ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 3:
| ਤਸਵੀਰ = Kafka portrait.jpg
| ਤਸਵੀਰ_ਅਕਾਰ = 200px
| ਤਸਵੀਰ_ਸਿਰਲੇਖ = '''ਫ਼ਰੰਸ ਕਾਫ਼ਕਾ 1906 ਵਿੱਚ'''
| ਉਪਨਾਮ =
| ਜਨਮ_ਤਾਰੀਖ਼ = 3 ਜੁਲਾਈ 1883
| ਜਨਮ_ਥਾਂ = [[ਪਰਾਗ]], [[ਔਸਟਰੀਆ-ਹੰਗਰੀ]]
| ਮੌਤ_ਤਾਰੀਖ਼ = 3 ਜੂਨ 1924
ਲਾਈਨ 15:
| ਵਿਧਾ = [[ਗਲਪ]], [[ਨਾਵਲ]], [[ਨਿੱਕੀ ਕਹਾਣੀ]]
| ਵਿਸ਼ਾ =
| ਲਹਿਰ = [[ਆਧੁਨਿਕਤਾਵਾਦ]]
| ਮੁੱਖ_ਰਚਨਾ=
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = [[Albert Camus]], [[Jean-Paul Sartre]], [[José Saramago]], [[Murilo Rubião]], [[J.D. Salinger]], [[Jorge Luis Borges]]
| ਦਸਤਖ਼ਤ = Kafka.gif
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ-ਲਿਖ਼ਤਾਂ = "[[The Metamorphosis|Die Verwandlung]]" ("The Metamorphosis"), ''[[The Trial|Der Process]]'' (''The Trial''), ''[[The Castle (novel)|Das Schloss]]'' (''The Castle''), ''[[Contemplation (Kafka)|Betrachtung]]'' (''Contemplation''), ''[[A Hunger Artist (collection)|Ein Hungerkünstler]]'' (''A Hunger Artist''), ''[[Letters to Felice|Briefe an Felice]]'' (''Letters to Felice'')
}}
'''ਫ਼ਰੰਸ ਕਾਫ਼ਕਾ''' (ਜਰਮਨ ਉਚਾਰਨ : [ fʁants ˈkafka ], 3 ਜੁਲਾਈ 1883 - 3 ਜੂਨ 1924) ਵੀਹਵੀਂ ਸਦੀ ਦੇ ਇੱਕ ਮੰਨਿਆ-ਪਰਮੰਨਿਆ ਪ੍ਰਭਾਵਸ਼ਾਲੀ ਜਰਮਨ ਕਹਾਣੀਕਾਰ ਅਤੇ ਨਾਵਲਕਾਰ ਸੀ। ਉਸ ਦੀਆਂ ਰਚਨਾਵਾਂ ਆਧੁਨਿਕ ਸਮਾਜ ਦੀ ਬੇਚੈਨ ਇੱਕਲਤਾ ਨੂੰ ਚਿਤਵਦੀਆਂ ਹਨ। [[ਵਲਾਦੀਮੀਰ ਨਾਬੋਕੋਵ]]<ref>''Strong opinions'', Vladimir Nabokov, Vintage Books, 1990</ref> ਸਹਿਤ ਸਮਕਾਲੀ ਆਲੋਚਕਾਂ ਅਤੇ ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਾਫ਼ਕਾ 20ਵੀਂ ਸਦੀ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਹੈ। ਕਾਫਕਾਏਸਕ (Kafkaesque) [[ਅੰਗਰੇਜ਼ੀ ਭਾਸ਼ਾ]] ਦਾ ਹਿੱਸਾ ਬਣ ਗਿਆ ਹੈ ਜੋ ਕਿ ਉਸ ਦੀਆਂ ਲਿਖ਼ਤਾਂ ਵਾਂਗ ਅਸਤਿਤਵਵਾਦੀ ਹਾਲਾਂ ਨੂੰ ਦਰਸਾਉਂਦਾ ਹੈ। ਨਿਊਯਾਰਕਰ ਲਈ ਇੱਕ ਲੇਖ ਵਿੱਚ, [[ਜੌਨ ਅਪਡਾਈਕ]] ਨੇ ਦੱਸਿਆ: ਜਦੋਂ ਕਾਫ਼ਕਾ ਦਾ ਜਨਮ ਹੋਇਆ ਤਦ ਉਸ ਸਦੀ ਵਿੱਚ ਆਧੁਨਿਕਤਾ ਦੇ ਵਿਚਾਰ ਪਨਪਣ ਲੱਗੇ ਸਨ - ਜਿਵੇਂ ਕਿ ਸਦੀ ਦੇ ਵਿੱਚ ਇੱਕ ਨਵੀਂ ਆਤਮ-ਚੇਤਨਾ, ਨਵੇਂਪਣ ਦੀ ਚੇਤਨਾ ਦਾ ਜਨਮ ਹੋਇਆ ਹੋਵੇ।
 
ਆਪਣੀ ਮੌਤ ਦੇ ਇੰਨੇ ਸਾਲ ਬਾਅਦ ਵੀ, ਕਾਫ਼ਕਾ ਆਧੁਨਿਕ ਵਿਚਾਰਧਾਰਾ ਦੇ ਇੱਕ ਪਹਿਲੂ ਦੇ ਪ੍ਰਤੀਕ ਹਨ - ਚਿੰਤਾ ਅਤੇ ਸ਼ਰਮ ਦੇ ਉਸ ਅਨੁਭਵ ਦੇ ਜਿਸਨੂੰ ਸਥਿਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਸ਼ਾਂਤ ਨਹੀਂ ਕੀਤਾ ਜਾ ਸਕਦਾ ਹੈ; ਚੀਜਾਂ ਦੇ ਅੰਦਰ ਇੱਕ ਅਨੰਤ ਕਠਿਨਾਈ ਦੀ ਭਾਵਨਾ ਦੇ, ਜੋ ਹਰ ਕਦਮ ਅੜਚਨ ਪਾਉਂਦੀ ਹੈ; ਉਪਯੋਗਿਤਾ ਤੋਂ ਪਰੇ ਤੇਜ ਸੰਵੇਦਨਸ਼ੀਲਤਾ ਦੇ, ਜਿਵੇਂ ਕਿ ਸਾਮਾਜਕ ਉਪਯੋਗ ਅਤੇ ਧਾਰਮਿਕ ਵਿਸ਼ਵਾਸ ਦੀ ਆਪਣੀ ਪੁਰਾਣੀ ਕੁੰਜ ਦੇ ਉਤਰ ਜਾਣ ਉੱਤੇ ਉਸ ਸਰੀਰ ਦੇ ਸਮਾਨ ਜਿਸਨੂੰ ਹਰ ਛੋਹ ਨਾਲ ਪੀੜਾ ਹੋਵੇ। ਕਾਫਕਾ ਦੇ ਇਸ ਅਜੀਬ ਅਤੇ ਉੱਚ ਮੂਲ ਮਾਮਲੇ ਨੂੰ ਵੇਖੋ ਤਾਂ ਉਨ੍ਹਾਂਉਹਨਾਂ ਦਾ ਇਹ ਭਿਆਨਕ ਗੁਣ ਵਿਸ਼ਾਲ ਕੋਮਲਤਾ, ਵਚਿੱਤਰ ਅਤੇ ਤਕੜੇ ਹਾਸਰਸ, ਕੁਛ ਗੰਭੀਰ ਅਤੇ ਆਸ਼ਵਸਤ ਉਪਚਾਰਿਕਤਾ ਨਾਲ ਭਰਪੂਰ ਸੀ। ਇਹ ਸੰਯੋਜਨ ਉਨ੍ਹਾਂਉਹਨਾਂ ਨੂੰ ਇੱਕ ਕਲਾਕਾਰ ਬਣਾਉਂਦਾ ਹੈ, ਪਰ ਉਨ੍ਹਾਂਉਹਨਾਂ ਨੇ ਆਪਣੀ ਕਲਾ ਦੀ ਕੀਮਤ ਵਜੋਂ ਜਿਆਦਾ ਤੋਂ ਜਿਆਦਾ ਅੰਦਰ ਪ੍ਰਤੀਰੋਧ ਅਤੇ ਅਧਿਕ ਗੰਭੀਰ ਸੰਦੇਹ ਦੇ ਖਿਲਾਫ ਸੰਘਰਸ਼ ਕੀਤਾ ਹੈ।
 
