ਬਰਫੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਬੇ-ਹਵਾਲਾ}}{{Infobox prepared food
| name = ਬਰਫੀ
| image = [[File:Barfi-Diwali sweet.jpg|200px]]
| caption = ਸਾਦੀ ਬਰਫੀ
| alternate_name =
| region = [[ਭਾਰਤੀ ਉਪਮਹਾਦਵੀਪ]]
| creator =
| course = ਡੈਜ਼ਰਟ
| served = ਠੰਢੀ
| main_ingredient = [[ਗਾੜਾ ਦੁੱਧ]], [[ਖੰਡ]]
| variations = ਕੇਸਰੀ [[ਪੈਧਾ]], [[ਕਾਜੂ ਕਟਲੀ]], ਪਿਸਤਾ ਬਰਫੀ
| calories =
| other =
}}
'''ਬਰਫੀ''' ਇੱਕ ਦੁੱਧ ਦੀ ਬਣੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਬਣਾਈ ਜਾਂਦੀ ਹੈ। ਬਰਫੀ [[ਫ਼ਾਰਸੀ]] ਦਾ ਸ਼ਬਦ ਹੈ ਜਿਸਦਾ ਅਰਥ ਬਰਫ਼ ਹੈ। ਬਰਫੀ ਕਈ ਤਰਾਂ ਦੀ ਹੁੰਦੀ ਹੈ : ਬੇਸਣ ਦੇ ਬਰਫੀ, ਪਿਸਤੇ ਦੇ ਬਰਦੀ, ਮੂੰਗਫਲੀ ਦੀ ਬਰਫੀ। ਬਰਫੀ ਮੁੱਖ ਤੌਰ 'ਤੇ ਦੁੱਧ ਅਤੇ ਚੀਨੀ ਦੇ ਬਣੀ ਹੁੰਦੀ ਹੈ। ਬਰਫੀ ਦੇ ਸਵਾਦ ਨੂੰ ਫਲਾਂ (ਏਮਬ ਜਾਂ ਨਾਰੀਅਲ), ਗਿਰੀਆਂ ( ਕਾਜੂ, ਪਿਸਤਾ, ਜਾਂ ਮੂੰਗਫਲੀ) ਅਤੇ ਮਸਲੇ ਜਿਂਵੇ ਕੀ ਇਲਾਇਚੀ ਅਤੇ ਗੁਲਾਬ ਜਲ ਪਾਕੇ ਵਧਾਇਆ ਜਾਂਦਾ ਹੈ। ਬਰਫੀ ਆਮ ਤੌਰ 'ਤੇ ਚੰਦੇ ਜਾਂ ਸੋਨੇ ਦੇ ਵਰਕ ਨਾਲ ਲਪੇਟੀ ਹੁੰਦੀ ਹੈ। ਇਸਨੂੰ ਅਲੱਗ ਅਲੱਗ ਆਕਾਰ ਵਿੱਚ ਕੱਟਕੇ ਬਣਾਈ ਜਾਂਦੀ ਹੈ।
 
 
==ਹਵਾਲੇ==
{{ਹਵਾਲੇ}}
 
{{ਅਧਾਰ}}
 
[[ਸ਼੍ਰੇਣੀ:ਭਾਰਤੀ ਪਕਵਾਨ]]