"ਮਨੁੱਖੀ ਅੱਖ" ਦੇ ਰੀਵਿਜ਼ਨਾਂ ਵਿਚ ਫ਼ਰਕ

48 bytes removed ,  9 ਮਹੀਨੇ ਪਹਿਲਾਂ
ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
 
[[ਤਸਵੀਰ:Schematic diagram of the human eye pa.svg|right|ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼]]
[[File:Human left eye.jpg|thumb]]
'''ਮਨੁੱਖੀ ਅੱਖ''' ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿੱਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ। ਮਨੁੱਖੀ ਅੱਖ 1 ਕ੍ਰੋੜ ਵੱਖ ਵੱਖ ਰੰਗ ਪਹਿਚਾਣ ਸਕਦੀ ਹੈ।
ਹੋਰ ਥਣਧਾਰੀ ਜੀਵਾਂ ਦੀਆਂ ਅੱਖਾਂ ਵਾਂਗ ਮਨੁੱਖੀ ਅੱਖ ਦੇ ਪਰਦੇ ਦੀਆਂ ਬਿੰਬ ਨਾ ਬਨਾਉਣ ਵਾਲੀਆਂ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਕਾਵਾਂ ਰੌਸ਼ਨੀ ਦੇ ਇਸ਼ਾਰੇ ਨੂੰ ਪ੍ਰਾਪਤ ਹੋਣ ਤੇ ਪੁਤਲੀ ਦਾ ਆਕਾਰ ਨਿਯਮਿਤ ਕਰਦੀਆਂ ਹਨ, ਮੈਲਾਟੋਨਿਨ ਹਾਰਮੋਨ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਉਸ ਨੂੰ ਬਿਲਕੁਲ ਦਬਾਅ ਦਿੰਦੀਆਂ ਹਨ ਅਤੇ ਸਰੀਰ ਘੜੀ ਦੀ ਸੈਟਿੰਗ ਕਰਦੀਆਂ ਹਨ।
==ਬਾਹਰ ਦਿੱਸਣ ਵਾਲੇ ਹਿੱਸੇ==
ਅੱਖ ਦੀ ਗੇਂਦ ਦਾ ਚਿੱਟਾ ਦਿੱਸਣ ਵਾਲਾ ਹਿੱਸਾ ਸਕਲੇਰਾ ਦਾ ਹੀ ਹਿੱਸਾ ਹੈ। ਸਕਲੇਰਾ ਇੱਕ ਸਖਤ ਮਾਦੇ ਦਾ ਬਣਿਆ ਹੁੰਦਾ ਹੈ ਇਸ ਦਾ ਮੁੱਖ ਕਰਤਵ ਪੂਰੀ ਅੱਖ ਨੂੰ ਢੱਕ ਕੇ ਰਖਣਾ ਹੈ।ਇਸ ਦੇ ਵਿੱਚ ਗੁਲਾਬੀ ਰੰਗ ਦੀਆਂ ਜੋ ਝਰੀਟਾਂ ਦਿਖਾਈ ਦੇਂਦੀਆ ਹਨ ਉਹ ਲਹੂ ਨਾੜੀਆਂ ਦੀਆ ਹਨ ਜੋ ਸਕਲੇਰਾ ਨੂੰ ਲਹੂ ਦੀ ਪੂਰਤੀ ਕਰਦੀਆ ਹਨ।
===ਕੋਰਨੀਆ(ਪਾਰਦਰਸ਼ੀ ਝਿੱਲੀ)===
ਕੋਰਨੀਆ ਇੱਕ ਪਾਰਦਰਸ਼ੀ ਗੁਮਟੀ ਹੈ ਜੋ ਅੱਖ ਦੇ ਰੰਗਦਾਰ ਹਿੱਸੇ ਉਪਰ ਬੈਠੀ ਹੈ।ਕੋਰਨੀਆ ਅੱਖ ਦਾ ਕੇਂਦਰੀਕਰਣ ਫੋਕਸ ਬਨਾਉਣ (ਕੇਂਦਰੀਕਰਣ ਕਰਨ) ਵਿੱਚ ਸਹਾਈ ਹੁੰਦਾ ਹੈ ਕਿਉਂਕਿ ਇਹ ਪਾਰਦਰਸ਼ੀ ਝਿੱਲੀ ਦਾ ਬਣਿਆ ਹੈ ਤੇ ਸ਼ੀਸ਼ੇ ਵਾਂਗ ਸਾਫ਼ ਹੈ ਇਸ ਲਈ ਇਹ ਦਿਖਾਈ ਨਹੀਂ ਦਿੰਦਾ।ਪਰ ਇਹ ਦੁਨੀਆ ਨੂੰ ਦੇਖਣ ਲਈ ਮਨੁੱਖ ਦਾ ਝਰੋਖਾ ਹੈ।
===ਆਇਰਿਸ,ਪੁਤਲੀ ਤੇ ਮੂਹਰਲਾ ਖਾਨਾ===
ਕੋਰਨੀਆ ਦੇ ਪਿੱਛੇ ਆਇਰਿਸ ,ਪੁਤਲੀ ਤੇ ਮੂਹਰਲਾ ਖਾਨਾ ਹਨ।ਆਇਰਿਸ ਅੱਖ ਦਾ ਰੰਗਦਾਰ ਹਿੱਸਾ ਹੈ।ਆਇਰਿਸ ਦੇ ਨਾਲ ਛੋਟੇ ਛੋਟੇ ਪੱਠੇ ਜੁੜੇ ਹੋਏ ਹਨ ਜੋ ਪੁਤਲੀ ਵਿਚੌਂ ਰੌਸ਼ਨੀ ਲੰਘਣ ਦੀ ਮਾਤਰਾ ਤੇ ਨਿਯੰਤ੍ਰਣ ਰੱਖਦੇ ਹਨ।
ਪੁਤਲੀ ,ਆਇਰਿਸ ਦੇ ਕੇਂਦਰ ਵਿੱਚ ਕਾਲਾ ਚੱਕਰ ਹੈ।ਜੋ ਕਿ ਇੱਕ ਛੇਕ ਹੈ ਜੋ ਰੌਸ਼ਨੀ ਨੂੰ ਅੱਖ ਅੰਦਰ ਜਾਣ ਦੀ ਇਜਾਜ਼ਤ ਦਿੰਦੀ ਹੈ। ਪੁਤਲੀ ਜਦੋਂ ਕਦੇ ਰੌਸ਼ਨੀ ਤੇਜ਼ ਚਮਕਦੀ ਹੈ ਤਾਂ ਛੋਟੀ ਹੋ ਜਾਂਦੀ ਹੈ ਅਤੇ ਮੱਧਮ ਰੌਸ਼ਨੀ ਵਿੱਚ ਵੱਡੀ ਹੋ ਜਾਂਦੀ ਹੈ।ਮੂਹਰਲਾ ਖਾਨਾ ਉਹ ਜਗ੍ਹਾਂ ਹੈ ਜੋ ਕੋਰਨੀਆ ਤੇ ਪੁਤਲੀ ਦੇ ਵਿਚਕਾਰ ਹੈ ਅਤੇ ਇਹ ਜਲਦਾਰ ਤਰਲ ਮਾਦੇ ਨਾਲ ਭਰੀ ਰਹਿੰਦੀ ਹੈ ਜੋ ਕਿ ਅੱਖ ਨੂੰ ਪੌਸ਼ਟਿਕ ਅਹਾਰ, ਸਹੀ ਦਬਾਅ ਬਣਾਓਣ ਅਤੇ ਅਰੋਗ ਰੱਖਣ ਵਿੱਚ ਸਹਾਈ ਹੁੰਦਾ ਹੈ।<ref name="kids">[http://kidshealth.org/kid/htbw/eyes.html# "your eyes" Kids Health], based on translation.</ref>
[[ਤਸਵੀਰ:Eyesection pa.svg|left|ਮਨੁੱਖੀ ਅੱਖ ਦਾ ਚਾਕ ਦ੍ਰਿਸ਼]]
==ਅੰਦਰੂਨੀ ਬਣਤਰ==
 
