ਬੀ.ਬੀ.ਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:BBC.svg|thumb|200px|alt=ਬੀ ਬੀ ਸੀ ਦੀ ਲੋਗੋ|ਬੀ ਬੀ ਸੀ ਦੀ ਲੋਗੋ]]
 
'''ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ''' (ਜਾਂ '''ਬੀ.ਬੀ.ਸੀ'''; [[ਅੰਗਰੇਜ਼ੀ]]: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ ([[ਇੰਗਲੈਂਡ]]) ਵਿਖੇ ਹਨ।<ref name="mn">{{cite web | url=http://www.medianewsline.com/news/151/ARTICLE/4930/2009-08-13.html | title=BBC: World's largest broadcaster & Most trusted media brand | publisher=[http://www.medianewsline.com MediaNewsline.com] | date=ਅਗਸਤ ੧੩13, ੨੦੦੯2009 | accessdate=ਨਵੰਬਰ 7, ੨੦੧੨2012}}</ref> ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ<ref name=mn/> ਜਿਸਦੇ 23,000 ਮੁਲਾਜ਼ਮ ਹਨ।
 
ਇਹ ਦੁਨੀਆਂ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਹੈ।
 
==ਇਤਿਹਾਸ==
ਬੀ.ਬੀ.ਸੀ 18 ਅਕਤੂਬਰ 1922<ref name="bbc2">{{cite web | url=http://www.bbc.co.uk/aboutthebbc/insidethebbc/whoweare/ | title=Inside the BBC | publisher=ਬੀ ਬੀ ਸੀ | accessdate=ਨਵੰਬਰ 7, ੨੦੧੨2012}}</ref> ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ<ref name="bbc">{{cite web | url=http://www.bbc.co.uk/pressoffice/keyfacts/stories/keydates.shtml | title=Key Facts | publisher=ਬੀ ਬੀ ਸੀ | accessdate=ਨਵੰਬਰ 7, ੨੦੧੨2012|archiveurl=https://archive.is/XoIH|archivedate=2012-07-22}}</ref> ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ 14 ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿੱਚ ਸਥਿਤ 2&nbsp; ਐਲ.ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ 14 ਦਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮੈਨੇਜਰ (ਪ੍ਰਬੰਧਕ) ਬਣੇ।<ref name=bbc/> 1 ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।<ref name=mn/>
 
==ਹਵਾਲੇ==