ਮਹਾਂਦੇਵੀ ਵਰਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Spirit of the night ਨੇ ਸਫ਼ਾ ਮਹਾਦੇਵੀ ਵਰਮਾ ਨੂੰ ਮਹਾਂਦੇਵੀ ਵਰਮਾ ’ਤੇ ਭੇਜਿਆ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox writer
| name = ਮਹਾਦੇਵੀ ਵਰਮਾ<br /> महादेवी वर्मा
| image = Mahadevi varma.png
| imagesize = 300px
| alt = ਮਹਾਦੇਵੀ
| caption =
| pseudonym =
| birth_name =
| birth_date = {{Birth date|df=yes|1907|3|26}}
| birth_place = [[ਫ਼ਰੂਖਾਬਾਦ]], [[ਫ਼ਰੂਖਾਬਾਦ ਜਿਲਾ]], [[ਉੱਤਰ ਪ੍ਰਦੇਸ਼]], [[ਬਰਤਾਨਵੀ ਭਾਰਤ]]
| dea
th_date = {{death date and age|19|11|1907|3|26|df=y}}
| death_place = [[ਅਲਾਹਾਬਾਦ]], [[ਉੱਤਰ ਪ੍ਰਦੇਸ਼]], [[ਭਾਰਤ]]
| occupation = [[ਲੇਖਕ]], [[ਕਵੀ]], [[ਆਜ਼ਾਦੀ ਸੰਗਰਾਮੀਆ]], ਇਸਤਰੀ [[ਆਗੂ]], [[ਸਿਖਿਆ ਸ਼ਾਸਤਰੀ]]
| nationality = ਭਾਰਤੀ
| ethnicity = ਹਿੰਦੂ
| citizenship = ਭਾਰਤੀ
| education = ਹਾਈ ਸਕੂਲ
| alma_mater = ਕਰਾਸਥਵੇਟ ਹਾਈ ਸਕੂਲ, [[ਅਲਾਹਾਬਾਦ]], [[ਉੱਤਰ ਪ੍ਰਦੇਸ਼]]
| period = [[ਛਾਇਆਵਾਦ]]
| genre = ਕਵਿਤਾ, ਸਾਹਿਤ
| subject =
| movement =
| notableworks =
| spouse =
| partner =
| children =
| relatives =
| influences =
| influenced =
| awards = 1979: [[ਸਾਹਿਤ ਅਕੈਡਮੀ ਫੈਲੋਸ਼ਿਪ]] <br>1982: [[ਗਿਆਨਪੀਠ]] ਅਵਾਰਡ <br>1956: [[ਪਦਮ ਭੂਸ਼ਨ]] <br>1988: [[ਪਦਮ ਵਿਭੂਸ਼ਨ]]
| signature =
| website =
| portaldisp =
}}
 
'''ਮਹਾਂਦੇਵੀ ਵਰਮਾ''' ([[ਹਿੰਦੀ]]: महादेवी वर्मा, 26 ਮਾਰਚ 1907 - 11 ਸਤੰਬਰ 1987) [[ਹਿੰਦੀ ਭਾਸ਼ਾ|ਹਿੰਦੀ]] ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਸਾਹਿਤ ਵਿੱਚ [[ਛਾਇਆਵਾਦ|ਛਾਇਆਵਾਦੀ]] ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ "ਆਧੁਨਿਕ [[ਮੀਰਾ ਬਾਈ|ਮੀਰਾ]]" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।<ref>[http://literaryindia.com/Literature/Indian-Authors/mahadevi-verma.html Mahadevi Verma: Modern Meera]</ref> ਕਵੀ [[ਸੂਰਿਆਕਾਂਤ ਤਰਿਪਾਠੀ 'ਨਿਰਾਲਾ'|ਨਿਰਾਲਾ]] ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ [[ਸਰਸਵਤੀ ਦੇਵੀ|ਸਰਸਵਤੀ]]” ਵੀ ਕਿਹਾ ਹੈ। ਮਹਾਂਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਨ੍ਹਾਂਉਹਨਾਂ ਕਵੀਆਂ ਵਿੱਚੋਂ ਇੱਕ ਹੈ ਜਿਨ੍ਹਾਂਜਿਹਨਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ।
 
