ਬਿਜਲੀ ਨਿਰਮਾਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
'''ਬਿਜਲਈ ਨਿਰਮਾਣ''' ਜਾਂ '''ਇਲੈਕਟ੍ਰੀਕਲ ਜਨਰੇਸ਼ਨ''' ਜਾਂ '''ਬਿਜਲਈ ਜਨਰੇਸ਼ਨ''' [[ਬਿਜਲਈ ਪਾਵਰ]] ਨੂੰ ਹੋਰਾਂ [[ਬੁਨਿਆਦੀ ਊਰਜਾ]] ਸਰੋਤਾਂ ਤੋਂ ਬਣਾਉਣ ਦੀ ਕਿਰਿਆ ਹੁੰਦੀ ਹੈ। ਧਰਤੀ ਦੇ ਕਈ ਊਰਜਾ ਸਰੋਤਾਂ ਤੋਂ ਬਿਜਲੀ ਬਣਾਈ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਸਥਿਤਿਜ ਅਤੇ ਗਤਿਜ ਊਰਜਾ ਤੋਂ, ਕੋਲੇ ਜਾਂ ਨਿਊਕਲੀਅਰ ਪਦਾਰਥਾਂ ਦੇ ਤਾਪ ਤੋਂ, ਹਵਾ ਦੀ ਗਤੀ ਤੋਂ ਆਦਿ।
 
ਬਿਜਲੀ ਦੀ ਬੁਨਿਆਦੀ ਵਿਲੱਖਣਤਾ ਹੈ ਕਿ ਇਹ ਕੁਦਰਤੀ ਤੌਰ 'ਤੇ ਧਰਤੀ ਉੱਪਰ ਮੌਜੂਦ ਨਹੀਂ ਹੁੰਦੀ ਸਗੋਂ ਇਸਨੂੰ ਦੂਜੇ ਬੁਨਿਆਦੀ ਸਰੋਤਾਂ ਦੇ ਜ਼ਰੀਏ ਬਣਾਇਆ ਜਾਂਦਾ ਹੈ। ਬਿਜਲੀ ਬਣਾਉਣ ਦੀ ਸਾਰੀ ਕਿਰਿਆ [[ਪਾਵਰ ਪਲਾਂਟ|ਪਾਵਰ ਪਲਾਂਟਾਂ]] ਵਿੱਚ ਹੁੰਦੀ ਹੈ। ਬਿਜਲੀ ਨੂੰ ਮੁੱਖ ਤੌਰ 'ਤੇ [[ਪਾਵਰ ਸਟੇਸ਼ਨ|ਪਾਵਰ ਸਟੇਸ਼ਨਾਂ]] ਤੋਂ [[ਇਲੈਕਟ੍ਰੋਮਕੈਨੀਕਲ]] [[ਬਿਜਲਈ ਜਨਰੇਟਰ|ਜਨਰੇਟਰਾਂ]] ਦੁਆਰਾ ਬਣਾਇਆ ਜਾਂਦਾ ਹੈ ਜਿਸਨੂੰ ਮੁੱਖ ਤੌਰ 'ਤੇ [[ਤਾਪ ਇੰਜਣ]] ਜਿਹੜੇ ਕਿ [[ਅੰਦਰੂਨੀ ਦਹਿਨ ਇੰਜਣ|ਅੰਦਰੂਨੀ ਬਲਣ]] ਜਾਂ [[ਨਿਊਕਲੀਅਰ ਫ਼ਿਸ਼ਨ|ਨਿਊਕਲੀਅਰ ਫ਼ਿਸ਼ਨ]] ਦੁਆਰਾ ਚਲਦੇ ਹਨ, ਦੁਆਰਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾਂ ਵਹਿ ਰਹੇ ਪਾਣੀ ਅਤੇ ਹਵਾ ਤੋਂ ਵੀ ਬਿਜਲੀ ਬਣਾਈ ਜਾਂਦੀ ਹੈ। ਹੋਰਾਂ ਊਰਜਾਂ ਸਰੋਤਾਂ ਵਿੱਚ [[ਸੌਰ ਊਰਜਾ]] ਅਤੇ [[ਜੀਓਥਰਮਲ ਪਾਵਰ]] ਮੌਜੂਦ ਹਨ।
 
 
 
==ਹਵਾਲੇ==