ਬੋਕੋ ਹਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 28:
==ਸ਼ੁਰੁਆਤ==
 
ਬੋਕੋ ਹਰਾਮ ਦੀ ਸ਼ੁਰੂਆਤ ਮੋਹੰਮਦ ਯੂਸੁਫ ਨਾਮਕ ਵਿਦਵਾਨ ਨੇ ਰੱਖੀ ਜੋ 2009 ਵਿੱਚ ਮਾਰਿਆ ਗਿਆ। ਇਸ ਦੇ ਬਾਅਦ ਸਮੂਹ ਦੇ ਕਈ ਗੁਟ ਹੋ ਗਏ। ਸਭ ਤੋਂ ਮਜਬੂਤ ਧੜਾ [[ਅਬੂਬਕਰ ਸ਼ੇਖ਼ਾਊ]] ਦਾ ਹੈ। ਨਾਈਜੀਰਿਆ ਦੇ ਪ੍ਰਾਂਤਾਂ ਮਦਾਂਗਰੀ, ਕਦੋਨਾ, ਕਾਨੋ ਅਤੇ ਯੂਬੇ ਵਿੱਚ ਉਨ੍ਹਾਂਉਹਨਾਂ ਦਾ ਜਿਆਦਾ ਪ੍ਰਭਾਵ ਹੈ। ਇਸ ਦੀ ਸ਼ੁਰੁਆਤ ਆਪਣੇ ਵਿਰੋਧੀਆਂ ਦੇ ਬੇਰਹਿਮਾਨਾ ਤੌਰ 'ਤੇ ਟਾਰਗੈੱਟ ਕਿਲਿੰਗ ਤੋਂ ਹੋਈ ਅਤੇ ਅਕਸਰ ਵਾਰਦਾਤ ਦੇ ਬਾਅਦ ਭੱਜਣ ਲਈ ਮੋਟਰਸਾਇਕਲ ਇਸਤੇਮਾਲ ਕੀਤੇ ਜਾਂਦੇ ਸਨ। ਮਰਨ ਵਾਲੇ ਵਿਰੋਧੀਆਂ ਵਿੱਚ ਵੱਡੀ ਗਿਣਤੀ ਇਸਲਾਮੀ ਆਗੂਆਂ ਦੀ ਹੈ।
==ਕਾਰਵਾਈਆਂ==
 
ਇਸ ਸੰਗਠਨ ਨੇ 2009 ਤੋਂ [[ਨਾਇਜੀਰੀਆ]] ਦੇ ਖਿਲਾਫ ਬਗ਼ਾਵਤ ਸ਼ੁਰੂ ਕਰ ਰੱਖੀ ਹੈ। 2009 ਵਿੱਚ ਬੋਕੋਹਰਾਮ ਬਗ਼ਾਵਤ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਹਜਾਰਾਂ ਲੋਕ ਮਾਰੇ ਜਾ ਚੁੱਕੇ ਹਨ।
ਵੱਖ ਵੱਖ ਪੁਲਿਸ ਥਾਣਿਆਂ ਅਤੇ ਫੌਜੀ ਬੈਰਕਾਂ ਉੱਤੇ ਹਮਲਾ ਕਰ ਕੇ ਵਰਦੀਆਂ ਅਤੇ ਹਥਿਆਰ ਲੁੱਟਣ ਦੇ ਬਾਅਦ ਉਨ੍ਹਾਂਉਹਨਾਂ ਦੀ ਮਦਦ ਨਾਲ ਨਾ ਕੇਵਲ ਆਤੰਕਵਾਦੀ ਹਮਲੇ ਕੀਤੇ ਸਗੋਂ ਬੈਂਕ ਵੀ ਸੌਖ ਨਾਲ ਲੁੱਟੇ।<ref>http://www.bbc.co.uk/urdu/world/2014/05/140507_nigeria_boko_haram_profile_zz.shtml</ref>
 
ਬੋਕੋ ਹਰਾਮ ਵਲੋਂ ਜਨਵਰੀ 2015 ਵਿੱਚ ਕੀਤੇ ਇੱਕ ਹਮਲੇ ਚ ਲਗਪਗ 2000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ। ਨਾਈਜੀਰੀਆ ਦੇ ਸਰਕਾਰੀ ਅਧਿਕਾਰੀਆਂ ਮੁਤਾਬਿਕ ਬੋਕੋ ਹਰਾਮ ਦੇ ਅੱਤਵਾਦੀਆਂ ਨੇ 16 ਕਸਬਿਆਂ ਅਤੇ ਕਈ ਪਿੰਡਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਬਾਗਾ, ਡੋਰੋਨ ਬਾਗਾ, ਮਾਈਲ-4, ਮਾਈਲ-3, ਕੇਅੇਨ ਕਿਊਰੋਸ ਅਤੇ ਕਈ ਹੋਰ ਇਲਾਕਿਆਂ ਨੂੰ ਜਲਾ ਦਿੱਤਾ ਹੈ। ਪਹਿਲਾਂ ਸਤੰਬਰ 2013 ‘ਚ ਬੋਕੋ ਹਰਾਮ ਨੇ 200 ਲੜਕੀਆਂ ਨੂੰ ਅਗਵਾ ਕਰ ਲਿਆ ਸੀ।<ref>[http://punjabipost.ca/%E0%A8%AC%E0%A9%8B%E0%A8%95%E0%A9%8B-%E0%A8%B9%E0%A8%B0%E0%A8%BE%E0%A8%AE-%E0%A8%A8%E0%A9%87-%E0%A8%87%E0%A8%95-%E0%A8%AC%E0%A8%B9%E0%A9%81%E0%A8%A4-%E0%A8%B5%E0%A9%B1%E0%A8%A1%E0%A9%87-%E0%A8%95/ ਬੋਕੋ ਹਰਾਮ ਨੇ ਇੱਕ ਬਹੁਤ ਵੱਡੇ ਕਤਲੇਆਮ ਨੂੰ ਅੰਜਾਮ ਦਿੱਤਾ, ਪੰਜਾਬੀ ਪੋਸਟ]</ref>