ਮਹਾਂਦੇਵੀ ਵਰਮਾ ਨੇ [[ਖੜੀ ਬੋਲੀ]] ਹਿੰਦੀ ਦੀ ਕਵਿਤਾ ਵਿੱਚ ਉਸ ਕੋਮਲ ਸ਼ਬਦਾਵਲੀ ਦਾ ਵਿਕਾਸ ਕੀਤਾ ਜੋ ਹੁਣ ਤੱਕ ਕੇਵਲ [[ਬ੍ਰਜ ਭਾਸ਼ਾ|ਬ੍ਰਜਭਾਸ਼ਾ]] ਵਿੱਚ ਹੀ ਸੰਭਵ ਮੰਨੀ ਜਾਂਦੀ ਸੀ। ਇਸਦੇ ਲਈ ਉਸ ਨੇ ਆਪਣੇ ਸਮੇਂ ਦੇ ਅਨੁਕੂਲ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਅਤੇ [[ਬੰਗਾਲੀ ਭਾਸ਼ਾ|ਬੰਗਾਲੀ]] ਦੇ ਕੋਮਲ ਸ਼ਬਦਾਂ ਨੂੰ ਚੁਣਕੇ ਹਿੰਦੀ ਦਾ ਜਾਮਾ ਪੁਆਇਆ। ਸੰਗੀਤ ਦੀ ਜਾਣਕਾਰ ਹੋਣ ਦੇ ਕਾਰਨ ਉਸ ਦੇ ਗੀਤਾਂ ਦਾ ਨਾਦ-ਸੁਹੱਪਣ ਅਤੇ ਪੈਨੀ ਉਕਤੀਆਂ ਦੀ ਵਿਅੰਜਨਾ ਸ਼ੈਲੀ ਹੋਰ ਥਾਂ ਅਨੋਖੀ ਹੈ। ਉਸ ਨੇ ਪੜ੍ਹਾਉਣ ਤੋਂ ਆਪਣੇ ਕਿੱਤਾਗਤ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੰਤਮ ਸਮੇਂ ਤੱਕ ਉਹ ਪ੍ਰਯਾਗ ਮਮਹਿਲਾ ਵਿਦਿਆਪੀਠ ਦੀ ਪ੍ਰਧਾਨਾਚਾਰਿਆ ਬਣੀ ਰਹੀ। ਉਸ ਦਾ ਬਾਲ-ਵਿਆਹ ਹੋਇਆ ਪਰ ਉਸ ਨੇ ਕੰਵਾਰੀ ਦੀ ਤਰ੍ਹਾਂ ਜੀਵਨ-ਨਿਰਬਾਹ ਕੀਤਾ। ਪ੍ਰਤਿਭਾਸ਼ੀਲ ਕਵਿਤਰੀ ਅਤੇ ਗਦ ਲੇਖਿਕਾ ਮਹਾਂਦੇਵੀ ਵਰਮਾ ਸਾਹਿਤ ਅਤੇ ਸੰਗੀਤ ਵਿੱਚ ਨਿਪੁੰਨ ਹੋਣ ਦੇ ਨਾਲ-ਨਾਲ ਕੁਸ਼ਲ ਚਿੱਤਰਕਾਰ ਅਤੇ ਸਿਰਜਨਾਤਮਕ ਅਨੁਵਾਦਕ ਵੀ ਸੀ। ਉਸ ਨੂੰ ਹਿੰਦੀ ਸਾਹਿਤ ਦੇ ਸਾਰੇ ਮਹੱਤਵਪੂਰਣਮਹੱਤਵਪੂਰਨ ਇਨਾਮ ਪ੍ਰਾਪਤ ਕਰਨ ਦਾ ਗੌਰਵ ਪ੍ਰਾਪਤ ਹੈ। ਭਾਰਤ ਦੇ ਸਾਹਿਤ ਅਕਾਸ਼ ਵਿੱਚ ਮਹਾਂਦੇਵੀ ਵਰਮਾ ਦਾ ਨਾਮ ਧਰੁਵ ਤਾਰੇ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ। ਪਿਛਲੀ ਸਦੀ ਦੀ ਸਭ ਤੋਂ ਜਿਆਦਾ ਲੋਕਪ੍ਰਿਯ ਨਾਰੀ ਸਾਹਿਤਕਾਰ ਦੇ ਰੂਪ ਵਿੱਚ ਉਹ ਜੀਵਨ ਭਰ ਪੂਜਨੀਕ ਬਣੀ ਰਹੇ। ਸਾਲ ੨੦੦੭2007 ਉਨ੍ਹਾਂਉਹਨਾਂ ਦੀ ਜਨਮ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ।
 
==ਹਵਾਲੇ==