ਫ਼ਰਗਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 12:
| pushpin_label_position = bottom
| pushpin_map_caption = ਉਜ਼ਬੇਕਿਸਤਾਨ ਵਿੱਚ ਸਥਿਤੀ
| coordinates = {{coord|40|23|11|N|71|47|11|E|region:UZ_type:city|display=inline,title}}
| subdivision_type = [[ਦਨੀਆ ਦੇ ਦੇਸ਼|ਦੇਸ਼]]
| subdivision_name = {{flag|ਉਜ਼ਬੇਕਿਸਤਾਨ}}
ਲਾਈਨ 58:
== ਇਤਿਹਾਸ ==
[[File:32 Скобелев. Губернаторская ул.jpg|thumb|right|280px|ਗੁਬੇਰਨਤੋਰਸਕਯਾ ਗਲੀ, ਫ਼ਰਗਨਾ,1913]]
[[ਫ਼ਰਗਨਾ ਵਾਦੀ]] ਜਿਹੜੀ ਕਿ ਬਹੁਤ ਉਪਜਾਊ ਹੈ, [[ਸਿਲਕ ਰੋਡ]] ਉੱਪਰ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਸੀ, ਜਿਹੜੀ ਕਿ ਪ੍ਰਾਚੀਨ ਚੀਨ ਦੀ ਰਾਜਧਾਨੀ [[ਸ਼ੀਆਨ]] ਨੂੰ [[ਵੁਸ਼ਾਊ ਪਰਬਤ|ਵੁਸ਼ਾਊ ਪਰਬਤਾਂ]] ਤੋ ਹੁੰਦੇ ਹੋਏ [[ਕਾਸ਼ਗ਼ਾਰ|ਕਾਸ਼ਗਾਰ]] ਨਾਲ ਜੋੜਦਾ ਸੀ। ਇਹ [[ਅਰਾਲ ਸਾਗਰ]] ਅਤੇ [[ਕੈਸਪੀਅਨ ਸਾਗਰ]] ਦੇ ਉੱਤਰ ਵਿੱਚ [[ਕਾਲਾ ਸਾਗਰ|ਕਾਲੇ ਸਾਗਰ]] ਦੀਆਂ ਬੰਦਰਗਾਹਾਂ ਨਾਲ ਜੋੜਦਾ ਸੀ। [[ਕੁਸ਼ਾਣ ਸਲਤਨਤ|ਕੁਸ਼ਾਨ ਸਾਮਰਾਜ]] ਦੇ ਸਮੇਂ ਇਸਨੂੰ ਫ਼ਰਗਾਨਾ ਕਿਹਾ ਜਾਂਦਾ ਸੀ।
 
==ਮੌਸਮ==
ਫ਼ਰਗਨਾ ਵਿੱਚ [[ਮਾਰੂਥਲੀ ਜਲਵਾਯੂ]] ([[ਕੋਪੇਨ ਜਲਵਾਯੂ ਵਰਗੀਕਰਨ]] ਹੈ। ਸਰਦੀਆਂ ਠੰਢੀਆਂ ਪਰ ਛੋਟੀਆਂ ਹੁੰਦੀਆਂ ਹਨ, ਜਿਹਨਾਂ ਵਿੱਚ ਜਨਵਰੀ ਵਿੱਚ ਰੋਜ਼ਾਨਾ ਔਸਤ ਘੱਟੋ-ਘੱਟ ਤਾਪਮਾਨ {{Convert|−2.8|°C|°F|0|abbr=on}} ਹੈ ਅਤੇ ਰੋਜ਼ਾਨਾ ਔਸਤ ਵੱਧ ਤੋਂ ਵੱਧ ਤਾਪਮਾਨ {{Convert|4.6|°C|°F|0|abbr=on}} ਹੁੰਦਾ ਹੈ। ਗਰਮੀਆਂ ਗਰਮ ਹੁੰਦੀਆਂ ਹਨ, ਜਿਹਨਾਂ ਵਿੱਚ ਜੁਲਾਈ ਵਿੱਚ ਰੋਜ਼ਾਨਾ ਔਸਤ ਘੱਟੋ-ਘੱਟ ਤਾਪਮਾਨ {{Convert|20.3|°C|°F|0|abbr=on}} ਹੈ ਅਤੇ ਰੋਜ਼ਾਨਾ ਔਸਤ ਵੱਧ ਤੋਂ ਵੱਧ ਤਾਪਮਾਨ {{Convert|20.3|°C|°F|0|abbr=on}} ਹੁੰਦਾ ਹੈ। ਸਲਾਨਾ ਬਾਰਿਸ਼ 200 ਮਿਲੀਮੀਟਰ ਤੋਂ ਘੱਟ ਹੁੰਦੀ ਹੈ, ਜਿਹੜੀ ਕਿ ਸਰਦੀਆਂ ਵਿੱਚ ਵੱਧ ਹੁੰਦੀ ਹੈ।
 
 
{{Weather box
ਲਾਈਨ 213 ⟶ 211:
 
== ਜਨਸੰਖਿਆ ==
ਫ਼ਰਗਨਾ ਦੀ ਅਬਾਦੀ ਲਗਭਗ 187,100 ਹੈ, ਜਿਸ ਵਿੱਚ [[ਤਾਜਿਕ ਲੋਕ|ਤਾਜਿਕ]] ਅਤੇ [[ਉਜ਼ਬੇਕ ਲੋਕ|ਉਜ਼ਬੇਕ]] ਸਭ ਤੋਂ ਵੱਡੇ ਨਸਲੀ ਸਮੂਹ ਹਨ।
 
== ਖ਼ਾਸ ਲੋਕ==
* [[ਜ਼ੁਦੋਏਬੇਰਦੀ ਤੋਖ਼ਤਾਬੋਏਵ]] - ਲੇਖਕ
 
 
== ਵੇਖਣਯੋਗ ਥਾਵਾਂ ==
* ਸਥਾਨਕ ਅਧਿਐਨ ਦਾ ਮਿਊਜ਼ਿਅਮ - ਜਿਸ ਵਿੱਚ ਇਤਿਹਾਸ, ਤਸਵੀਰਾਂ ਅਤੇ ਸਥਾਨਕ ਲੋਕਾਂ ਦੁਆਰਾ ਕੀਤੀ ਗਈ ਦਸਤਕਾਰੀ ਦੇ ਨਮੂਨੇ ਹਨ।
* ਖੇਤਰੀ ਥਿਏਟਰ - 1877 ਵਿੱਚ ਜਨਰਲ [[ਮਿਖਾਇਲ ਸਕੋਬੇਲੇਵ]] ਨਾਲ ਸੰਬਧਿਤ।
 
==ਸੰਕੇਤ ਚਿੰਨ੍ਹ==
ਲਾਈਨ 231 ⟶ 227:
==ਬਾਹਰਲੇ ਲਿੰਕ==
* [http://ferghana.uz/ Official website]
 
 
 
==ਹਵਾਲੇ==