ਬਿੰਬੀਸਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਬਿੰਬਸਾਰ ਨੂੰ ਬਿੰਬੀਸਾਰ ’ਤੇ ਭੇਜਿਆ
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox royalty
|image = Bimbisar welcoming Buddha Roundel 30 buddha ivory tusk.jpg
|caption = ਬਿੰਬਸਾਰ [[ਮਹਾਤਮਾ ਬੁੱਧ]] ਦਾ ਸਵਾਗਤ ਕਰਦਾ ਹੋਇਆ।
|birth_name =
|birth_date = 558 ਬੀਸੀ
ਲਾਈਨ 8:
|death_place =
|house =[[ਹਰਿਯੰਕ ਵੰਸ਼]]
|title = [[ਮਗਧ ਸਲਤਨਤ]] ਦਾ ਬਾਦਸਾਹ
|reign = 544–492 ਬੀਸੀ
|predecessor =
|successor = [[ਅਜਾਤਸ਼ਤਰੂ]]
|father =
|spouse = ਕੋਸਲਾ ਦੇਵੀ<br/>ਚੇਲਾਨਾ<br/>ਜਸੇਮਾ
|issue = [[ਅਜਾਤਸ਼ਤਰੂ]], ਅਭੇ
|religion =[[ਬੁੱਧ ਧਰਮ]], [[ਜੈਨ ਧਰਮ]]
}}
 
'''ਬਿੰਬਸਾਰ''' (558 ਬੀਸੀ –491 ਬੀਸੀ)<ref>Rawlinson, Hugh George. (1950) ''A Concise History of the Indian People'', Oxford University Press. p. 46.</ref>[[ਹਰਿਯੰਕ ਵੰਸ਼]] ਦਾ ਸਭ ਤੋਂ ਮਹੱਤਵਪੂਰਣਮਹੱਤਵਪੂਰਨ ਰਾਜਾ ਸੀ, ਜਿਸ ਨੂੰ ਆਪ ਦੇ ਪਿਤਾ ਨੇ 15 ਸਾਲ ਦੀ ਉਮਰ ਵਿੱਚ ਹੀ ਰਾਜਾ ਥਾਪ ਦਿੱਤਾ। ਸ਼ੁਰੂ ਤੋਂ ਹੀ ਬਿੰਬਸਾਰ ਨੇ ਰਾਜ-ਵਿਸਤਾਰ ਦੀ ਨੀਤੀ ਨੂੰ ਚਲਾਇਆ। ਉਹ ਇੱਕ ਸੰਗਠਿਤ ਰਾਜ ਦਾ ਸ਼ਾਸਕ ਸੀ ਜਿਹੜਾ ਚਾਰੇ ਪਾਸਿਉਂ ਪਹਾੜਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਪੱਥਰ ਦੀਆਂ ਦੀਵਾਰਾਂ ਨਾਲ ਵੀ ਵਲਿਆ ਹੋਇਆ ਸੀ। ਬਿੰਬਸਾਰ ਦੀ ਰਾਜਧਾਨੀ ਗਿਰੀਵ੍ਰਜ ਸੀ ਜੋ ਪੰਜ ਪਹਾੜੀਆਂ ਨਾਲ ਘਿਰੀ ਹੋਈ ਸੀ ਜੋ ਭਾਰਤ ਦੀ ਸਭ ਤੋਂ ਪ੍ਰਚੀਨ ਉਸਾਰੀ ਸੀ। ਬਿੰਬਸਾਰ ਦੇ ਰਾਜ ਦੀ ਮਿੱਟੀ ਬਹੁਤ ਉਪਜਾਊ ਸੀ।
ਬਿੰਬਸਾਰ ਦੀ ਸਭ ਤੋਂ ਵਰਣਨ ਯੋਗ ਸਫਲਤਾ ਆਪਣੇ ਗਵਾਂਢੀ ਰਾਜ ਅੰਗ ਜਿਹੜਾ ਪੂਰਬੀ ਬਿਹਾਰ ਸੀ ਨੂੰ ਆਪਣੇ ਰਾਜ ਵਿੱਚ ਮਲਾਉਣਾ ਸੀ, ਇਸ ਦੀ ਰਾਜਧਾਨੀ ਭਾਗਲਪੁਰ ਦੇ ਨੇੜੇ [[ਚੰਪਾ]] ਸੀ। ਉਸ ਨੇ [[ਕੋਸਲ ਰਾਜ]] ਅਤੇ [[ਵੈਸ਼ਾਲੀ ਰਾਜ]] ਨਾਲ ਵਿਵਾਹਰ ਸਬੰਧ ਵੀ ਬਣਾਏ।
==ਨਵੇ ਰਾਜ==