ਮਨੁੱਖੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਮਾਨਵ ਸ਼ਾਸਤਰ''' ਪਿਛਲੇ ਅਤੇ ਵਰਤਮਾਨ ਸੋਸਾਇਟੀਆਂ ਦੇ ਅੰਦਰ [[ਮਨੁੱਖ]] ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਹੈ।<ref name="oed">{{cite web|url=http://oxforddictionaries.com/definition/english/anthropology?q=anthropology|title=anthropology|work=Oxford Dictionaries|publisher=Oxford University Press|accessdate=10 August 2013}}</ref><ref name="eb">{{cite web|url=http://www.britannica.com/EBchecked/topic/27505/anthropology|title=anthropology|work=Encyclopædia Britannica|accessdate=23 March 2015}}</ref><ref name="aaa">{{cite web|url=http://www.aaanet.org/about/whatisanthropology.cfm|title=What is Anthropology?|publisher=[[American Anthropological Association]]|accessdate=10 August 2013}}</ref> ਸਮਾਜਿਕ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਮਾਨਵ ਸ਼ਾਸਤਰ  ਸਮਾਜਾਂ ਦੇ ਨਿਯਮਾਂ ਅਤੇ ਕਦਰਾਂ ਦਾ ਅਧਿਐਨ ਕਰਦੇ ਹਨ। ਭਾਸ਼ਾਈ ਮਾਨਵ-ਵਿਗਿਆਨ ਇਸ ਪਹਿਲੂ ਦਾ ਅਧਿਐਨ ਕਰਦਾ ਹੈ ਕਿ ਭਾਸ਼ਾ ਸਮਾਜਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਜੀਵ-ਵਿਗਿਆਨਕ ਜਾਂ ਸਰੀਰਕ ਮਾਨਵ ਸ਼ਾਸਤਰ  ਮਨੁੱਖਾਂ ਦਾ ਜੀਵ-ਵਿਗਿਆਨ ਰਾਹੀਂ ਵਿਕਾਸ ਦਾ ਅਧਿਐਨ ਕਰਦਾ ਹੈ।
 
[[ਪੁਰਾਤੱਤਵ ਵਿਗਿਆਨ]], ਜੋ ਕਿ ਮਨੁੱਖੀ ਸਭਿਆਚਾਰਾਂਸੱਭਿਆਚਾਰਾਂ ਦਾ ਅਧਿਐਨ ਭੌਤਿਕ ਸਬੂਤ ਦੀ ਜਾਂਚ ਦੁਆਰਾ ਕਰਦਾ ਹੈ, ਉਸਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਨਵ ਸ਼ਾਸਤਰ ਦੀ ਇੱਕ ਸ਼ਾਖਾ ਦੇ ਤੌਰ 'ਤੇ ਵਿਚਾਰਿਆ ਜਾਂਦਾ ਹੈ <ref>{{citation|title=Cultural Anthropology: The Human Challenge|first1=William A.|last=Haviland|first2=Harald E. L.|last2=Prins|first3=Bunny|last3=McBride|first4=Dana|last4=Walrath|publisher=Cengage Learning|year=2010|edition=13th|isbn=0-495-81082-7}}</ref>, ਜਦਕਿ ਯੂਰਪ ਵਿੱਚ ਇਸਨੂੰ ਆਪਣੇ ਆਪ ਵਿੱਚ ਇੱਕ ਵੱਖਰੇ ਖੇਤਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਜਾਂ ਹੋਰ ਸੰਬੰਧਿਤ ਵਿਸ਼ਿਆਂ ਜਿਵੇਂ ਕਿ ਇਤਿਹਾਸ ਦੇ ਨਾਲ ਰੱਖਿਆ ਜਾਂਦਾ ਹੈ।
 
== ਨੋਟ ==
ਲਾਈਨ 8:
== ਹਵਾਲੇ ==
{{Reflist}}
 
[[ਸ਼੍ਰੇਣੀ:ਮਨੁੱਖਤਾ]]
[[ਸ਼੍ਰੇਣੀ:ਮਨੁੱਖੀ ਵਿਗਿਆਨ]]