ਮਹਾਨ ਝੀਲਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
[[File:Overview of the Great Lakes from orbit.jpg|thumb|290px|ਓਂਟਾਰੀਓ, ਈਰੀ ਅਤੇ ਹਿਊਰਾਨ ਝੀਲਾਂ ਦੀ ਤਸਵੀਰ]]
 
'''ਮਹਾਨ ਝੀਲਾਂ''' ਜਾਂ '''ਵੱਡੀਆਂ ਝੀਲਾਂ''' (ਕਈ ਵਾਰ, '''ਲੌਰੈਂਸ਼ੀ ਮਹਾਨ ਝੀਲਾਂ'''<ref>{{cite journal|last=Waples|first=James T.|title=The Laurentian Great Lakes|journal=North American Continental Margins|year=2008|pages=73&ndash;81|url=http://www.glerl.noaa.gov/pubs/fulltext/2008/20080024.pdf|format=PDF|publisher=Great Lakes Environmental Research Laboratory}}</ref>) ਜਾਂ '''ਉੱਤਰੀ ਅਮਰੀਕਾ ਦੀਆਂ ਮਹਾਨ ਝੀਲਾਂ''' ਉੱਤਰ-ਪੱਛਮੀ [[ਉੱਤਰੀ ਅਮਰੀਕਾ]] ਵਿੱਚ [[ਕੈਨੇਡਾ-ਸੰਯੁਕਤ ਰਾਜ ਸਰਹੱਦ]] ਉੱਤੇ ਪੈਂਦੀਆਂ ਅਤੇ ਆਪਸ 'ਚ ਜੁੜੀਆਂ ਹੋਈਆਂ ਤਾਜ਼ਾ-ਪਾਣੀ [[ਝੀਲ|ਝੀਲਾਂ]] ਦੀ ਇੱਕ ਲੜੀ ਹੈ ਜੋ [[ਸੇਂਟ ਲਾਰੰਸ ਪਣਜੋੜ]] ਰਾਹੀਂ [[ਅੰਧ ਮਹਾਂਸਾਗਰ]] ਨਾਲ਼ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚ [[ਸੁਪੀਰੀਅਰ ਝੀਲ|ਸੁਪੀਰੀਅਰ]], [[ਮਿਸ਼ੀਗਨ ਝੀਲ|ਮਿਸ਼ੀਗਨ]], [[ਹਿਊਰਾਨ ਝੀਲ|ਹਿਊਰਾਨ]], [[ਈਰੀ ਝੀਲ|ਈਰੀ]] ਅਤੇ [[ਓਂਟਾਰੀਓ ਝੀਲ|ਓਂਟਾਰੀਓ]] ਝੀਲਾਂ ਸ਼ਾਮਲ ਹਨ। ਇਹ ਦੁਨੀਆਂ ਦੀਆਂ ਤਾਜ਼ਾ-ਪਾਣੀ ਝੀਲਾਂ ਦੀ ਸਭ ਤੋਂ ਵੱਡੀ ਢਾਣੀ ਬਣਾਉਂਦੀਆਂ ਹਨ ਜਿਹਨਾਂ ਵਿੱਚ ਦੁਨੀਆਂ ਦੇ ਕੁੱਲ ਸਤਹੀ ਤਾਜ਼ੇ ਪਾਣੀ ਦਾ 24% ਪਾਣੀ ਮੌਜੂਦ ਹੈ।<ref>{{cite web|url=http://www.epa.gov/glnpo/basicinfo.html |title=Great Lakes&nbsp; – U.S. EPA |publisher=Epa.gov |date=2006-06-28 |accessdate=2011-02-19}}</ref><ref>{{cite web|archiveurl=http://wayback.archive.org/web/20120111122929/http://biology.usgs.gov/luhna/chap6.html |url=http://biology.usgs.gov/luhna/chap6.html |archivedate=2012-01-11 |title=LUHNA Chapter 6: Historical Landcover Changes in the Great Lakes Region |publisher=Biology.usgs.gov |date=2003-11-20 |accessdate=2011-02-19}}</ref><ref>{{cite book|first=Fereidoun|last=Ghassemi| year=2007|title=Inter-basin water transfer| publisher=Cambridge, Cambridge University Press|isbn=0-521-86969-2 }}</ref>
 
==ਹਵਾਲੇ==