ਕਾਫ਼ਕਾ ਦੀ ਬਹੁ-ਪ੍ਰਚੱਲਤ ਰਚਨਾਵਾਂ ਵਿੱਚੋਂ ਕੁੱਝ ਹਨ - [[ਕਾਇਆਪਲਟ]] (Metamorphosis), [[ਦ ਟ੍ਰਾਇਲ]] (The Trial), [[ਏ ਹੰਗਰ ਆਰਟਿਸਟ]] (A Hunger Artist), [[ਦ ਕੈਸਲ]] (The Castle), [[ਦ ਰੈਬੈਲ]] (The Rebel) ਆਦਿ ।ਆਦਿ।
 
== ਜੀਵਨ ==
 
ਕਾਫ਼ਕਾ ਦਾ ਜਨਮ ਪਰਾਗ, [[ਬੋਹੀਮਿਆ]] ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ [[ਯਹੂਦੀ]] ਪਰਿਵਾਰ ਵਿੱਚ ਹੋਇਆ। ਆਪਣੇ ਛੇ ਭੈਣ-ਭਰਾਵਾਂ 'ਚੋਂ ਫ਼ਰਾਂਜ਼ ਸਭ ਤੋਂ ਵੱਡਾ ਸੀ। ਫ਼ਰਾਂਜ਼ ਦੇ ਦੋ ਭਰਾ ਜੌਰਜ ਤੇ ਹੀਨਰਿਕ ਸਨ ਜੋ ਬਚਪਨ ਵਿੱਚ ਹੀ ਮਰ ਗਏ ਸਨ ਅਤੇ ਤਿੰਨ ਭੈਣਾਂ ਗੈਬਰੀਐਲ ("ਐਲੀ") (੧੮੮੯1889-੧੯੪੪1944), ਵੈਲੇਰੀ ("ਵੈਲੀ") (੧੮੯੦1890-੧੯੪੨1942) ਤੇ ਔਟਿਲੀ ("ਔਟਲਾ") (੧੮੯੨1892-੧੯੪੩1943) ਸਨ। ਇਹ ਸਾਰੇ ਦੂਸਰੇ ਵਿਸ਼ਵ ਯੁੱਧ ਦੌਰਾਨ [[ਹੌਲੋਕੌਸਟ]] ਵਿੱਚ ਮਾਰੇ ਗਏ ਸਨ। ਵੈਲੀ ਨੂੰ ੧੯੪੨1942 ਵਿੱਚ [[ਪੋਲੈਂਡ]] ਦੇ ਲੌਡ੍ਜ਼ ਗੈਟੋ [[Łódź Ghetto]] ਵਿੱਚ ਭੇਜ ਦਿੱਤਾ ਗਿਆ ਸੀ, ਪਰ ਇਸਤੋਂ ਬਾਅਦ ਉਸ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਮਿਲੀ।
 
ਫ਼ਰਾਂਜ਼ ਦੇ ਪਿਤਾ, ਹਰਮਨ ਕਾਫ਼ਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਉਂਦੇ ਸਨ ਅਤੇ ਮਾਂ, ਜੂਲੀ ਉਨ੍ਹਾਂਉਹਨਾਂ (ਹਰਮਨ) ਦਾ ਹੱਥ ਵਟਾਉਂਦੀ ਸੀ। ਉਸ ਦੇ ਪਿਤਾ ਨੂੰ ਲੰਬਾ-ਚੌੜਾ, ਸਵਾਰਥੀ ਤੇ ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਾਫ਼ਕਾ ਨੇ ਖੁਦ ਆਪ ਕਿਹਾ ਸੀ ਕਿ ਉਸ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ਼ ਦੀ ਬੁਲੰਦੀ, ਭਾਸ਼ਣ ਕਲਾ, ਆਤਮ-ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਚੇਤੰਨ ਅਤੇ ਮਨੁੱਖੀ ਸੁਭਾਅ ਦੇ ਗਿਆਨ ਵਿੱਚ ਇੱਕ ਸੱਚੇ ਕਾਫ਼ਕਾ ਸਨ।
 
==ਹਵਾਲੇ==