ਬਾਸਤੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 27:
|occupants=
|battles=
|events=[[ਸੌ ਸਾਲਾ ਜੰਗ]]<br>[[ਧਰਮ ਦੇ ਫ਼ਰਾਂਸੀਸੀ ਜੰਗ|ਧਰਮ ਦੇ ਜੰਗ]]<br>[[Fronde]]<br>[[ਫ਼ਰਾਂਸ ਦਾ ਇਨਕਲਾਬ ]]
}}
 
'''ਬਾਸਤੀਲ''' ({{IPA-fr|bastij}}) ਪੈਰਿਸ, ਫ਼ਰਾਂਸ ਦਾ ਇਕਇੱਕ ਪੁਰਾਣਾ ਕਿਲ੍ਹਾ ਹੈ.ਹੈ। ਜੋ ਚੌਧਵੀਂ ਸਦੀ ਵਿੱਚ ਬਣਵਾਇਆ ਗਿਆ ਅਤੇ ਸਾਲ ਹਾ ਸਾਲ ਬਤੌਰ ਸਿਆਸੀ ਜੇਲ੍ਹ ਇਸਤੇਮਾਲ ਹੁੰਦਾ ਰਿਹਾ। 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਤਮਾਮ ਕੈਦੀ ਰਿਹਾ ਕਰਾ ਲਏ ਸਨ। ਇਸ ਕਿਲੇ ਨਾਲ ਜੁੜਵੀਂ ਇੱਕ ਹੋਰ ਵੀ ਸਿਆਸੀ ਜੇਲ੍ਹ ਸੀ ਜਿਸ ਨੂੰ (ਲਾਫ਼ੋਰਸ) ਕਹਿੰਦੇ ਸਨ। ਇਸ ਦਾ ਵੀ ਇਹੀ ਹਸ਼ਰ ਹੋਇਆ। ਜੇਲ੍ਹ ਦੀ ਤਬਾਹੀ ਦੇ ਬਾਦ ਫ਼ਰਾਂਸ ਇਨਕਲਾਬ ਲਈ ਰਾਹ ਹੋਰ ਹਮਵਾਰ ਹੋਇਆ।
 
ਬਾਸਤੀਲ ਦਾ ਨਿਰਮਾਣ [[ਸੌ ਸਾਲਾ ਜੰਗ]] ਦੌਰਾਨ ਅੰਗਰੇਜ਼ੀ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ। ਇਸਦੇ ਨਿਰਮਾਣ ਦਾ ਸ਼ੁਰੂਆਤੀ ਕੰਮ 1357 ਵਿਚ ਸ਼ੁਰੂ ਕੀਤਾ ਸੀ ਪਰ ਮੁੱਖ ਉਸਾਰੀ 1370 ਵਿੱਚ ਹੋਈ ਸੀ ਅਤੇ ਅੱਠ ਗੁੰਬਦਾਂ ਵਾਲਾ ਇੱਕ ਮਜ਼ਬੂਤ ਕਿਲਾ ਬਣਾ
ਲਾਈਨ 40:
[[Image:Bastille reconstruction 1420.jpg|thumb|300px|ਪੈਰਿਸ ਦੀਆਂ ਕੰਧਾਂ (ਖੱਬੇ) ਹੇਠ ਖਾਈ ਦਿਖਾ ਰਿਹਾ ਇਤਿਹਾਸਕ ਪੁਨਰਨਿਰਮਾਣ, 1420 ਵਿਚ (ਸੱਜੇ) ਬਾਸਤੀਲ ਅਤੇ Porte Saint-Antoine]]
 
ਬਾਸਤੀਲ ਦਾ ਨਿਰਮਾਣ ਬਰਤਾਨੀਆ ਅਤੇ ਫ਼ਰਾਂਸ ਦੀ [[ਸੌ ਸਾਲਾ ਜੰਗ]] ਦੌਰਾਨ ਬਰਤਾਨੀਆ ਦੇ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ। <ref name=LandsdaleP216>Lansdale, p. 216.</ref>
 
==ਹਵਾਲੇ==