ਬਾਬਾ ਜਵਾਲਾ ਸਿੰਘ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Satdeepbot (ਗੱਲ-ਬਾਤ | ਯੋਗਦਾਨ) ਛੋ →ਗ਼ਦਰ ਲਹਿਰ: clean up ਦੀ ਵਰਤੋਂ ਨਾਲ AWB |
||
ਲਾਈਨ 29:
==ਗ਼ਦਰ ਲਹਿਰ==
[[File:Hindustan Ghadar article detailing arrest of Lala Hardayal (March 24, 1914).jpg|thumb|right|ਗ਼ਦਰ ਅਖਵਾਰ 24 ਮਾਰਚ, 1914 ਦਾ ਪਹਿਲਾ ਪੰਨਾ]]
ਜਦੋਂ [[ਪਹਿਲਾ ਵਿਸ਼ਵ ਯੁੱਧ]] ਸ਼ੁਰੂ ਹੋਇਆ ਤਾਂ '''ਬਾਬਾ ਜਵਾਲਾ ਸਿੰਘ''' ਨੇ ਆਪਣੇ ਸਾਥੀਆਂ ਬਾਬਾ [[ਸੋਹਣ ਸਿੰਘ ਭਕਨਾ]]<ref>http://haikuplus.wordpress.com/ਗਦਰ-ਸ਼ਤਾਬਦੀ-ਪੇਜ਼-2/ਬਾਬਾ-ਸੋਹਣ-ਸਿੰਘ-ਭਕਨਾ/</ref>, [[ਲਾਲਾ ਹਰਦਿਆਲ]]
==ਗ੍ਰਿਫਤਾਰੀ ਅਤੇ ਸਜ਼ਾ==
ਇਥੋਂ ਚੱਲ ਕੇ ਜਦੋਂ '''ਬਾਬਾ ਜਵਾਲਾ ਸਿੰਘ''' 29 ਅਕਤੂਬਰ 1914 ਈ: ਨੂੰ [[ਕੋਲਕਾਤਾ|ਕਲਕੱਤੇ]] ਉਤਰਿਆ ਤਾਂ ਭਾਰਤੀ ਅੰਗਰੇਜ਼ੀ ਹਕੂਮਤ ਨੇ ਉਤਰਦਿਆਂ ਹੀ ਬਾਕੀ ਗ਼ਦਰੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਪਹਿਲੇ [[ਲਾਹੌਰ ਸਾਜ਼ਿਸ਼ ਕੇਸ]] ਅਧੀਨ ਮੁਕੱਦਮਾ ਚਲਾਇਆ ਗਿਆ। 13 ਸਤੰਬਰ 1915 ਈ: ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਗਈ, ਨਾਲ ਹੀ ਜਾਇਦਾਦ ਵੀ ਜ਼ਬਤ ਕਰ ਲਈ ਗਈ।
|