ਫ਼ੇਸਬੁੱਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 10:
|coordinates={{coord|37.484848|-122.148386|display=inline,title}}
| area_served = ਸਯੁੰਕਤ ਰਾਜ (2004–05)<br />ਵਰਲਡਵਾਈਡ, ਤੋਂ ਸਿਵਾਏ [[ਫ਼ੇਸਬੁਕ ਦੀ ਸੈਂਸਰ ਵਿਵਸਥਾ|ਬਲਾਕ ਦੇਸ਼]] (2005–ਵਰਤਮਾਨ)
| founder = {{Unbulleted list|[[ਮਾਰਕ ਜ਼ੁਕਰਬਰਗ]]|[[ਏਦੁਆਰਦੋ ਸੈਵੇਰੀਨ]]|[[ਐਨਡਰਿੳੂਐਨਡਰਿਊ ਮੈਕਕਾਲਮ]]|[[ਡਸਟਿਨ ਮੋਸਕੋਵਿਟਜ਼]]|[[ਕ੍ਰਿਸ ਹੁਗੇਸ]]}}
| key_people =ਮਾਰਕ ਜ਼ੁਕਰਬਰਗ<br /><small>([[ਚੇਅਰਮੈਨ]] ਅਤੇ [[ਸੀ.ਈ.ਓ.]])</small><br />[[ਸ਼ੇਰੀl ਸੈਂਡਬਰਗ]]<br /><small>([[ਚੀਫ਼ ਓਪਰੇਟਿੰਗ ਆਫ਼ਿਸਰ]])</small>
| industry = [[ਇੰਟਰਨੈਟ]]
ਲਾਈਨ 30:
}}
 
'''ਫ਼ੇਸਬੁੱਕ''' ਇੰਟਰਨੈੱਟ ’ਤੇ ਇੱਕ ਅਾਜ਼ਾਦਆਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾੲੀਟ ਵੈੱਬਸਾਈਟ ਹੈ ਜੋ [[ਫ਼ੇਸਬੁੱਕ ਇਨਕੌਰਪੋਰੇਟਡ]] ਦੁਆਰਾ ਚਲਾਈ ਜਾਂਦੀ ਹੈ। ਕੰਪਨੀ ਦਾ ਮੁੱਖ ਦਫਤਰ ਮੇਲਨੋਂ ਪਾਰਕ, ਕੈਲਿਫੋਰਨਿਯਾ ਦੇ ਵਿੱਚ ਸਤਿਥ ਹੈ। ਫ਼ੇਸਬੁੱਕ ਵੇਬਸਾਇਟ ਨੂੰ ਮਾਰਕ ਜੁਕਰਬਰਗ ਨੇ ਆਪਣੇ ਹਾਰਵਰਡ ਕੋਲੇਜ ਦੇ 4 ਜਮਾਤੀਆਂ ਏਡੁਆਰਦੋ ਸਵਰੇਨ, ਐਂਡ੍ਰਿਯੁ ਮਕਕੋੱਲੁਮ, ਡੁਸਟੀਨ ਮੋਸਕੋਵਿਟਜ਼ ਅਤੇ ਕ੍ਰਿਸ ਹੂਗੈਸ ਨਾਲ ਮਿਲ ਕੇ 4 ਫਰਵਰੀ 2004 ਨੂੰ ਜਾਰੀ ਕੀਤਾ ਸੀ।
 
ਸਤੰਬਰ [[2012]] ਮੁਤਾਬਿਕ, ਇਸ ਦੇ 1 ਬਿਲੀਅਨ ਤੋਂ ਜ਼ਿਆਦਾ [[ਸਰਗਰਮ ਵਰਤੋਂਕਾਰ]] ਹਨ, ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸ ਨੂੰ [[ਮੋਬਾਈਲ ਫ਼ੋਨ]] ਫ਼ੋਨ ਜ਼ਰੀਏ ਵਰਤਦੇ ਹਨ। ਇਸ ਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਦਰਜ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ, ਜਿਵੇਂ- "ਨਜ਼ਦੀਕੀ ਦੋਸਤ" ਆਦਿ, ਵਿੱਚ ਵੀ ਵੰਡ ਸਕਦੇ ਹਨ। ਇਹ ਵੈੱਬਸਾਈਟ [[ਮਾਰਕ ਜ਼ੁਕਰਬਰਗ]] ਅਤੇ ਉਸ ਦੇ ਸਾਥੀਆਂ ਨੇ [[4 ਫ਼ਰਵਰੀ]] [[2004]] ਨੂੰ ਸ਼ੁਰੂ ਕੀਤੀ। ਉਸ ਨੇ ਇਸ ਨੂੰ [[ਹਾਰਵਰਡ ਯੂਨੀਵਰਸਿਟੀ]] [[ਅਮਰੀਕਾ]] ਦੇ ਆਪਣੇ ਦੋਸਤਾਂ ([[ਇਡੂਆਰਡੋ ਸੇਵਰਿਨ]], [[ਐਾਡਰਿਊ ਮੈਕਕੌਲਮ]], [[ਡਸਟਿਨ ਮੌਸਕੋਵਿਟਜ਼]] ਤੇ [[ਕਰਿਸ ਹਿਊਜ]] ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦੀ ਮੈਂਬਰਸ਼ਿਪ ਸਿਰਫ਼ ਪਰ ਸਿਰਫ਼ ਹਾਵਰਡ ਯੂਨੀਵਰਸਟੀ ਦੇ ਵਿਦਿਆਰਥੀਆਂ ਵਾਸਤੇ ਹੀ ਸੀ ਪਰ ਫਿਰ ਇਸ ਨੂੰ ਸਭ ਵਾਸਤੇ ਖੋਲ੍ਹ ਦਿੱਤਾ ਗਿਆ। ਸਿਰਫ਼ 10 ਸਾਲ ਵਿਚ ਹੀ ਇਹ ਦੁਨੀਆਂ ਦਾ ਸਭ ਤੋਂ ਵੱਡਾ [[ਸਮਾਜਿਕ ਮੇਲ-ਜੋਲ ਸੇਵਾ]] ਬਣ ਗਿਆ। ਅੱਜ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 160 ਕਰੋੜ ਤੋਂ ਵੱਧ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹਨ। ਇਸ ਨੂੰ ਵਰਤਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿਚ ਹੈ; ਬਰਾਜ਼ੀਲ ਦੂਜੇ ਸਥਾਨ 'ਤੇ, ਭਾਰਤ ਤੀਜੇ ਸਥਾਨ 'ਤੇ ਹੈ। ਇੰਗਲੈਂਡ ਦਾ ਸਥਾਨ 6ਵਾਂ ਹੈ। ਭਾਰਤ ਵਿਚ 45 ਕਰੋੜ ਦੇ ਕਰੀਬ ਲੋਕ ਇਸ ਦੀ ਵਰਤੋਂ ਕਰਦੇ ਹਨ।
ਲਾਈਨ 39:
[[ਸ਼੍ਰੇਣੀ:ਇੰਟਰਨੈੱਟ]]
[[ਸ਼੍ਰੇਣੀ:ਸੋਸ਼ਲ ਨੈਟਵਰਕਿੰਗ]]
[[ਸ਼੍ਰੇਣੀ:ਸਾੲੀਬਰਸਾਈਬਰ ਸੰਸਾਰ]]