੰਡਿਆ ਜਾਂਬਦਾ ਸੀ ਜਿਵੇਂ :-
 
             ਗੁੜ ਵੰਡਦੀ ਤਸੀਲੋ ਨਿਕਲੀ
 
             ਪਹਿਲੀ ਪੇਸ਼ੀ ਯਾਰ ਛੁੱਟ ਗਿਆ ।ਗਿਆ।
 
ਭਾਵੇਂ ਕਿ ਪਿਛਲੇ ਸਮੇਂ ਵਿੱਚ ਪੰਜਾਬੀ ਇਹੋ ਜਿਹੀ ਪੌਸ਼ਟਿਕ ਖਾਣਾ ਖਾਣ ਨਾਲ ਸਿਹਤਮੰਦ ਰਹਿੰਦੇ ਸੀ , ਪਰ ਹੁਣ ਤਾਂ ਪੰਜਾਬੀ ਖਾਣੇ ਤੇ ਪੱਛਮੀ ਪ੍ਰਭਾਵ ਪੈਣ ਕਰਕੇ ਇੱਥੋਂ ਦਾ ਭੋਜਨ ਵੀ ਉਨ੍ਹਾਂਉਹਨਾਂ ਦੇ ਭੂਗੋਲਿਕ ਵਾਤਾਵਰਨ ਅਨੁਕੂਲ ਨਹੀਂ ਰਿਹਾ ।ਰਿਹਾ। ਹੁਣ ਤਾਂ ਪੰਜਾਬੀ ਸਰੀਰ ਲੱਸੀ ਤੇ ਦੁੱਧ ਵੀ ਪਚਾ ਸਕਣ ਦੇ ਯੋਗ ਨਹੀਂ ਰਹੇ ।ਰਹੇ। ਪੰਜਾਬੀਆਂ ਨੇ ਸਰੀਰਕ ਤੰਦਰੁਸਤੀ ਦੀ ਥਾਂ ਸਰੀਰਕ ਸੁੰਦਰਤਾ ਨੂੰ ਦੇਣ ਦੀ ਪਹਿਲ ਕਰ ਦਿੱਤੀ ਹੈ ਜਿਸ ਲਈ ਇਹ ਅਖਾਣ ਵੀ ਪ੍ਰਚਲਿਤ ਹੈ :-
 
          ਭਾਵੇਂ ਖਾਣ ਨੂੰ ਮਿਲੇ ਨਾ ਰੋਟੀ,
 
           ਹੋਵੇ ਵਧੀਆ ਤੇੜ ਲੰਗੋਟੀ ।ਲੰਗੋਟੀ।
 
== '''ਸਹਾਇਕ ਪੁਸਤਕਾਂ :-''' ==
1)ਪੰਜਾਬੀ ਲੋਕਧਾਰਾ ਅਧਿਐਨ ਵਿਭਿੰਨ ਪਾਸਾਰ- ਸੰਪਾ. ਡਾਕਟਰ ਦਰਿਆ।
 
2) ਪੰਜਾਬੀ ਸੱਭਿਆਚਾਰ ਉੱਤੇ ਵਿਦੇਸ਼ੀ ਪ੍ਰਭਾਵ- ਜਸਬੀਰ ਸਿੰਘ ਜੱਸ
 
3)ਪੰਜਾਬੀ ਸੱਭਿਆਚਾਰ ਮੂਲ ਪਛਾਣ-  ਡਾ. ਜਗੀਰ ਸਿੰਘ ਨੂਰ