ਅੱਖ ਪੂਰੀ ਗੇਂਦਾਕਾਰ ਨਹੀਂ ਹੁੰਦੀ,ਸਗੌਂ ਇਹ ਦੋ ਟੁਕੜਿਆਂ ਦੀ ਜੁੜਵਾਂ ਇਕਾਈ ਹੈ। ਅਗਲੇਰੀ ਛੋਟੀ ਇਕਾਈ ਜਿਸ ਨੂੰ ਕੋਰਨੀਆ(ਪਾਰਦਰਸ਼ੀ ਝਿੱਲੀ) ਕਹਿੰਦੇ ਹਨ ਇੱਕ ਵੱਡੀ ਇਕਾਈ ਜਿਸ ਨੂੰ ਸਕਲੇਰਾ ਕਹਿੰਦੇ ਹਨ ਨਾਲ ਜੁੜੀ ਹੁੰਦੀ ਹੈ।ਕੋਰਨੀਓ ਹਿੱਸਾ ਤਕਰੀਬਨ 8 ਮਿਮੀ: ਅਰਧ ਵਿਆਸ ਅਕਾਰ ਦਾ ਹੈ। ਸਕਲੇਰੋਟਿਕ ਖਾਨਾ, ਅਕਾਰ ਵਿੱਚ ਅੱਖ ਦਾ 5/6 ਹਿੱਸਾ ਹੈ,ਇਸ ਦਾ ਅਰਧ ਵਿਆਸ ੧੨12 ਮਿਮੀ: ਦੇ ਕਰੀਬ ਹੈ। ਕੋਰਨੀਆ ਤੇ ਸਕਲੇਰਾ ਇੱਕ ਛੱਲੇ ਰਾਹੀਂ ਜੁੜੇ ਹੁੰਦੇ ਹਨ ਜਿਸ ਨੂੰ ਲਿੰਬੂਸ ਕਹਿੰਦੇ ਹਨ। ਕੋਰਨੀਆ ਕਿਉਂਕਿ ਪਾਰਦਰਸ਼ੀ ਹੁੰਦਾ ਹੈ ਇਸ ਲਈ ਸਾਨੂੰ ਕੇਵਲ ਅੱਖ ਦੀ ਝਰੀਤ(ਆਈਰਿਸ) –ਅੱਖ ਦਾ ਰੰਗ-ਅਤੇ ਇਸ ਦਾ ਕਾਲਾ ਕੇਂਦਰ ਪੁਤਲੀ ਹੀ ਦਿਖਾਈ ਦੇਂਦੇ ਹਨ। ਅੱਖ ਦੇ ਅੰਦਰੂਨੀ ਭਾਗ ਨੂੰ ਦੇਖਣ ਲਈ ਔਪਥਾਲਮੋਸਕੋਪ ਦੀ ਲੋੜ ਪੈਂਦੀ ਹੈ ਇਸ ਨਾਲ ਰੌਸ਼ਨੀ ਪਰਤ ਕੇ ਬਾਹਰ ਨਹੀਂ ਆਂਉਦੀ। ਫ਼ੰਡੂਸ(ਅੱਖ ਅੰਦਰ ਪੁਤਲੀ ਦੇ ਸਾਹਮਣੇ ਦਾ ਖੇਤਰ)ਇਕ ਖਾਸ ਤਰਾਂ ਦੀ ਪੀਲੀ ਔਪਟਿਕ ਟਿੱਕੀ (ਪਾਪੀਲਾ) ਤੇ ਝਾਤ ਪਾਂਦਾ ਹੈ, ਜਿੱਥੌਂ ਅੱਖ ਅੰਦਰ ਜਾਣ ਵਾਲੀਆਂ ਲਹੂ ਨਾੜੀਆਂ ਉਸ ਤੌਂ ਲੰਘਦੀਆਂ ਹਨ ਤੇ ਜਿਥੌਂ ਪ੍ਰਕਾਸ਼ ਵਿਗਿਅਨਕ(ਔਪਟਿਕ) ਨਸ ਦੇ ਰੇਸ਼ੇ ਅੱਖ ਦੇ ਗੇਂਦ ਤੌਂ ਬਾਹਰ ਨਿਕਲਦੇ ਹਨ।
 
