ਬੰਗਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵੇਂ ਲਿੰਕ ਦਿੱਤੇ....
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 7:
| states = [[ਬੰਗਲਾਦੇਸ਼]], [[ਭਾਰਤ]] ([[ਪੱਛਮੀ ਬੰਗਾਲ]]); ਮਹੱਤਵਪੂਰਨ ਭਾਈਚਾਰੇ [[ਸੰਯੁਕਤ ਰਾਜਸ਼ਾਹੀ]], [[ਸੰਯੁਕਤ ਰਾਜ ਅਮਰੀਕਾ]], [[ਪਾਕਿਸਤਾਨ]], [[ਸਾਊਦੀ ਅਰਬ]], [[ਮਲੇਸ਼ੀਆ]], [[ਸਿਏਰਾ ਲਿਓਨ]], [[ਸਿੰਗਾਪੁਰ]], [[ਸੰਯੁਕਤ ਅਰਬ ਅਮੀਰਾਤ]], [[ਆਸਟਰੇਲੀਆ]], [[ਮਿਆਂਮਾਰ]], [[ਕੈਨੇਡਾ]] ਵਿੱਚ
| speakers = 20.5 ਕਰੋੜ
| ref = <ref name=NE>[[Nationalencyklopedin]] "Världens 100 största språk 2010" The World's 100 Largest Languages in 2010</ref>
| familycolor = [[ਹਿੰਦ-ਯੂਰਪੀ ਭਾਸ਼ਾਵਾਂ|ਹਿੰਦ-ਯੂਰਪੀ]]
| fam2 = [[ਹਿੰਦ-ਇਰਾਨੀ ਭਾਸ਼ਾਵਾਂ|ਹਿੰਦ-ਇਰਾਨੀ]]
ਲਾਈਨ 26:
 
==ਇਤਿਹਾਸ==
ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ [[ਪਾਲੀ]] ਤੋਂ ਹੋਈਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ [[ਸੰਸਕ੍ਰਿਤ]] ਤੋਂ ਵਿਕਸਿਤ ਹੋਈਆਂ ਸਨ।<ref>Oberlies, Thomas ''Pali: A Grammar of the Language of the {{transl|sinh|ISO|Theravāda Tipiṭaka}}'', Walter de Gruyter, 2001.</ref> ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ [[ਮਹਾਤਮਾ ਬੁੱਧ|ਗੌਤਮ ਬੁੱਧ]] ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ। <ref name=jain>{{Harvnb|Shah|1998|p=11}}</ref><ref name=keith>{{Harvnb|Keith|1998|p=187}}</ref> ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ [[ਅਪਭ੍ਰੰਸ਼]] ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।<ref name="tb">{{Harv|Bhattacharya|2000}}</ref> ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ।
 
==ਸਾਹਿਤ==