ਭਾਰਤੀ ਸਟੇਟ ਬੈਂਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:SBImumbai.jpg|right|thumb|300x300px|ਮੁੰਬਈ ਵਿਚ ਭਾਰਤੀ ਸਟੇਟ ਬੈਂਕ ਦਾ ਅਾਂਚਲਿਕਆਂਚਲਿਕ ਦਫ਼ਤਰ]]
'''ਸਟੇਟ ਬੈਂਕ ਆਫ਼ ਇੰਡੀਆ '''(ਅੰਗਰੇਜ਼ੀ ਵਿੱਚ:state bank of India/SBI) [[ਭਾਰਤ]] ਦਾ ਸਭ ਤੋਂ ਵੱਡਾ ਤੇ ਪੁਰਾਣਾ [[ਬੈਂਕ]]  ਅਤੇ ਵਿੱਤੀ ਸੰਸਥਾ ਹੈ। ਇਸਦਾ ਮੁੱਖ ਦਫ਼ਤਰ [[ਮੁੰਬਈ]] ਵਿਚ ਹੈ। ਇਹ ਇਕਇੱਕ '''ਅਨੁਸੂਚਿਤ ਬੈਂਕ''' ਹੈ।
 
ਭਾਰਤੀ ਸਟੇਟ ਬੈਂਕ ਦੀ ਵੈਬਸਾਇਟ [[www.sbi.co.in]]<ref>[[Www.sbi.co.in|w.sbi.co.in]]</ref>
 
2 ਜੂਨ 1806 ਵਿਚ ਕੋਲਕਾਤਾ ਵਿਚ 'ਬੈਂਕ ਆਫ਼ ਕਲਕੱਤਾ' ਦੀ ਸਥਾਪਨਾ ਹੋਈ। ਤਿੰਨ ਸਾਲਾਂ ਦੇ ਬਾਅਦ ਇਸਦਾ ਪੂਨਰ ਗਠਨ ਬੈਂਕ ਆਫ਼ ਬੰਗਾਲ ਦੇ ਰੂਪ ਵਿਚ ਹੋਇਆ। ਇਹ ਆਪਣੇ ਆਪ ਵਿਚ ਇਕਇੱਕ ਅਨੋਖਾ ਬੈਂਕ ਸੀ ਜੋ ਬ੍ਰਿਟਿਸ਼ ਇੰਡੀਆ ਅਤੇ ਬੰਗਾਲ ਸਰਕਾਰ ਦੁਆਰਾ ਚਲਾੲਿਆਚਲਾਇਆ ਜਾਂਦਾ ਸੀ। ਬੈਂਕ ਆਫ ਮੁੰਬਈ ਅਤੇ ਬੈਂਕ ਆਫ਼ ਮਦਰਾਸ ਦੀ ਸ਼ੁਰੂਆਤ ਬਾਅਦ ਵਿਚ ਹੋਈ। ਇਹ ਤਿੰਨੋਂ ਬੈਂਕ ਆਧੁਨਿਕ ਭਾਰਤ ਦੇ ਪ੍ਰਮੁੱਖ ਬੈਂਕ ੳੁਦੋਂਉਦੋਂ ਤੱਕ ਬਣੇ ਰਹੇ ਜਦ ਤੱਕ ਇਹ ਇੰਮਪੀਰੀਅਲ ਬੈਂਕ ਆਫ਼ ਇੰਡੀਆ ਦੇ ਅਧੀਨ (27 ਜਨਵਰੀ 1921) ਨਾ ਕਰ ਦਿੱਤੇ। ਸੰਨ 1951ਵਿਚ ਪਹਿਲੀ ਪੰਜ ਸਾਲਾਂ ਯੋਜਨਾ ਦੀ ਨੀਂਹ ਰੱਖੀ ਗੲੀਗਈ ਜਿਸ ਵਿਚ ਪੇਂਡੂ ਵਿਕਾਸ ੳੁਪਰਉਪਰ ਜ਼ੋਰ ਦਿੱਤਾ ਗਿਆ। ਇਸ ਸਮੇਂ ਤੱਕ ਇੰਮਪੀਰੀਅਲ ਬੈਂਕ ਆਫ ਇੰਡੀਆ ਦੇ ਕਾਰੋਬਾਰ ਦਾ ਦਾਇਰਾ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ। ਪੇਂਡੂ ਵਿਕਾਸ ਨੂੰ ਮੁੱਖ ਰੱਖਦਿਆਂ ਇਕਇੱਕ ਅਜਿਹੇ ਬੈਂਕ ਦੀ ਕਲਪਨਾ ਕੀਤੀ ਗਈ ਜਿਸ ਦੀ ਪਹੁੰਚ ਪਿੰਡਾਂ ਤੱਕ ਹੋਵੇ ਅਤੇ ਪੇਂਡੂ ਲੋਕਾਂ ਨੂੰ ੳੁਸਦਾਉਸਦਾ ਲਾਭ ਵੀ ਹੋਵੇ। ਅਖੀਰ 1 ਜੁਲਾੲੀਜੁਲਾਈ 1955 ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਪਨਾ ਕੀਤੀ ਗਈ , ਜਿਸ ਵਿਚ ਸਰਕਾਰ ਦੀ 61.58% ਹਿਸੇਦਾਰੀ ਸੀ।<ref>[http://www.sbising.com/about.asp] </ref>
 
== ਸਹਾਇਕ ਬੈਂਕ ==
* ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ
* ਸਟੇਟ ਬੈਂਕ ਆਫ਼ ਹੈਦਰਾਬਾਦ<br>
* ਸਟੇਟ ਬੈਂਕ ਆਫ਼  ਮੈਸੂਰ<br>
* [[ਸਟੇਟ ਬੈਂਕ ਆਫ਼ ਪਟਿਆਲਾ]]<br>
* ਸਟੇਟ ਬੈਂਕ ਆਫ਼ ਤਰਾਵਣਕੋਰ<br>
 
== ਹਵਾਲੇ ==