ਬਸਟ (ਮੂਰਤੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[File:Duble herma of Socrates and Seneca Antikensammlung Berlin 01.jpg|thumb| ਸੈਨੇਕਾ ਅਤੇ ਸੁਕਰਾਤ ਦੇ ਇੱਕ ਰੋਮੀ ਡਬਲ ਹੇਰਮ ਤੋਂ ਬਸਟ]]
'''ਬਸਟ''' ਮਨੁੱਖ ਦੀ ਮੂਰਤੀ ਦੇ ਉੱਪਰਲੇ ਹਿੱਸੇ ਨੂੰ ਕਹਿੰਦੇ ਹਨ। ਇਸ ਵਿੱਚ ਬੰਦੇ ਦਾ ਸਿਰ ਅਤੇ ਧੌਣ ਅਤੇ ਨਾਲ ਮੋਢੇ ਤੇ ਛਾਤੀ ਦਾ ਉੱਪਰੀ ਹਿਸਾ ਦਰਸਾਇਆ ਗਿਆ ਹੁੰਦਾ ਹੈ। ਇਹ ਮੂਰਤੀ ਆਮ ਤੌਰ 'ਤੇ ਇੱਕ ਥੜ੍ਹੇ ਉੱਤੇ ਟਿਕੀ ਹੁੰਦੀ ਹੈ। ਇਹ ਰੂਪ ਇੱਕ ਵਿਅਕਤੀ ਦੀ ਸੂਰਤ ਹੂਬਹੂ ਮੁੜ ਸਿਰਜਦੇ ਹਨ। ਇਹ ਅਜਿਹੇ ਸੰਗਮਰਮਰ, ਪਿੱਤਲ, ਮਿੱਟੀ ਜਾਂ ਲੱਕੜ ਦੇ ਤੌਰ 'ਤੇ, ਮੂਰਤੀ ਲਈ ਵਰਤੇ ਗਏ ਕਿਸੇ ਵੀ ਮਾਧਿਅਮ ਦੇ ਹੋ ਸਕਦੇ ਹਨ।
 
[[ਸ਼੍ਰੇਣੀ:ਮੂਰਤੀ ਕਲਾ]]