ਭੁੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:FAOWorldFoodPriceIndexToJun2012b.png|thumb|ਸੰਯੁਕਤ ਰਾਸ਼ਟਰ ਸੰਘ ਦੇ ਖ਼ੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਸੂਚਕ ਅੰਕ ਭੋਜਨ ਦੀਆਂ ਕੀਮਤਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਈਆਂ ਤਬਦੀਲੀਆਂ ਨੂੰ ਦਿਖਾਉਂਦਾ ਹੈ। 2007/08 ਵਿਚ ਇਸ ਵਿਚ ਆਏ ਤਿੱਖੇ ਵਾਧੇ ਨੇ ਅੰਤਰਰਾਸ਼ਟਰੀ ਖ਼ੁਰਾਕ ਸੰਕਟ ਨੂੰ ਜਨਮ ਦਿੱਤਾ ਜਿਸ ਨਾਅਲ ਦਰਜਨਾਂ ਦੇਸ਼ਾਂ ਵਿਚ ਖ਼ੁਰਾਕ ਲਈ ਦੰਗੇ ਹੋਏ ਅਤੇ 100 ਮਿਲੀਅਨ ਲੋਕਾਂ ਨੂੰ ਬੁਰੇ ਤਰੀਕੇ ਨਾਲ ਭੁੱਖ ਵੱਲ ਧੱਕ ਦਿੱਤਾ ।ਦਿੱਤਾ। 2010/11 ਦੇ ਅਰਬ ਲਹਿਰ ਨੂੰ ਪੈਦਾ ਕਰਨ ਵਿਚ ਇਸ ਦਾ ਵੀ ਯੋਗਦਾਨ ਸੀ।]]
[[ਤਸਵੀਰ:World_cereal_production_per_capita.svg|thumb|left|ਦੁਨੀਆਂ ਵਿਚ ਅਨਾਜ ਦਾ ਉਤਪਾਦਨ ਪ੍ਰਤਿ ਵਿਅਕਤੀ ਲਗਾਤਾਰ ਸਥਿਰ ਵਾਧਾ ਦਿਖਾ ਰਿਹਾ ਹੈ। ਇੱਕ ਕਿਲੋਗ੍ਰਾਮ ਪ੍ਰਤਿ ਵਿਅਕਤੀ ਪ੍ਰਤੀ ਦਿਨ, ਭਾਵੇਂ ਇਹ ਹਰ ਕਿਸੇ ਲਈ ਕਾਫੀ ਹੈ ਜੇ ਅਨਾਜ ਦੀਆਂ ਕੀਮਤਾਂ ਵਿਚ ਜਿਆਦਾ ਵਾਧਾ ਨਾ ਹੋਵੇ ਜਾਂ ਲੋਕਾਂ ਦੀ ਆਮਦਨ ਵਿਚ ਬਹੁਤੀ ਗਿਰਾਵਟ ਨਾ ਆਵੇ ।ਆਵੇ।]]
[[ਸਿਆਸਤ|ਰਾਜਨੀਤੀ]], ਮਨੁੱਖਤਾਵਾਦੀ ਮਦਦ ਅਤੇ [[ਸਮਾਜਿਕ ਵਿਗਿਆਨ]] ਵਿਚ '''ਭੁੱਖ''' ਕਿਸੇ [[ਵਿਅਕਤੀ]] ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ [[ਭੋਜਨ]] ਨਾ ਮਿਲਣ ਦੀ [[ਹਾਲਤ]] ਹੈ ।ਹੈ।
 
