ਫੀਫਾ ਵਿਸ਼ਵ ਕੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 2:
 
==ਗੋਲ==
1998 ’ਚ [[ਫਰਾਂਸ]] ਦੀ ਧਰਤੀ ’ਤੇ 10 ਜੂਨ ਤੋਂ 12 ਜੁਲਾਈ ਤੱਕ ਹੋਏ ਸੰਸਾਰ ਫੁਟਬਾਲ ਕੱਪ ’ਚ [[ਬਰਾਜ਼ੀਲ]] ਨੂੰ ਫਾਈਨਲ ’ਚ ਹਾਰ ਦੇ ਰਸਤੇ ਤੋਰਦਿਆਂ ਮੇਜ਼ਬਾਨ ਫਰਾਂਸੀਸੀ ਫੁਟਬਾਲ ਖਿਡਾਰੀਆਂ ਨੇ ਚੈਂਪੀਅਨ ਬਣ ਕੇ ਜੇਤੂ ਮੰਚ ’ਤੇ ਕਬਜ਼ਾ ਜਮਾਇਆ। [[ਕਰੋਏਸ਼ੀਆ]] ਨੇ [[ਹਾਲੈਂਡ]] ਦੇ ਡੱਚ ਫੁਟਬਾਲਰਾਂ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਪਹਿਲੀ ਵਾਰ ਕੁੱਲ ਦੁਨੀਆਂ ਦੀਆਂ 32 ਟੀਮਾਂ ਦੇ ਫੁਟਬਾਲਰਾਂ ਨੇ ਇਕ-ਦੂਜੀ ਟੀਮ ’ਤੇ 64 ਮੈਚਾਂ ’ਚ 171 ਗੋਲ ਦਾਗੇ। [[ਫੀਫਾ ਵਿਸ਼ਵ ਕੱਪ 2002 ]] ’ਚ [[ਦੱਖਣੀ ਕੋਰੀਆ]] ਅਤੇ [[ਜਪਾਨ]] ਦੀ ਸਹਿ-ਮੇਜ਼ਬਾਨੀ ’ਚ 31 ਮਈ ਤੋਂ 30 ਜੂਨ ਤੱਕ ਖੇਡੇ ਗਏ ਵਿਸ਼ਵ ਫੁਟਬਾਲ ਕੱਪ ’ਚ [[ਬਰਾਜ਼ੀਲ]] ਦੇ ਰੋਨਾਲਡੋ ਨੇ ਆਪਣੇ ’ਤੇ 1998 ਦੀ ਹੋਈ ਹਾਰ ਦਾ ਲੱਗਾ ਧੱਬਾ ਸਾਫ ਕਰਦਿਆਂ [[ਜਰਮਨ]] ਨੂੰ ਹਾਰ ਦਾ ਸਬਕ ਸਿਖਾਉਂਦਿਆਂ ਦੇਸ਼ ਲਈ ਰਿਕਾਰਡ ਪੰਜਵੀਂ ਵਾਰ ਸੰਸਾਰ-ਵਿਆਪੀ ਫੁਟਬਾਲ ਦੀ ਜਿੱਤ ਦਾ ਪਰਚਮ ਲਹਿਰਾਇਆ। [[ਤੁਰਕੀ]] ਦੇ ਖਿਡਾਰੀਆਂ ਨੇ [[ਦੱਖਣੀ ਕੋਰੀਆ]] ਨੂੰ ਹਰਾ ਕੇ ਤਾਂਬੇ ਦਾ ਮੈਡਲ ਜਿੱਤਿਆ। ਫੁਟਬਾਲ ਮੁਕਾਬਲੇ ਦਰਮਿਆਨ ਖੇਡੇ 64 ਮੈਚਾਂ ’ਚ ਵੱਖ-ਵੱਖ ਖਿਡਾਰੀਆਂ ਵੱਲੋਂ ਕੁੱਲ 161 ਗੋਲ ਦਾਗੇ ਗਏ। [[ਫੀਫਾ ਵਿਸ਼ਵ ਕੱਪ 2006 ]] ਦਾ ਫੁਟਬਾਲ ਵਿਸ਼ਵ ਕੱਪ ਸੰਸਾਰ ਦੀਆਂ ਨਰੋਈਆਂ 32 ਟੀਮਾਂ ਦਰਮਿਆਨ 9 ਜੂਨ ਤੋਂ 9 ਜੁਲਾਈ ਤੱਕ [[ਜਰਮਨ]] ਦੇ ਫੁਟਬਾਲ ਮੈਦਾਨਾਂ ਅੰਦਰ ਖੇਡਿਆ ਗਿਆ। ਪੂਰੇ ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਬਾਲ 147 ਵਾਰ ਗੋਲ ਸਰਦਲ ਤੋਂ ਪਾਰ ਗਈ। ਫੁਟਬਾਲ ਟੂਰਨਾਮੈਂਟ ਦੇ ਫਸਵੇਂ ਮੁਕਾਬਲੇ ’ਚ ਇਟਲੀ ਦੀ ਟੀਮ ਨੇ ਫਰਾਂਸ ਨੂੰ ਹਰਾ ਕਿ ਚੌਥੀ ਵਾਰ ਵਿਸ਼ਵ ਫੁਟਬਾਲ ਕੱਪ ਚੁੰਮਿਆ। ਸੈਮੀਫਾਈਨਲ ਹਾਰਨ ਵਾਲੀਆਂ ਜਰਮਨ ਅਤੇ ਪੁਰਤਗਾਲ ਦੀਆਂ ਟੀਮਾਂ ਦਰਮਿਆਨ ਤੀਜੇ-ਚੌਥੇ ਸਥਾਨ ਲਈ ਖੇਡੇ ਮੈਚ ਘਰੇਲੂ ਖਿਡਾਰੀਆਂ ਨੇ ਪੁਰਤਗਾਲੀ ਟੀਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ। ਦੱਖਣੀ ਅਫਰੀਕਾ ’ਚ [[2010 ਫੀਫਾ ਵਿਸ਼ਵ ਕੱਪ]] ’ਚ ਖੇਡੇ ਗਏ ਆਲਮੀ ਫੁਟਬਾਲ ਕੱਪ ’ਚ [[ਸਪੇਨ]] ਨੇ ਫਾਈਨਲ ’ਚ [[ਨੀਦਰਲੈਂਡ|ਹਾਲੈਂਡ]] ਦੀ ਡੱਚ ਟੀਮ ਨੂੰ 1-0 ਗੋਲ ਨਾਲ ਚਿੱਤ ਕਰਦਿਆਂ ਪਹਿਲੀ ਵਾਰ ਵਿਸ਼ਵ-ਵਿਆਪੀ ਫੁਟਬਾਲ ਜਿੱਤ ਦਾ ਸੁਆਦ ਚੱਖਿਆ। ਜਰਮਨ ਨੇ ਉਰੂਗੁਏ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਫੁਟਬਾਲ ਮੁਕਾਬਲੇ ’ਚ ਖੇਡੇ ਗਏ 64 ਮੈਚਾਂ ’ਚ ਗੋਲ ਸਕੋਰ ਹੋਏ। [[ਫੀਫਾ ਵਿਸ਼ਵ ਕੱਪ 2014 ]] ਦਾ ਆਲਮੀ ਫੁਟਬਾਲ ਕੱਪ 13 ਜੂਨ ਤੋਂ 13 ਜੁਲਾਈ ਤੱਕ ਬਰਾਜ਼ੀਲ ’ਚ ਫੁਟਬਾਲ ਦੀ ਜਰਖੇਜ਼ ਧਰਤੀ ’ਤੇ ਹੋਈਆ।
 
==ਤੇਜ਼ ਆਤਮਘਾਤੀ ਗੋਲ==
[[ਬਰਾਜ਼ੀਲ]] ਵਿਸ਼ਵ ਕੱਪ ’ਚ [[ਬੋਸਨੀਆ ਅਤੇ ਹਰਜ਼ੇਗੋਵੀਨਾ|ਬੋਸਨੀਆ]] ਦੇ ਡਿਫੈਂਡਰ ਸਿਯਾਦ ਕੋਲਾਸਿਨਾਕ ਵੱਲੋਂ [[ਅਰਜਨਟੀਨਾ]] ਨਾਲ ਖੇਡਦਿਆਂ ਆਪਣੀ ਹੀ ਟੀਮ ਸਿਰ ਤੀਜੇ ਮਿੰਟ ’ਚ ਕੀਤਾ ਸੈਲਫ ਗੋਲ ਫੀਫਾ ਦੇ ਖੇਡ ਇਤਿਹਾਸ ’ਚ ਘੱਟ ਸਮੇਂ ਹੋਇਆ ਸਭ ਤੋਂ ਤੇਜ਼ ਗੋਲ ਹੈ। ਜਰਮਨ [[ਫੀਫਾ ਵਿਸ਼ਵ ਕੱਪ 2006 ]] ਦੇ ਆਲਮੀ ਫੁਟਬਾਲ ਕੱਪ ’ਚ [[ਪੈਰਾਗੁਏ]] ਦੇ ਕਾਲੋਸ ਸਾਮਾਰਾ ਦੇ [[ਇੰਗਲੈਂਡ]] ਨਾਲ ਖੇਡਦਿਆਂ ਆਪਣੀ ਟੀਮ ਸਿਰ ਸਭ ਤੋਂ ਤੇਜ਼ ਆਤਮਘਾਤੀ ਗੋਲ ਕਰਨ ਦੇ ਬਣਾਏ ਰਿਕਾਰਡ ਨੂੰ [[ਬੋਸਨੀਆ ਅਤੇ ਹਰਜ਼ੇਗੋਵੀਨਾ|ਬੋਸਨੀਆ]] ਦੇ ਸਿਯਾਦ ਨੇ 38 ਸੈਕਿੰਡ ਨਾਲ ਤੋੜ ਕੇ ਆਪਣੇ ਨਾਮ ਕੀਤਾ ਹੈ।
==ਨਤੀਜ਼ਾ==
{| class="wikitable" style="text-align:center; width:100%"