ਮਿਕ ਜੈਗਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| honorific_prefix = [[ਸਰ]]
| name = ਮਾਈਕਲ ਜੈਗਰ
| alias = ਮਿਕ ਜੈਗਰ
| post-nominals = {{post-nominals|country=GBR|size=100%|MBE}}
| image = Mick Jagger Deauville 2014.jpg
| caption = ਜੈਗਰ 2014 ਵਿੱਚ
| birth_name = ਮਾਈਕਲ ਫਿਲਿਪ ਜੈਗਰ
| birth_date = {{Birth date and age|df=yes|1943|7|26}}<ref name=whoswho>{{Who's Who | surname = Jagger | othernames = Sir Michael Philip, (Sir Mick) | id = U42770 | volume = 2015 | edition = online [[Oxford University Press]]}} {{subscription required}}</ref>
| birth_place = [[ਡਾਰਟਫ਼ੋਰਡ]], [[ਕੈਂਟ]], ਇੰਗਲੈਂਡ
| education = ਡਾਰਟਫ਼ੋਰਡ ਗ੍ਰਾਮਰ ਸਕੂਲ
| alma mater = [[ਯੂਨੀਵਰਸਿਟੀ ਔਫ਼ ਲੰਡਨ]]<br>ਲੰਡਨ ਸਕੂਲ ਔਫ਼ ਇਕਨੌਮਿਕਸ <!-- LSE is AT the University of London -->
| occupation = {{hlist|ਗਾਇਕ|ਗੀਤਕਾਰ|ਅਦਾਕਾਰ|ਫ਼ਿਲਮ ਨਿਰਮਾਤਾ}}
| years_active = 1960 ਤੋਂ ਹੁਣ ਤੱਕ
| spouse = {{marriage|ਬਿਆਂਕਾ ਜੈਗਰ<br>|1971|1978|reason=ਤਲਾਕ}}<!-- WP:Commonname does not apply here; this was her name at the time of their marriage --><br>{{marriage|ਜੈਰੀ ਹਾਲ<br>|1990|1999|reason={{abbr|ann.|ਤਲਾਕ}}}}
| partner = ਕ੍ਰਿਸੀ ਸ਼੍ਰਿੰਪਟਨ, ਮੇਰੀਅਨ ਫ਼ੇਥਫ਼ੁੱਲ, ਮਾਰਸ਼ਾ ਹੰਟ, ਲੁਸੀਆਨਾ ਜੀਮੇੇਨੇਜ਼, ਸੋਫ਼ੀ ਡਾਹ, ਲੌਰੈਨ ਸਕੌਟ, ਮੇਲਾਨੀ ਹੈਮਰਿਕ
| children = 8; ਸ਼ਾਮਿਲ ਹਨ, ਜੇਡ ਜੈਗਰ, ਐਲੀਜ਼ਾਬੈਥ ਜੈਗਰ, ਜੌਰਜੀਆ ਮੇਅ ਜੈਗਰ
| relations = [[ਕ੍ਰਿਸ ਜੈਗਰ]] (ਭਰਾ)
| module = {{Infobox musical artist|embed=ਹਾਂ
| background = ਗਾਇਕ
| genre = {{hlist|[[ਰੌਕ ਸੰਗੀਤ|ਸੰਗੀਤ]]|ਬਲੂਜ਼|[[ਪੌਪ ਸੰਗੀਤ|ਪੌਪ]]}}
ਲਾਈਨ 28:
}}
 