[[ਇਤਿਹਾਸ]] ਵਿਚ [[ਦੁਨੀਆਂ]] ਦੀ [[ਆਬਾਦੀ]] ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ , [[ਪਲੇਗ]] ਅਤੇ ਵਿਪਰੀਤ [[ਮੌਸਮ]] ਹੋਣ ਕਰਕੇ [[ਪੂਰਤੀ]] ਵਾਲੇ ਪਾਸੇ ਤੋਂ [[ਵਿਘਨ]] ਪੈਣ ਦਾ [[ਨਤੀਜਾ]] ਹੁੰਦਾ ਸੀ। ਦੂਜੇ ਪਰ [[ਦੂਜੀ ਸੰਸਾਰ ਜੰਗ]] ਦੇ ਕੁਝ ਦਹਾਕਿਆਂ ਬਾਅਦ [[ਤਕਨੀਕੀ ਵਿਕਾਸ]] ਅਤੇ ਬਦਲੇ ਹੋਏ [[ਰਾਜਨੀਤਿਕ ਸ਼ਕਤੀ ਸੰਤੁਲਨ]] ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ। ਪਰ ਇਸ ਸਾਲ 2000 ਤਕ ਅਸਾਵੇਂ [[ਵਿਕਾਸ]] ਸਦਕਾ ਭੁੱਖ ਦਾ ਖਤਰਾ [[ਦੁਨੀਆਂ]] ਦੀ ਵੱਡੀ [[ਆਬਾਦੀ]] ਸਿਰ ਮੰਡਰਾਉਣ ਲੱਗ ਪਿਆ ਸੀ। [[ਸੰਸਾਰ ਖ਼ੁਰਾਕ ਪ੍ਰੋਗਰਾਮ]] ਦੇ ਅੰਕੜਿਆਂ ਮੁਤਾਬਿਕ " [[ਸੰਸਾਰ]] ਵਿੱਚ ਤਕਰੀਬਨ 795 [[ਮਿਲੀਅਨ]] ਲੋਕਾਂ ਕੋਲ ਖਾਣ ਲਈ ਪੂਰਾ [[ਭੋਜਨ]] ਨਹੀਂ ਹੈ ਜਿਸ ਨਾਲ ਉਹ [[ਤੰਦਰੁਸਤ ਜੀਵਨ]] ਜੀ ਸਕਣ। ਇਹ [[ਧਰਤੀ]] ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ [[ਘੱਟ]] [[ਖੁਰਾਕ]] ਮਿਲ ਰਹੀ ਹੈ।<ref name="wfp.org Hunger Statistics">{{cite web|title=Hunger Statistics|url=https://www.wfp.org/hunger/stats|website=World Food Programme|publisher=wfp.org|accessdate=25 April 2016}}</ref>
 
ਸਾਲ 2006 ਤਕ ਸੰਸਾਰ ਵਿੱਚ ਭੋਜਨ ਦਾ ਅੰਤਰਰਾਸ਼ਟਰੀ ਔਸਤ ਮੁੱਲ ਦਹਾਕਿਆਂ ਤਕ ਸਥਿਰ ਰਿਹਾ। ਪਰ ਸਾਲ 2006 ਦੇ ਅਖੀਰਲੇ ਮਹੀਨਿਆਂ ਵਿੱਚ ਇਹ ਤੇਜੀ ਨਾਲ ਵਧਿਆ। 
 
== ਸਰੀਰਕ ਹਾਲਤ ਦੇ ਰੂਪ ਵਿਚ ==
ਸਰੀਰਕ ਤੌਰ 'ਤੇ ਭੁੱਖ [[ਪੇਟ]] ਦੇ ਪੱਠਿਆਂ ਦੇ ਸੁੰਗੜਨ ਦੀ ਸਥਿਤੀ ਹੈ। ਇਹ ਇੱਕ ਹਾਰਮੋਨਲ ਵਰਤਾਰਾ ਹੈ।
 
=== ਭੁੱਖ ਅਤੇ ਲਿੰਗ ===
[[ਤਸਵੀਰ:Lange-MigrantMother02.jpg|thumb|''ਸ਼ਰਨਾਰਥੀ  ਮਾਂ '' by [[ਦੋਰੋਥਿਆ ਲਾਂਗੇ|Dorothea Lange]] (1936).]]
ਵਿਕਸਿਤ ਅਤੇ ਵਿਕਾਸਸ਼ੀਲ ਦੋਨੋਂ ਤਰ੍ਹਾਂ ਦੇ ਦੇਸ਼ਾਂ ਅੰਦਰ ਮਾਪੇ ਇਸ ਲਈ ਭੁੱਖੇ ਰਹਿ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਖਵਾ ਸਕਣ ।ਸਕਣ। ਇਹ ਤਿਆਗ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਕਰਦੀਆਂ ਹਨ।<ref>{{Cite web|url=http://www.wdm.org.uk/food-and-hunger/555-m|title=555 million women go hungry worldwide|author=Miriam Ross,|date=8 March 2012|publisher=[[World Development Movement]] illion-women-go-hungry-worldwide|archiveurl=https://web.archive.org/web/20120321213616/http://www.wdm.org.uk/food-and-hunger/555-million-women-go-hungry-worldwide|archivedate=21 March 2012|deadurl=yes|accessdate=31 July 2012|df=dmy-all}}</ref><ref>{{Cite news|url=https://www.telegraph.co.uk/family/9084054/Mums-missing-meals-to-feed-kids.html|title=Mums missing meals to feed kids|date=16 February 2012|work=[[The Daily Telegraph]]|accessdate=31 July 2012}}</ref>
 
