ਮਗਰਮੱਛ (ਖਾਰੇ ਪਾਣੀ ਵਾਲੇ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{taxobox | name = ਖਾਰੇ ਪਾਣੀ ਦਾ ਮਗਰਮੱਛ | fossil_range = {{Fossil range|4.5|0}}<small>Early Pliocene – Recent</sma..." ਨਾਲ਼ ਸਫ਼ਾ ਬਣਾਇਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 20:
| range_map_caption = ਖਾਰੇ ਪਾਣੀ ਦਾ ਮਗਰਮੱਛ {ਕਾਲਾ}
}}
'''ਖਾਰੇ ਪਾਣੀ ਦਾ ਮਗਰਮੱਛ''' ਦੁਨੀਆਂ ਦਾ ਸਭ ਤੋਂ ਵੱਡਾ ਮਗਰਮੱਛ ਹੈ ਅਤੇ ਇਸ ਦੀ ਗਿਣਤੀ ਧਰਤੀ ’ਤੇ ਮੌਜੂਦ ਸਭ ਤੋਂ ਖਤਰਨਾਕ ਸ਼ਿਕਾਰੀਆਂ ਵਿੱਚ ਕੀਤੀ ਜਾਂਦੀ ਹੈ। ਇਹ ਮਗਰਮੱਛ ਬਿਹਤਰੀਨ ਤੈਰਾਕ ਹੁੰਦੇ ਹਨ ਅਤੇ ਸਮੁੰਦਰ ਦੇ ਬਹੁਤ ਦੂਰ-ਦਰਾਜ ਦੇ ਇਲਾਕਿਆਂ ਵਿੱਚ ਪਾਏ ਜਾਂਦੇ ਹਨ।<ref>{{cite journal|author=Allen, G. R. |year=1974|title=The marine crocodile, ''Crocodylus porosus'', from Ponape, Eastern Caroline Islands, with notes on food habits of crocodiles from the Palau Archipelago|journal=Copeia|volume=1974|issue=2|pages=553–553|doi=10.2307/1442558|jstor=1442558}}</ref> ਇਹ ਧਰਤੀ ਤੇ ਜ਼ਿੰਦਾ ਰਹਿਣ ਵਾਲਾ ਸਭ ਤੋਂ ਵੱਡਾ ਰੀਘਣਵਾਲਾ ਜੀਵ ਹੈ। ਨਰ ਮਗਰਮੱਛ ਦਾ ਲੰਬਾਈ {{convert|6.30|m|ft|1|abbr=on}} ਤੋਂ {{convert|7.0|m|ft|1|abbr=on}} ਤੱਕ ਹੋ ਸਕਦੀ ਹੈ। ਇਹਨਾਂ ਦਾ ਭਾਰ {{convert|1000|to(-)|1200|kg|lb|abbr=on}} ਤੱਕ ਹੋ ਜਾਂਦਾ ਹੈ। ਇਹ ਮਗਰਮੱਛ ਦੱਖਣੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ 'ਚ ਜ਼ਿਆਦਾ ਿਮਲਦੇ ਹਨ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਰੀਘਣ ਵਾਲੇ ਜਾਨਵਰ]]
[[ਸ਼੍ਰੇਣੀ:ਪਾਣੀ ਦੇ ਜਾਨਵਰ]]