ਫਰਾਂਸਿਸ ਕ੍ਰਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox scientist
|birth_name=ਫਰਾਂਸਿਸ ਹੈਰੀ ਕੋਂਪਟਨ ਕ੍ਰਿਕ
| name = ਫਰਾਂਸਿਸ ਕ੍ਰਿਕ
| image = Francis Crick crop.jpg
| image_size = 230px
| caption = ਫਰਾਂਸਿਸ ਕ੍ਰਿਕ
| birth_date = 8 ਜੂਨ 1916
| birth_place = [[ਵੈਸਟਨ ਫਾਵੈੱਲ]], [[ਨੋਰਥਮਪਟਨਸ਼ਾਇਰ]], ਇੰਗਲੈਂਡ, ਯੂਕੇ
| residence = ਯੂਕੇ, ਯੂਐਸ
| nationality = ਬ੍ਰਿਟਿਸ਼
ਲਾਈਨ 23:
[[ਅਡਾਪਟਰ ਪਰਿਕਲਪਨਾ]]
| prizes = ਨੋਬਲ ਪੁਰਸਕਾਰ (1962)
| religion = [[ਸ਼ੰਕਾਵਾਦੀ]] <ref name="CrickWMP"/>
| signature = Francis Crick signature.svg
| website = {{URL|www.crick.ac.uk/about-us/francis-crick}}
}}
'''ਫਰਾਂਸਿਸ ਹੈਰੀ ਕੋਂਪਟਨ ਕ੍ਰਿਕ ''', [[ਆਰਡਰ ਆਫ਼ ਮੈਰਿਟ (ਕਾਮਨਵੈਲਥ)|ਓਐਮ]], [[ਰਾਇਲ ਸੁਸਾਇਟੀ|ਐਫਆਰਐਸ]] (8 ਜੂਨ 1916 – 28 ਜੁਲਾਈ 2004) ਇੱਕ [[ਅੰਗਰੇਜ਼ ਲੋਕ|ਅੰਗਰੇਜ਼]] [[ਮੋਲੀਕਿਊਲਰ ਬਾਇਓਲੋਜੀ|ਮੋਲੀਕਿਊਲਰ ਜੀਵ-ਵਿਗਿਆਨੀ]], [[ਬਾਇਓ ਭੌਤਿਕ ਵਿਗਿਆਨ|ਬਾਇਓ ਭੌਤਿਕ-ਵਿਗਿਆਨੀ]], ਅਤੇ [[ਨਿਊਰੋ ਵਿਗਿਆਨ| ਨਿਊਰੋ ਵਿਗਿਆਨੀ]] ਸੀ। ਉਨ੍ਹਾਂਉਹਨਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 1962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।
 
ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।
==ਹਵਾਲੇ==
{{ਹਵਾਲੇ}}