ਬਾਰਸੀਲੋਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 41:
|ਹਿੱਸੇ_style =coll
|ਹਿੱਸੇ =
|p1 =ਸਿਊਤਾਤ ਵੇਯਾ
|p2 =ਇਗਜ਼ਾਂਪਲ
|p3 =ਗਰਾਸੀਆ
|p4 =ਓਰਤਾ-ਗਿਨਾਰਦੋ
|p5 =ਲੇਸ ਕੋਰਤਸ
|p6 =ਨੂ ਬਾਰਿਸ
|p7 =ਸੰਤ ਆਦਰੀਊ
|p8 =ਸੰਤਸ–ਮੋਂਤਹੂਈਸ
|p9 =ਸਾਰੀਆ-ਸੰਤ ਗਰਵਾਸੀ
|p10 =ਸੰਤ ਮਾਰਤੀ
|ਸਰਕਾਰ_ਕਿਸਮ =ਮੇਅਰ-ਕੌਂਸਲ
|ਪ੍ਰਸ਼ਾਸਕੀ_ਸੰਸਥਾ =Ajuntament de Barcelona (ਅਜੁੰਤਾਮੇਂਤ ਦੇ ਬਾਰਸੀਲੋਨਾ)
ਲਾਈਨ 70:
|ਅਬਾਦੀ_ਤੱਕ=2009
|ਅਬਾਦੀ_ਘਣਤਾ_ਕਿਮੀ2=15991
|ਅਬਾਦੀ_ਵਾਸੀ-ਸੂਚਕ =ਬਾਰਸੀਲੋਨੀ&nbsp; ਜਾਂ&nbsp; ਬਾਰਸੀਲੋਨੀਆਈ<br/>''ਬਾਰਸਲੋਨੀ'',&nbsp; ''ਬਾਰਸਲੋਨੀਨਾ''&nbsp; ([[ਕਾਤਾਲਾਨ ਭਾਸ਼ਾ|ca]])<br>''ਬਾਰਤੇਲੋਨੇਸ'',&nbsp; ''ਬਾਰਤੇਲੋਨੇਸਾ''&nbsp; ([[ਸਪੇਨੀ ਭਾਸ਼ਾ|es]])
|ਖ਼ਾਲੀ_ਨਾਂ_sec1 =ਅਧਿਕਾਰਕ ਭਾਸ਼ਾਵਾਂ
|ਖ਼ਾਲੀ1_ਜਾਣ_sec1 =[[ਕਾਤਾਲਾਨ ਭਾਸ਼ਾ|ਕਾਤਾਲਾਨ]] ਅਤੇ [[ਸਪੇਨੀ ਭਾਸ਼ਾ|ਸਪੇਨੀ]]
ਲਾਈਨ 85:
}}
 
'''ਬਾਰਸੀਲੋਨਾ''' ({{IPA-ca|bərsəˈɫonə|lang}}, {{IPA-es|barθeˈlona|lang}}) [[ਕਾਤਾਲੋਨੀਆ]] ਦੀ ਰਾਜਧਾਨੀ ਅਤੇ [[ਮਾਦਰਿਦ]] ਤੋਂ ਬਾਅਦ [[ਸਪੇਨ]] ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ<ref>{{cite web| title=Population of Barcelona | author=INE| publisher=Instituto Nacional de Estadistica| url=https://www.google.com/search?q=population+of+barcelona&aq=f&oq=population+of+barcelona&aqs=chrome.0.57j0l3.4870&sourceid=chrome&ie=UTF-8| date=25 March 2013}}</ref> ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ. ਦਾ ਖੇਤਰ ਅਤੇ 42 ਤੋਂ 45 ਲੱਖ ਅਬਾਦੀ ਆਉਂਦੀ ਹੈ,<ref name=World_Urban_Areas>[http://www.demographia.com/db-worldua.pdf Demographia: World Urban Areas], March 2010</ref><ref>{{cite web |url=http://epp.eurostat.ec.europa.eu/tgm/table.do?tab=table&init=1&language=en&pcode=tgs00080&plugin=1 |title=Population and living conditions in Urban Audit cities, larger urban zone (LUZ) |author=[[Eurostat]]}}</ref> ਜਿਸ ਕਰ ਕੇ ਇਹ [[ਪੈਰਿਸ]], [[ਲੰਡਨ]], [[ਰੂਰ]], [[ਮਾਦਰਿਦ]] ਅਤੇ [[ਮਿਲਾਨ]] ਮਗਰੋਂ [[ਯੂਰਪੀ ਸੰਘ]] ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ<ref>United Nations&nbsp; – Department of Economic and Social Affairs: [http://www.un.org/esa/population/publications/wup2007/2007WUP_Highlights_web.pdf World Urbanization Prospects (2007 revision)], Table A.12</ref><ref>[[Organisation for Economic Co-operation and Development|Organization for Economic Cooperation and Development]]: ''[http://books.google.com/books?id=kBsfY-Pe2Q4C Competitive Cities in the Global Economy]'', OECD Territorial Reviews, (OECD Publishing, 2006), Table 1.1</ref><ref>[http://appsso.eurostat.ec.europa.eu/nui/show.do?dataset=met_pjanaggr3&lang=en "''Population by sex and age groups on 1 January''"] - [[Eurostat]], 2012</ref><ref name="metropolit1">[http://www.idescat.net/territ/BasicTerr?TC=5&V0=4&V3=863&V4=435&ALLINFO=TRUE&PARENT=1&CTX=B&V1=1&VOK=Confirmar Àmbit Metropolità. Sèrie temporal] (catalan)</ref><ref>{{cite web|url=http://world-gazetteer.com/wg.php?x=&men=gcis&lng=en&des=wg&geo=-4&srt=pnan&col=abcdefghinoq&msz=1500&va=&pt=a|title=Europe: metropolitan areas|archiveurl=http://archive.is/Yehgi|archivedate=2013-02-10}} - World Gazetteer, 2012</ref> ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ [[ਭੂ-ਮੱਧ ਸਾਗਰ]] ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ ਉੱਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿੱਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (512 ਮੀਟਰ/1,680 ਫੁੱਟ) ਨਾਲ਼ ਘਿਰਿਆ ਹੋਇਆ ਹੈ।
 
==ਹਵਾਲੇ==