ਬੇਰੋਕ ਰਸਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
'''ਬੇਰੋਕ ਰਸਾਈ '''ਜਾਂ''' ਖੁੱਲ੍ਹੀ ਐਕਸੈਸ''' ([[ਅੰਗਰੇਜ਼ੀ]]: "Open access"; OA) ਤੋਂ ਭਾਵ ਖੋਜ ਉਪਜ ਤੱਕ ਖੁੱਲ੍ਹੀ ਆਨਲਾਈਨ ਐਕਸੈਸ ਪ੍ਰਦਾਨ ਕਰਨਾ ਹੈ। ਇਹ ਪ੍ਰਕਾਰ ਦੀ ਪ੍ਰਕਾਸ਼ਿਤ ਖੋਜ ਉਪਜ ਉੱਤੇ ਲਾਗੂ ਹੋ ਸਕਦਾ ਹੈ ਜਿਵੇਂ ਕਿ ਅਕਾਦਮਿਕ ਰਸਾਲੇ, ਕਾਨਫਰੰਸ ਪਰਚੇ, ਥੀਸਸ,<ref><cite class="citation journal" contenteditable="false">Schöpfel, Joachim; Prost, Hélène (2013). </cite></ref> ਬੁੱਕ ਚੈਪਟਰਜ਼,<ref name="earlham.edu">Suber, Peter.</ref> ਅਤੇ ਮੋਨੋਗਰਾਫ਼<ref><cite class="citation journal" contenteditable="false">Meredith Schwartz (April 13, 2012). </cite></ref> ਆਦਿ।
 
ਬੇਰੋਕ ਰਸਾਈ ਅੱਗੇ ਦੋ ਪ੍ਰਕਾਰ ਦੀ ਹੋ ਸਕਦੀ ਹੈ: ''ਮੁਫ਼ਤ ਬੇਰੋਕ ਰਸਾਈ'', ਜਿਸ ਵਿੱਚ ਮੁਫ਼ਤ ਵਿੱਚ ਆਨਲਾਈਨ ਰਸਾਈ ਹੋ ਸਕਦੀ ਹੈ, ਅਤੇ ''ਆਜ਼ਾਦ ਬੇਰੋਕ ਰਸਾਈ'', ਜਿਸ ਵਿੱਚ ਮੁਫ਼ਤ ਰਸਾਈ ਦੇ ਨਾਲ ਨਾਲ ਕੁਝ ਵਰਤੋਂ ਦੇ ਹੱਕ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ।<ref name="Gratis and Libre Open Access">Suber, Peter. 2008.[http://www.arl.org/sparc/publications/articles/gratisandlibre.shtml "]</ref> ਇਹ ਵਰਤੋਂ ਦੇ ਹੱਕ ਅਕਸਰ [[ਕ੍ਰਿਏਟਿਵ ਕਾਮਨਜ਼ ਲਸੰਸ|ਕ੍ਰਿਏਟਿਵ ਕਾਮਨਜ਼ ਲਸੰਸਾਂ]] ਰਾਹੀਂ ਦਿੱਤੇ ਜਾਂਦੇ ਹਨ।<ref name="Suber 2012 68–69">[[:en:Open access#CITEREFSuber2012|Suber 2012]]<span contenteditable="false">, pp.</span>&nbsp; <span contenteditable="false">68–69</span></ref> ਅਸਲ ਵਿੱਚ ਬੇਰੋਕ ਰਸਾਈ ਦੀ ਪਰਿਭਾਸ਼ਾ ਦੇ ਮੁਤਾਬਕ ਆਜ਼ਾਦ ਬੇਰੋਕ ਰਸਾਈ ਹੀ ਅਸਲ ਵਿੱਚ ਬੇਰੋਕ ਰਸਾਈ ਹੈ।
 
== ਹਵਾਲੇ ==