ਮਸਨੂਈ ਗਰਭਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਇੱਕ ਦੋ ਥਾਂ ਤੇ ਬਿੰਦੀ ਆਦਿ ਦੀ ਗਲਤੀ ਸਹੀ ਕੀਤੀ ਗਈ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{DISPLAYTITLE:ਮਨਸੂਈ ਗਰਭਧਾਰਣ}}
{{Infobox interventions |
Name = ਮਨਸੂਈ ਗਰਭਧਾਰਣ|
Image = Blausen 0058 ArtificialInsemination.png |
Caption = ਮਨਸੂਈ ਗਰਭਧਾਰਣ ਦੀ ਚਿੱਤਰ ਪੇਸ਼ਕਾਰੀ |
ICD10 = |
ICD9 = {{ICD9proc|69.92}} |
MeshID = D007315 |
OPS301 = |
OtherCodes = |
}}
'''ਮਨਸੂਈ ਗਰਭਧਾਰਣ''' ਕੁਦਰਤੀ ਰੂਪ ਵਿੱਚ ਗਰਭ ਨਾ ਠਹਿਰਨ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਤੇ ਉਪਕਰਣਾਂ ਦੀ ਵਰਤੋਂ ਨਾਲ ਗਰਭ ਠਹਿਰਾਉਣ ਨੂੰ ਕਹਿੰਦੇ ਹਨ, ਜਿਸ ਵਿੱਚ ਵੀਰਜ, ਅਾਂਡਾਆਂਡਾ, ਕੁੱਖ ਆਦਿ ਬਾਹਰੋਂ ਲਏ ਜਾਂਦੇ ਹਨ। ਇੰਟਰਾ ਯੂਟੇਰਾਇਨ ਇਨਸਿਮੀਨੇਸ਼ਨ (ਆਈਯੂਆਈ) ਤਕਨੀਕ ਦੇ ਮਾਧਿਅਮ ਨਾਲ ਬੇਔਲਾਦ ਪਤੀ-ਪਤਨੀ ਵੀ ਔਲਾਦ ਪ੍ਰਾਪਤ ਕਰ ਸਕਦੇ ਹਨ। ਬਾਂਝਪਨ ਦੀ ਹਾਲਤ ਲਈ ਪੁਰਸ਼ਾਂ ਦੀਆਂ ਸਰੀਰਕ ਕਮੀਆਂ ਵੀ ਜਵਾਬਦੇਹ ਹੁੰਦੀਆਂ ਹਨ। ਜਿਵੇਂ ਉਨ੍ਹਾਂਉਹਨਾਂ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਦੀ ਕਮੀ, ਸ਼ੁਕਰਾਣੂਆਂ ਦੇ ਬਾਹਰ ਨਿਕਲਣ ਵਿੱਚ ਅੜਚਣ, ਵੀਰਜ ਵਿੱਚ ਲਾਗ, ਸ਼ੁਕਰਾਣੂਆਂ ਦੀ ਗਤੀ ਵਿੱਚ ਕਮੀ ਆਦਿ। ਇਨ੍ਹਾਂ ਦੇ ਉਲਟ, ਔਰਤਾਂ ਵਿੱਚ ਗਰਭਾਸ਼ੇ ਦਾ ਅਵਿਕਸਤ ਹੋਣਾ, ਅੰਡਾਸ਼ਏ ਵਿੱਚ ਕਮੀ ਜਿਵੇਂ ਅੰਡਾਣੂ ਦਾ ਨਾ ਬਣਨਾ ਅਤੇ ਗੰਢ, ਗਰਭਾਸ਼ੇ ਦੇ ਮੂੰਹ ਨਾਲ ਸੰਬੰਧਤ ਰੋਗ, ਯੋਨੀ ਦਾ ਛੋਟਾ ਹੋਣਾ ਕੁੱਝ ਪ੍ਰਮੁੱਖ ਕਾਰਨ ਹਨ।
 
{{ਮੁੱਢ}}
 
 
 
 
 
{{ਮੁੱਢ}}
{{DEFAULTSORT:ਮਨਸੂਈ ਗਰਭਧਾਰਣ}}