ਮਨੁੱਖੀ ਅਧਿਕਾਰ ਦਿਵਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 1:
{{Infobox holiday
|holiday_name = ਮਨੁੱਖੀ ਅਧਿਕਾਰ ਦਿਵਸ
|type
|image
|imagesize
|caption
|official_name =
|nickname
|observedby = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ ਮੈਂਬਰ ਦੇਸ਼
|litcolor
|longtype
|significance =
|begins
|ends
|date
|scheduling = ਹਰ ਸਾਲ
|duration
|frequency
|celebrations = [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]]
|observances =
|relatedto
}}
'''ਮਨੁੱਖੀ ਅਧਿਕਾਰ ਦਿਵਸ''' ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ [[ਸੰਯੁਕਤ ਰਾਸ਼ਟਰ|ਸੰਯੁਕਤ ਰਾਸ਼ਟਰ ਸੰਘ]] ਦੇ 58 ਮੈਂਬਰ ਦੇਸ਼ਾਂ ਨੇ ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ (1945) ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। [[ਦੂਜੀ ਵੱਡੀ ਜੰਗ]] (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਅਣਿਆਈਆਂ ਮੌਤਾਂ ਹੋਈਆਂ ਸਨ। [[ਜਰਮਨ]] ਦੇ ਤਾਨਾਸ਼ਾਹ [[ਅਡੋਲਫ ਹਿਟਲਰ]] ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ
ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ।
|