ਬੈਂਕਾਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 18:
|- style="background: #f7f8ff; border-top:1px solid #999; text-align:center;"
|style="border-left:1px solid #999"|
|- style="border-top:1px solid #999;"
|  '''ਦੇਸ਼'''
| style="background: #f7f8ff; text-align:center;" | {{ਝੰਡਾ|ਥਾਈਲੈਂਡ}}
|- style="border-top:1px solid #999;"
|  '''ਸੂਬਾ'''
| style="background: #f7f8ff; text-align:center;" | [[ਬੈਂਕਾਕ ਸੂਬਾ]]
|- style="border-top:1px solid #999;"
|  '''ਭੂਗੋਲਿਕ ਫੈਲਾ'''
| style="background: #f7f8ff; text-align:center;" | {{coord|13|45|08|N|100|29|38|E|type:city}}
|- style="border-top:1px solid #999;"
|  '''ਸਥਾਪਤ'''
| style="background: #f7f8ff; text-align:center;" | [[21 ਅਪ੍ਰੈਲ]] [[1782]]
|- style="border-top:1px solid #999;"
|  '''ਖੇਤਰਫਲ:'''
| style="background: #f7f8ff" |  
|-
|   - ਕੁੱਲ
| style="background: #f7f8ff; text-align:center;" | 1  568,737 ਕਿ०ਸੀ²
|-
|   '''ਉਚਾਈ'''
| style="background: #f7f8ff; text-align:center;" | 5 ਮੀਟਰ
|- style="border-top:1px solid #999;"
|- style="border-top:1px solid #999;"
|-
|  '''ਅਬਾਦੀ:'''
| style="background: #f7f8ff" |  
|-
|   - ਕੁੱਲ (2009)
| style="background: #f7f8ff; text-align:center;" | 9  100  000
|-
|   - ਅਬਾਦੀ ਘਣਤਾ
| style="background: #f7f8ff; text-align:center;" | 5  801/ਕਿ०ਸੀ²
|-
|  '''ਟਾਈਮ ਜ਼ੋਨ'''
| style="background: #f7f8ff; text-align:center;" | [[UTC]] +7
|- style="border-top:1px solid #999;"
|-
|  '''ਮੇਅਰ'''
| style="background: #f7f8ff; text-align:center;" | [[ਸੁਕਹੁਮਭੰਡ ਪਰਿਬਤੱਰ]]
|- style="border-top:1px solid #999;"
|  '''ਸਰਕਾਰੀ ਵੈੱਬਸਾਈਟ'''
| style="background: #f7f8ff; text-align:center;" | [http://city.bangkok.go.th city.bangkok.go.th]
|- style="border-top:1px solid #999;"
|}
 
'''ਬੈਂਕਾਕ''' ({{lang-th|กรุงเทพมหานคร}}, ਉਚਾਰਨ: {{IPA-th|krūŋ tʰêːp mahǎː nákʰɔ̄ːn||Th-Krung Thep Maha Nakhon.ogg}}) ਦੱਖਣੀ-ਪੂਰਬੀ ਏਸ਼ੀਆਈ ਦੇਸ਼ [[ਥਾਈਲੈਂਡ]] ਦੀ ਰਾਜਧਾਨੀ ਹੈ। ਇਹ ਸ਼ਹਿਰ ਲਗਭਗ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਸ਼ਹਿਰ [[ਚਾਓ ਫਰਾਇਆ ਨਦੀ]] ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ। ਬੈਂਕਾਕ ਦੀ ਆਬਾਦੀ ਲਗਭਗ 8 ਲੱਖ ਹੈ, ਇਹ ਦੇਸ਼ ਦੀ ਆਬਾਦੀ ਦਾ 12.6 ਪ੍ਰਤੀਸ਼ਤ ਹਿੱਸਾ ਹੈ।
 
==ਇਤਿਹਾਸ==
ਬੈਂਕਾਕ ਦਾ ਇਤਿਹਾਸ 15ਵੀਂ ਸਦੀ ਨਾਲ ਜੁੜਿਆ ਹੋਇਆ ਹੈ ਜਦੋਂ ਇਹ [[ਅਯੁਥਿਆ ਰਾਜ]] ਅਧੀਨ ਚਾਓ ਫਰਾਇਆ ਨਦੀ ਦੇ ਦੁਆਲੇ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ। ਆਪਣੀ ਸਥਿਤੀ ਕਰਕੇ ਇਸ ਪਿੰਡ ਨੇ ਇੱਕ ਮਹੱਤਵਪੂਰਨ ਜਗ੍ਹਾ ਹਾਸਿਲ ਕਰ ਲਈ। ਬੈਂਕਾਕ ਸ਼ੁਰੂ ਵਿੱਚ ਚਾਓ ਫਰਾਇਆ ਨਦੀ ਦੇ ਦੁਆਲੇ ਇੱਕ ਚੌਂਕੀ ਵੱਜੋਂ ਕੰਮ ਕਰਦਾ ਰਿਹਾ। 1668ਈ. ਵਿੱਚ [[ਬੈਂਕਾਕ ਦੀ ਘੇਰਾਬੰਦੀ]] ਦੌਰਾਨ ਫਰਾਂਸੀਸੀਆਂ ਨੂੰ ਇੱਥੋਂ ਖਦੇੜ ਦਿੱਤਾ ਗਿਆ। ਅਯੁਥਿਆ ਰਾਜ ਦੇ ਪਤਨ ਤੋਂ ਬਾਅਦ [[ਕੋਨਬਾਉਂਗ ਰਾਜਵੰਸ਼]] ਦੇ ਰਾਜਾ [[ਤਕਸ਼ਿਨ]] ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ।
 
==ਨਾਮ==
ਲਾਈਨ 73:
==ਭੂਗੋਲ==
ਬੈਂਕਾਕ ਸ਼ਹਿਰ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਥਾਈਲੈਂਡ ਦੇ 76 ਪ੍ਰਦੇਸ਼ਾਂ ਵਿੱਚੋਂ 69ਵੇਂ ਸਥਾਨ ਤੇ ਹੈ। ਦੁਨੀਆ ਵਿੱਚ ਇਸਨੂੰ [[ਸਿਟੀ ਮੇਅਰ ਫਾਊਡੇਸ਼ਨ]] ਦੁਆਰਾ ਖੇਤਰ ਦੇ ਅਧਾਰ ਤੇ 73ਵਾਂ ਸਥਾਨ ਦਿੱਤਾ ਗਇਆ ਹੈ।
==ਹਵਾਲੇ==
{{ਹਵਾਲੇ}}