== ਭਾਰਤ ਦੀ ਹਾਲਤ ==
ਦੁਨੀਆਂ ਵਿਚ ਭੁੱਖਮਰੀ ਦੀ ਦਰਜਾਬੰਦੀ ਵਿਚ 119 ਮੁਲਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਭਾਰਤ ਦਾ 103ਵਾਂ ਸਥਾਨ ਹੈ। ਇਸ ਦਾ ਭਾਵ ਇਹ ਹੈ ਕਿ 102 ਮੁਲਕਾਂ ਵਿਚ ਭਾਰਤ ਦੇ ਮੁਕਾਬਲਤਨ ਘੱਟ ਅਤੇ ਸਿਰਫ਼ 16 ਮੁਲਕਾਂ ਵਿਚ ਵਧੇਰੇ ਭੁੱਖਮਰੀ ਹੈ। ਬਰਿਕਸ ਮੁਲਕਾਂ ਵਿਚੋਂ ਭਾਰਤ ਫਾਡੀ ਹੈ ਕਿਉਂਕਿ ਭੁੱਖਮਰੀ ਦੇ ਸਬੰਧ ਵਿਚ ਰੂਸ ਦਾ 21ਵਾਂ, ਚੀਨ ਦਾ 25ਵਾਂ, ਬਰਾਜ਼ੀਲ ਦਾ 31ਵਾਂ ਅਤੇ ਦੱਖਣੀ ਅਫਰੀਕਾ ਦਾ 60ਵਾਂ ਸਥਾਨ ਹੈ। ਹੋਰ ਤਾਂ ਹੋਰ ਸਾਡੇ ਗੁਆਂਢੀ ਮੁਲਕਾਂ ਸ੍ਰੀਲੰਕਾ, ਮਿਆਂਮਾਰ ਅਤੇ ਨੇਪਾਲ ਦੀ ਦਰਜਾਬੰਦੀ ਭਾਰਤ ਨਾਲੋਂ ਘੱਟ ਮਾੜੀ ਹੈ ਜਿਨ੍ਹਾਂਜਿਹਨਾਂ ਦਾ ਕ੍ਰਮਵਾਰ ਸਥਾਨ 67ਵਾਂ, 68ਵਾਂ ਅਤੇ 72ਵਾਂ ਰਿਹਾ ਹੈ।<ref>{{Cite news|url=https://www.punjabitribuneonline.com/2018/10/%E0%A8%AD%E0%A8%BE%E0%A8%B0%E0%A8%A4-%E0%A8%B5%E0%A8%BF%E0%A8%9A-%E0%A8%AD%E0%A9%81%E0%A9%B1%E0%A8%96%E0%A8%AE%E0%A8%B0%E0%A9%80-%E0%A8%89%E0%A9%B1%E0%A8%AA%E0%A8%B0-%E0%A8%95%E0%A8%BF%E0%A8%B5/|title=ਭਾਰਤ ਵਿਚ ਭੁੱਖਮਰੀ ਉੱਪਰ ਕਿਵੇਂ ਕਾਬੂ ਪਾਇਆ ਜਾਵੇ ? - Tribune Punjabi|date=2018-10-22|work=Tribune Punjabi|access-date=2018-10-24|language=en-US}}</ref>
[[ਤਸਵੀਰ:Starved_girl.jpg|thumb|left|183x183px|ਭੁੱਖ ਪੀੜਿਤ ਲੜਕੀ]]
 
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ:ਪ੍ਰੇਰਣਾ]]
[[ਸ਼੍ਰੇਣੀ:ਸਮਾਜਿਕ ਨਿਆਂ]]