ਮਨੁੱਖੀ ਅੱਖ ਤਿੰਨ ਪਰਤਾਂ ਨਾਲ ਬਣੀ ਹੁੰਦੀ ਹੈ। ਸਭ ਤੌਂ ਬਾਹਰਲੀ ਪਰਤ ਕੋਰਨੀਆ ਤੇ ਸਕਲੇਰਾ ਦੀ ਹੈ।ਵਿਚਲੀ ਪਰਤ ਕੋਰੋਇਡ,ਸਿਲੀਏਰੀ ਬੌਡੀ ਤੇ ਝਰੀਤ(ਆਇਰਿਸ) ਹੈ ਤੇ ਸਭ ਤੌਂ ਅੰਦਰਲੀ ਪਰਤ ਪਰਦੇ ਦੀ ਜੋ ਕਿ ਆਪਣੇ ਹਿੱਸੇ ਦੇ ਖੂਨ ਦੀ ਪੂਰਤੀ ਕੋਰਾਇਡ ਤੇ ਪਰਦਾ ਦੋਵਾਂ ਦੀਆਂ ਲਹੂ ਨਾੜੀਆਂ ਤੌਂ ਕਰਦਾ ਹੈ, ਇਨ੍ਹਾਂ ਨੂੰ ਔਪਥੈਲਮੋਸਕੋਪ ਰਾਹੀਂ ਦੇਖਿਆ ਜਾ ਸਕਦਾ ਹੈ।<ref name="brit">[http://en.wikipedia.org/wiki/Encyclop%C3%A6dia_Britannica_2006_Ultimate_Reference_Suite_DVD "eye, human."Encyclopædia Britannica ], translated from english wiki</ref>
==ਦ੍ਰਿਸ਼ਟੀ ਖੇਤਰ==
ਇਕ ਇਕੱਲੀ ਅੱਖ ਦਾ ਦ੍ਰਿਸ਼ਟੀ ਖੇਤਰ ਨੱਕ ਤੌਂ ੯੫95 °ਪਰਾਂ ਵੱਲ,੭੫75 °ਹੇਠਾਂ ਵੱਲ,੬੦60 °ਨੱਕ ਵੱਲ,ਤੇ ੬੦60 °ਉਪਰ ਵੱਲ ਹੁੰਦਾ ਹੈ ਜਿਸ ਨਾਲ ਮਨੁੱਖਾਂ ਨੂੰ ਲਗਭਗ ੧੮੦180-ਦਰਜੇ ਦਾ ਸਾਹਮਣਿਓਂ ਖਿਤੀਜੀ ਦ੍ਰਿਸ਼ਟੀ ਖੇਤਰ ਮਿਲ ਜਾਂਦਾ ਹੈ।
 
==ਹਵਾਲੇ==