ਬੋਰਿਸ ਗੋਦੂਨੋਵ (ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{ਗਿਆਨਸੰਦੂਕ ਪੁਸਤਕ
| name = ਬੋਰਿਸ ਗੋਦੂਨੋਵ
| title_orig = Борис Годунов
| translator =
| image = [[file:Boris Godunov (Zvorykin) 15.jpg|250px]]
| image_caption =
| author = [[ਅਲੈਗਜ਼ੈਂਡਰ ਪੁਸ਼ਕਿਨ]]
| illustrator =
| cover_artist =
| country =
| language = [[ਰੂਸੀ]]
| series =
| subject = ਰੂਸੀ ਜ਼ਾਰ [[ਬੋਰਿਸ ਗੋਦੂਨੋਵ]]
| genre = ਇਤਹਾਸਕ ਨਾਟਕ
| publisher =
| pub_date = 1831
| english_pub_date =
| media_type =
| pages =
| isbn =
| oclc =
| preceded_by =
| followed_by =
}}
'''ਬੋਰਿਸ ਗੋਦੂਨੋਵ''' ([[ਰੂਸੀ]]: Борис Годунов) 19ਵੀਂ ਸਦੀ ਦੇ [[ਰੂਸੀ ਲੇਖਕ]] [[ਅਲੈਗਜ਼ੈਂਡਰ ਪੁਸ਼ਕਿਨ]] ਦਾ ਇੱਕ [[ਇਤਿਹਾਸਕ ਨਾਟਕ]] ਹੈ।<ref>http://books.google.co.in/books/about/Boris_Godunov.html?id=wIYbtLCxB7oC&redir_esc=y</ref> ਇਹ 1825 ਵਿੱਚ ਲਿਖਿਆ ਗਿਆ ਸੀ ਅਤੇ 1831 ਵਿੱਚ ਛਪਿਆ ਪਰ ਦਿਖਾਏ ਜਾਣ ਲਈ ਇਸਨੂੰ 1866 ਤੱਕ ਸੈਂਸਰ ਕੋਲੋਂ ਮੰਜੂਰੀ ਨਾ ਮਿਲੀ। ਇਸ ਦਾ ਵਿਸ਼ਾ ਰੂਸੀ ਹਾਕਮ [[ਬੋਰਿਸ ਗੋਦੂਨੋਵ]] ਹੈ ਜੋ 1598 ਤੋਂ 1605 ਜ਼ਾਰ (ਬਾਦਸ਼ਾਹ) ਰਿਹਾ ਹੈ। ਇਸ ਵਿੱਚ 25 ਦ੍ਰਿਸ਼ ਹਨ ਅਤੇ ਇਹ ਮੁੱਖ ਤੌਰ ’ਤੇ [[ਖੁੱਲ੍ਹੀ ਕਵਿਤਾ]] ਵਿੱਚ ਲਿਖਿਆ ਹੋਇਆ ਹੈ।