'''ਸਰ ਮਾਈਕਲ ਫਿਲਿਪ ਜੈਗਰ''' (ਜਨਮ 26 ਜੁਲਾਈ 1943), ਜਿਸਨੂੰ ਪੇੇਸ਼ੇਵਰ ਤੌਰ 'ਤੇ ''ਮਿਕ ਜੈਗਰ''ਵਜੋਂ ਵੀ ਜਾਣਿਆ ਜਾਂਦਾ ਹੈ ਇਕਇੱਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ [[ਦ ਰੋਲਿੰਗ ਸਟੋਨਸ]] ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅਤੇ ਉਹ ਰੌਕ ਸੰਗੀਤ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ।<ref name="allmusic"/> ਉਸਦੀ ਵੱਖਰੀ ਆਵਾਜ਼ ਅਤੇ ਪ੍ਰਦਰਸ਼ਨ ਕਰਕੇ, [[ਕੀਥ ਰਿਚਰਡਸ]] ਦੇ ਗਿਟਾਰ ਸਟਾਈਲ ਦੇ ਨਾਲ, ਰੋਲਿੰਗ ਸਟੋਨਸ ਦੇ ਬੈਂਡ ਕੈਰੀਅਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਮੀਡੀਆ ਵਿੱਚ ਜੈਗਰ ਦੀ ਪ੍ਰਸਿੱਧੀ ਹੋਈ ਜਦੋਂ ਉਸਨੂੰ ਮੰਨਿਆ ਕਿ ਉਹ ਨਸ਼ੇ ਕਰਦਾ ਹੈ ਅਤੇ ਉਸਦੇ ਕਈ ਲੋਕਾਂ ਨਾਲ ਰੁਮਾਂਚਿਕ ਰਿਸ਼ਤੇ ਵੀ ਹਨ।
 
==ਨਿੱਜੀ ਜੀਵਨ==
ਜੈਗਰ ਨੂੰ ਉਸਦੇ ਮਸ਼ਹੂਰ ਰਿਸ਼ਤਿਆਂ ਨਾਲ ਜਾਣਿਆ ਜਾਂਦਾ ਹੈ। ਉਸਦਾ ਵਿਆਹ [[ਨਿਕਾਰਾਗੁਆ]] ਵਿੱਚ ਜਨਮੀ ''ਬਿਆਂਕਾ ਦੇ ਮਾਸੀਅਸ'' ਨਾਲ 12 ਮਈ 1971 ਨੂੰ ਹੋਇਆ ਸੀ। ਇਹ [[ਸੇਂਟ-ਟ੍ਰੋਪੇਜ਼, ਫ਼ਰਾਂਸ|ਸੇਂਟ-ਟ੍ਰੋਪੇਜ਼]] ਵਿੱਚ ਪਹਿਲਾ [[ਕੈਥੋਲਿਕ ਗਿਰਜਾਘਰ|ਕੈਥੋਲਿਕ]] ਸਮਾਰੋਹ ਸੀ। 1977 ਦੇ ਅਖੀਰ ਵਿੱਚ ਉਸਦਾ ਰਿਸ਼ਤਾ [[ਜੈਰੀ ਹਾਲ]] ਨਾਲ ਬਣਿਆ।<ref>{{cite web|last=Fonseca |first=Nicholas |url=http://www.ew.com/ew/article/0,,281294,00.html |title=Limited Engagement |work=Entertainment Weekly |date=18 May 2001 |accessdate=5 May 2011}}</ref> ਭਾਵੇਂ ਉਹ ਬਿਆਂਕਾ ਨਾਲ ਅਜੇ ਵੀ ਵਿਆਹਿਆ ਹੋਇਆ ਸੀ ਪਰ ਫਿਰ ਵੀ ਜੈਗਰ ਅਤੇ ਹਾਲ ਕਈ ਸਾਲਾਂ ਤੱਕ ਇਕੱਠੇ ਰਹੇ। ਉਹਨਾਂ ਦਾ ਵਿਆਹ 1990 ਵਿੱਚ [[ਇੰਡੋਨੇਸ਼ੀਆ]] ਵਿੱਚ ਇੱਕ [[ਹਿੰਦੂ]] ਸਮਾਰੋਹ ਨਾਲ ਹੋਇਆ। ਇਸ ਵਿਆਹ ਦਾ ਅੰਤ 1999 ਵਿੱਚ ਹੋਇਆ।
 
ਜੈਗਰ ਨੇ ਹੋਰ ਔਰਤਾਂ ਨਾਲ ਵੀ ਰੁਮਾਂਚਿਕ ