ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox Test team
| team_name = ਬੰਗਲਾਦੇਸ਼
| nickname = ਟਾਈਗਰਜ਼
| image =
| caption = ਬੰਗਲਾਦੇਸ਼ ਕ੍ਰਿਕਟ ਦਾ ਲੋਗੋ
| test_status_year = 2000
| test_captain = [[ਮੁਸ਼ਫ਼ੀਕਰ ਰਹੀਮ]]
| od_captain = [[ਮਸ਼ਰਫ਼ੇ ਮੋਰਤਾਜ਼ਾ]]
| t20i_captain = [[ਸ਼ਕੀਬ ਅਲ ਹਸਨ]]
| coach = ਖਾਲੀ
| test_rank = 8
| odi_rank = 7<ref>{{cite web|url=https://www.icc-cricket.com/rankings/mens/team-rankings/odi|title=Live Cricket Scores & News International Cricket Council|website=www.icc-cricket.com}}</ref>
| t20i_rank = 10
| test_rank_best = 8
| odi_rank_best = 6
| t20i_rank_best = 4<ref>{{cite web|title=Bangladesh to play extra T20 in Netherlands|url=http://www.espncricinfo.com/ireland-nl-v-bangladesh-2012/content/story/573750.html|website=ESPNcricinfo.com|accessdate=6 January 2017}}</ref>

| first_test = ਬਨਾਮ {{cr|IND}} [[ਬੰਗਬੰਧੂ ਰਾਸ਼ਟਰੀ ਸਟੇਡੀਅਮ]], [[ਢਾਕਾ]] ਵਿੱਚ; 10–13 ਨਵੰਬਰ 2000
| num_tests = 104
| num_tests_this_year = 6
| test_record = 11/76
(15 ਡਰਾਅ)
| test_record_this_year = 2/4 (0 ਡਰਾਅ)
| most_recent_test = ਬਨਾਮ {{cr|AUS}} [[ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ]], [[ਢਾਕਾ]]; 27–30 ਅਗਸਤ 2017
| first_odi = ਬਨਾਮ {{cr|PAK}} [[ਡੇ ਸੋਇਸਾ ਸਟੇਡੀਅਮ]], [[ਮੋਰਤੁਵਾ]] ਵਿੱਚ; 31 ਮਾਰਚ 1986
| num_odis = 335
| num_odis_this_year = 14
| odi_record = 105/222
(0 ਟਾਈ, 7 ਕੋਈ ਨਤੀਜਾ ਨਹੀਂ)
| odi_record_this_year = 4/7
(0 ਟਾਈ, 3 ਕੋਈ ਨਤੀਜਾ ਨਹੀਂ)
| most_recent_odi = ਬਨਾਮ {{cr|SA}} at [[ਬੁਫ਼ੈਲੋ ਪਾਰਕ]], [[ਪੂਰਬੀ ਲੰਡਨ, ਦੱਖਣੀ ਅਫ਼ਰੀਕਾ|ਪੂਰਬੀ ਲੰਡਨ]]; 22 ਅਕਤੂਬਰ 2017
| wc_apps = 5
| wc_first = [[1999 ਕ੍ਰਿਕਟ ਵਿਸ਼ਵ ਕੱਪ|1999]]
| wc_best = ਕੁਆਰਟਰ-ਫ਼ਾਈਨਲ ([[2015 ਕ੍ਰਿਕਟ ਵਿਸ਼ਵ ਕੱਪ|2015]])

| first_t20i = ਬਨਾਮ {{cr|ZIM}} at [[ਸ਼ੇਖ ਅਬੂ ਨਾਸੇਰ ਸਟੇਡੀਅਮ]], [[ਖੁਲਨਾ]]; 28 ਨਵੰਬਰ 2006
| num_t20is = 67
| num_t20is_this_year = 5
| t20i_record = 21/44
(0 ties, 2 ਕੋਈ ਨਤੀਜਾ ਨਹੀਂ)
| t20i_record_this_year = 1/4
(0 ties, 0 ਕੋਈ ਨਤੀਜਾ ਨਹੀਂ)
| most_recent_t20i = ਬਨਾਮ {{cr|SL}} at [[ਆਰ. ਪਰੇਮਦਾਸਾ ਸਟੇਡੀਅਮ]], [[ਕੋਲੰਬੋ]]; 6 ਅਪਰੈਲ 2017
| wt20_apps = 6
| wt20_first = [[2007 ਆਈ.ਸੀ.ਸੀ. ਵਿਸ਼ਵ ਟਵੰਟੀ-20|2007]]
| wt20_best = ਦੂਜੇ ਰਾਊਂਡ ਵਿੱਚ (2007, 2014, 2016)

| h_pattern_la =
| h_pattern_b = _collar
| h_pattern_ra =
| h_pattern_pants =
| h_pattern_pants h_leftarm = FFFFF6
| h_leftarm h_body = FFFFF6
| h_body h_rightarm = FFFFF6
| h_rightarm h_pants = FFFFF6
| h_pants a_pattern_la = FFFFF6
| a_pattern_b = _red_shoulders
| a_pattern_la =
| a_pattern_ra =
| a_pattern_b = _red_shoulders
| a_pattern_ra a_pattern_pants =
| a_pattern_pants a_leftarm = ff0000
| a_leftarm a_body = ff0000003300
| a_body a_rightarm = 003300ff0000
| a_rightarma_pants = 003300 = ff0000
| a_pants t_pattern_la = 003300
| t_pattern_b = _red_shoulders
| t_pattern_la =
| t_pattern_ra =
| t_pattern_b = _red_shoulders
| t_pattern_ra t_pattern_pants =
| t_pattern_pants t_leftarm = 003300
| t_leftarm t_body = 003300ff0000
| t_body t_rightarm = ff0000003300
| t_rightarm t_pants = 003300
| t_pants = 003300

| asofdate = 16 ਜੂਨ 2017

ਲਾਈਨ 79:
ਬੰਗਲਾਦੇਸ਼ ਦੀ ਟੀਮ ਦੇ ਨਾਂਮ ਲੰਮਾ ਸਮਾਂ ਟੈਸਟ ਕ੍ਰਿਕਟ (21, 2000 ਤੋਂ 2002 ਵਿਚਕਾਰ) ਵਿੱਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ (23, 2001 ਤੋਂ 2004 ਵਿਚਕਾਰ) ਵਿੱਚ ਲਗਾਤਾਰ ਹਾਰਨ ਦਾ ਰਿਕਾਰਡ ਹੈ। ਆਈਸੀਸੀ ਦੀ ਮੈਂਬਰੀ ਮਿਲਣ ਤੋਂ ਬਾਅਦ 1999 ਕ੍ਰਿਕਟ ਵਿਸ਼ਵ ਕੱਪ ਤੋਂ ਲੈ ਕੇ 2004 ਵਿਚਕਾਰ ਇਸ ਟੀਮ ਨੂੰ ਓਡੀਆਈ ਜਿੱਤ ਦਾ ਕਾਫੀ ਇੰਤਜ਼ਾਰ ਕਰਨਾ ਪਿਆ। ਇਹ ਟੀਮ ਲੰਬਾ ਸਮਾਂ ਹਾਰ ਨਾਲ ਜੂਝ ਰਹੀ ਸੀ, ਸੋ ਇਸ ਮੌਕੇ ਹੀ ਜ਼ਿੰਬਾਬਵੇ ਦੀ ਟੀਮ ਖਿਲਾਫ਼ ਬੰਗਲਾਦੇਸ਼ ਨੇ ਆਪਣੀ ਪਹਿਲੀ ਟੈਸਟ ਕ੍ਰਿਕਟ ਜਿੱਤ ਪ੍ਰਾਪਤ ਕੀਤੀ ਅਤੇ ਇਸ ਸੀਰੀਜ਼ ਦਾ ਅਗਲਾ ਟੈਸਟ ਮੈਚ ਡਰਾਅ (ਬਰਾਬਰ) ਰਿਹਾ। ਸੋ ਇਸ ਲਈ ਇਹ ਬੰਗਲਾਦੇਸ਼ ਦੀ ਟੀਮ ਦੀ ਪਹਿਲੀ ਜਿੱਤੀ ਗਈ ਸੀਰੀਜ਼ ਸੀ। ਫਿਰ 2009 ਵਿੱਚ ਇਹ ਟੀਮ [[ਵੈਸਟ ਇੰਡੀਜ਼]] ਖੇਡਣ ਗਈ ਅਤੇ ਉੱਥੇ ਇਸ ਟੀਮ ਨੇ ਦੋ ਟੈਸਟ ਜਿੱਤੇ ਅਤੇ ਇਹ ਵਿਦੇਸ਼ੀ ਧਰਤੀ 'ਤੇ ਇਸ ਟੀਮ ਦੀ ਪਹਿਲੀ ਸੀਰੀਜ਼ ਜਿੱਤ ਸੀ।

30 ਅਕਤੂਬਰ 2016 ਤੱਕ ਬੰਗਲਾਦੇਸ਼ ਦੀ ਟੀਮ ਨੇ 95 ਟੈਸਟ ਕ੍ਰਿਕਟ ਮੈਚ ਖੇਡੇ ਹਨ, ਜਿਨ੍ਹਾਜਿਹਨਾਂ ਵਿੱਚੋਂ ਇਸ ਟੀਮ ਨੇ ਕੇਵਲ 8 ਟੈਸਟ ਕ੍ਰਿਕਟ ਮੈਚ ਜਿੱਤੇ ਹਨ। ਇਸ ਟੀਮ ਨੇ ਪਹਿਲੀ ਜਿੱਤ ਜ਼ਿੰਬਾਬਵੇ ਖਿਲਾਫ਼ ਦਰਜ ਕੀਤੀ, ਅਗਲੀਆਂ ਦੋ ਜਿੱਤਾਂ ਇਸ ਟੀਮ ਨੇ ਵੈਸਟ ਇੰਡੀਜ਼ ਖਿਲਾਫ਼ ਦਰਜ ਕੀਤੀਆਂ। ਇਸ ਟੀਮ ਨੇ ਜਿਆਦਾਤਰ ਮੈਚ ਡਰਾਅ ਖੇਡੇ ਹਨ।<ref name="Testlist">{{citation |url=http://stats.cricinfo.com/statsguru/engine/team/25.html?class=1;template=results;type=team;view=results |title=Statsguru  – Bangladesh  – Test matches  – Team analysis |publisher=Cricinfo |accessdate=30 ਅਕਤੂਬਰ 2016}}</ref>

ਬੰਗਲਾਦੇਸ਼ ਦੀ ਇਹ ਕ੍ਰਿਕਟ ਟੀਮ [[ਇੱਕ ਦਿਨਾ ਅੰਤਰਰਾਸ਼ਟਰੀ|ਓਡੀਆਈ]] ਮੈਚਾਂ ਵਿੱਚ ਵਧੇਰੇ ਸਫ਼ਲ ਰਹੀ ਹੈ, ਇਸ ਟੀਮ ਨੇ 318 ਵਿੱਚੋਂ 101 ਮੈਚ ਜਿੱਤੇ ਹਨ।<ref>{{cite web|url=http://stats.espncricinfo.com/ci/engine/team/25.html?class=2;template=results;type=team;view=results |title=Statsguru  – Bangladesh  – ODI matches  – Team analysis |publisher=Cricinfo |accessdate=12 ਅਕਤੂਬਰ 2016}}</ref> ਇਸ ਤੋਂ ਇਲਾਵਾ ਇਸ ਟੀਮ ਨੇ 62 [[ਟਵੰਟੀ ਟਵੰਟੀ|ਟਵੰਟੀ20]] ਮੈਚ ਖੇਡੇ ਹਨ, ਜਿਨ੍ਹਾਜਿਹਨਾਂ ਵਿੱਚੋਂ 20 ਜਿੱਤੇ ਹਨ।<ref>{{cite web|url=http://stats.espncricinfo.com/ci/engine/team/25.html?class=3;template=results;type=team;view=results |title=Statsguru  – Bangladesh  – T20I matches  – Team analysis |publisher=Cricinfo |accessdate=26 ਮਾਰਚ 2016}}</ref>

ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੌਵੇਂ ਸਥਾਨ 'ਤੇ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇਸ ਟੀਮ ਦਾ ਦਰਜਾਬੰਦੀ ਵਿੱਚ ਸਥਾਨ ਸੱਤਵਾਂ ਹੈ। ਇਸ ਤੋਂ ਇਲਾਵਾ ਟਵੰਟੀ20 ਕ੍ਰਿਕਟ ਦਰਜਾਬੰਦੀ ਵਿੱਚ ਇਸ ਟੀਮ ਦਾ ਸਥਾਨ ਦਸਵਾਂ ਹੈ।<ref name="ICCrankings">{{cite web|url=http://www.espncricinfo.com/rankings/content/page/211271.html |title=ICC rankings - ICC Test, ODI and Twenty20 rankings |publisher=[[ESPNcricinfo]] |accessdate=30 ਅਕਤੂਬਰ 2016}}</ref>