ਪੰਧ (ਤਾਰਾ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਸ਼ਬਦ-ਜੋੜ ਠੀਕ ਕੀਤੇ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 3:
[[File:orbit2.gif|thumb|300px|ਇੱਕੋ ਭਾਰ ਵਾਲ਼ੀਆਂ ਦੋ ਵਸਤਾਂ ਇੱਕ ਸਾਂਝੇ ਕੇਂਦਰ ਦੁਆਲੇ ਪੰਧ ਉੱਤੇ। ਪੰਧਾਂ ਦੇ ਮੁਕਾਬਲਤਨ ਅਕਾਰ ਅਤੇ ਕਿਸਮਾਂ [[ਪਲੂਟੋ]]-[[ਸੈਰਾਨ]] ਪ੍ਰਬੰਧ ਵਰਗੇ ਹਨ।]]
 
[[ਭੌਤਿਕ ਵਿਗਿਆਨ]] ਵਿੱਚ '''ਪੰਧ''' ਜਾਂ '''ਮਦਾਰ''' (ਜਾਂ ਕਈ ਵਾਰ '''ਗ੍ਰਹਿ-ਪੰਧ''') ਕਿਸੇ ਵਸਤ ਦਾ ਕੇਂਦਰੀ-ਖਿੱਚ ਸਦਕਾ ਬਣਿਆ ਗੋਲਾੲੀਗੋਲਾਈ ਵਾਲ਼ਾ ਰਾਹ ਹੁੰਦਾ ਹੈ ਜਿਵੇਂ ਕਿ [[ਸੂਰਜ ਮੰਡਲ]] ਵਰਗੇ ਕਿਸੇ ਤਾਰਾ-ਪ੍ਰਬੰਧ ਦੁਆਲੇ ਕਿਸੇ [[ਗ੍ਰਹਿ]] ਦੀ ਪੰਧ।<ref>[http://spaceplace.nasa.gov/barycenter/ The Space Place:: What's a Barycenter]</ref><ref>[http://www.britannica.com/EBchecked/topic/431123/orbit orbit (astronomy) – Britannica Online Encyclopedia]</ref> [[ਗ੍ਰਹਿ|ਗ੍ਰਹਿਆਂ]] ਦੀਆਂ ਪੰਧਾਂ ਆਮ ਤੌਰ ਉੱਤੇ ਅੰਡਾਕਾਰ ਹੁੰਦੀਆਂ ਹਨ। ਕੋੲੀਕੋਈ ਵੀ ਗ੍ਰਹਿ ਜਾਂ ੳੁਪਗ੍ਰਹਿਉਪਗ੍ਰਹਿ ਪੰਧ ੳੁਦੋਂਉਦੋਂ ਬਣਾੳੁਂਦਾਬਣਾਉਂਦਾ ਹੈ ਜਦੋਂ ਕੋੲੀਕੋਈ ਗ੍ਰਹਿ ਜਾਂ ਤਾਰਾ ੳੁਸਨੂੰਉਸਨੂੰ ਗੁਰੁਤਾਕਰਸ਼ਣ ਬਲ ਦੁਅਾਰਾਦੁਆਰਾ ਅਾਪਣੇਆਪਣੇ ਵੱਲ ਖਿੱਚੇ ਅਤੇ ੳੁਹਉਹ ਗ੍ਰਹਿ ਜਾਂ ੳੁਪਗ੍ਰਹਿਉਪਗ੍ਰਹਿ ੳੁਸਦੇਉਸਦੇ ਦੁਅਾਲੇਦੁਆਲੇ ਘੁੰਮਦਾ ਹੋੲਿਅਾਹੋਇਆ ਪੰਧ ਬਣਾੳੁਂਦਾਬਣਾਉਂਦਾ ਹੈ।
 
==ਹਵਾਲੇ==