ਬ੍ਰਿਟਿਸ਼ ਮਿਊਜ਼ੀਅਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox museum
| name = ਬ੍ਰਿਟਿਸ਼ ਮਿਊਜ਼ੀਅਮ
| image = British Museum from NE 2.JPG
| imagesize = 250
| established = {{Start date and age|1753|df=yes}}
| collection = approx. 8 million objects<ref>{{cite web|url= http://www.britishmuseum.org/about_us/management/about_us.aspx|title= Collection size|work=British Museum}}</ref>
| area = {{convert|807000|sqft|m2|-2|abbr=on}} in<br> 94 Galleries
| location = [[Great Russell Street]], London, United Kingdom
| map_type = United Kingdom Central London
| map_caption = Location within central London
| latitude = 51.519459
| longitude = -0.126931
| visitors = 6,701,036 (2013)<ref name=Guardian>{{cite web|author=Mark Brown, arts correspondent |url=http://www.theguardian.com/culture/2014/jan/14/british-museum-record-visitor-numbers |title=The British Museum celebrates 255 years with record visitor numbers |publisher=The Guardian |date= |accessdate=15 January 2014}}</ref><br>
* [[Most visited museums in the United Kingdom|Ranked 1st nationally]]
* [[List of most visited art museums in the world|Ranked 2nd globally]]
| publictransit = London Underground: [[Tottenham Court Road tube station|Tottenham Court Road]], [[Holborn tube station|Holborn]], [[Russell Square tube station|Russell Square]], and [[Goodge Street tube station|Goodge Street]] stations
| website = [http://www.britishmuseum.org/ britishmuseum.org]
}}
'''ਬ੍ਰਿਟਿਸ਼ ਮਿਊਜ਼ੀਅਮ''' ਮਨੁੱਖੀ ਇਤਿਹਾਸ ਅਤੇ ਸਭਿਆਚਾਰਸੱਭਿਆਚਾਰ ਨੂੰ ਸਮਰਪਿਤ ਲੰਦਨ ਵਿੱਚ ਇੱਕ ਮਿਊਜ਼ੀਅਮ ਹੈ। ਇਸ ਦੇ ਸਥਾਈ ਸੰਗ੍ਰਿਹ ਵਿੱਚ 80 ਲੱਖ ਤੋਂ ਜਿਆਦਾ ਨਗ ਹਨ<ref name="britishmuseum.org">{{cite web|url=http://www.britishmuseum.org/the_museum/management/about_us.aspx |title=About us|work=British Museum|accessdate=26 March 2013}}</ref> ਜੋ ਹਰ ਮਹਾਂਦੀਪ ਤੋਂ ਲਿਆਂਦੇ ਗਏ ਹਨ ਅਤੇ ਮਨੁੱਖ ਜਾਤੀ ਦੀ ਸ਼ੁਰੂਆਤ ਤੋਂ ਅੱਜ ਤਕ ਦੀ ਸੰਸਕ੍ਰਿਤੀ ਦੀਆਂ ਝਲਕਾਂ ਦਿਖਾਉਂਦੇ ਹਨ। ਇਹ ਅੱਜ ਤੱਕ ਦੇ ਸਭ ਤੋਂ ਵਿਸ਼ਾਲ ਮਿਊਜ਼ੀਅਮਾਂ ਵਿੱਚੋਂ ਇੱਕ ਹੈ।<ref name="britishmuseum.org"/> ਇਸ ਦੀ ਸਥਾਪਨਾ 1753 ਵਿੱਚ, ਮੁੱਖ ਤੌਰ 'ਤੇ ਹੈਸ ਸਲੋਨ (Hans Sloane) ਦੇ ਵਿਅਕਤੀਗਤ ਸੰਗ੍ਰਿਹ ਦੇ ਨਾਲ ਹੋਈ ਸੀ। 15 ਜਨਵਰੀ 1759 ਨੂੰ ਇਸ ਦੇ ਦਰਵਾਜੇ ਆਮ ਜਨਤਾ ਲਈ ਖੁੱਲੇ ਅਤੇ ਅਗਲੀਆਂ ਢਾਈ ਸਦੀਆਂ ਵਿੱਚ ਵਿਸ਼ਵਭਰ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਸਾਰ ਦੇ ਨਾਲ-ਨਾਲ ਇੱਥੇ ਦਿਲਚਸਪ ਵਸਤਾਂ ਦਾ ਇਕੱਤਰੀਕਰਣ ਜੋਰਾਂ ਉੱਤੇ ਰਿਹਾ। ਇਸ ਮਿਊਜ਼ੀਅਮ ਵਿੱਚ ਕੁੱਝ ਵਸਤਾਂ ਬਾਰੇ ਵਿਵਾਦ ਹੈ, ਜਿਵੇਂ ਕਿ ਏਲਗਿਨ ਸੰਗਮਰਮਰ ਦੀਆਂ ਸ਼ਿਲਪ ਵਸਤੂਆਂ ਜਿਹਨਾਂ ਨੂੰ ਯੂਨਾਨ ਵਾਪਾਸ ਮੰਗਦਾ ਰਿਹਾ ਹੈ।
 
==ਹਵਾਲੇ==