ਮਹਾਂਭਾਰਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[File:Kurukshetra.jpg|thumb|200px|ਕੁਰੂਕਸ਼ੇਤਰ ਦੇ ਲੜਾਈ ਦੀ ਹੱਥ ਲਿਖਤ ਤਸਵੀਰ]]
[[File:Krishna and Arjun on the chariot, Mahabharata, 18th-19th century, India.jpg|thumb|200px|[[ਕ੍ਰਿਸ਼ਨ]] ਅਤੇ [[ਅਰਜੁਨ]] ਦੀ [[ਕੁਰੂਕਸ਼ੇਤਰ]] ਵਿਖੇ, 18ਵੀਂ-19ਵੀਂ ਸਦੀ ਦੀ ਪੇਟਿੰਗ]]
'''ਮਹਾਂਭਾਰਤ''' (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ [[ਸੰਸਕ੍ਰਿਤ]] ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - [[ਰਮਾਇਣ|"ਰਮਾਇਣ"]]।<ref name=encindlit>{{Cite journal | url = http://books.google.ca/books?id=zB4n3MVozbUC&pg=PA1755&dq=itihasa | title = The Encyclopaedia of Indian Literature (Volume Two) (Devraj to Jyoti) | isbn = 978-81-260-1194-0 | author1 = Datta | first1 = Amaresh | date = 2006-01-01}}</ref> ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ।
 
==ਸ਼ਲੋਕ==
ਲਾਈਨ 8:
 
==ਮਹਾਨਤਾ==
ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ੳੁਸਉਸ ਕਾਲ ਦੀ ਸੰਸਕ੍ਰਿਤੀ,
ਸੱਭਿਅਾਚਾਰਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਅਾਂਪਹਿਲੂਆਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
 
==ਸਾਰ ਤੱਤ==
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਅਾਏਅਧਿਆਏ ਹਨ। ਮਹਾਂਭਾਰਤ ਵਿੱਚੋਂ ਹੀ [[ਭਗਵਦ ਗੀਤਾ|"ਸ਼੍ਰੀਮਦਭਗਵਤ ਗੀਤਾ"]] ਦੀ ਰਚਨਾ ਹੋਈ ਜੋ [[ਕ੍ਰਿਸ਼ਨ|ਸ਼੍ਰੀ ਕ੍ਰਿਸ਼ਨ]] ਨੇ ਅਰਜੁਨ ਨੂੰ ੳੁਪਦੇਸ਼ਉਪਦੇਸ਼ ਦਿੱਤਾ।
 
==ਹਵਾਲੇ==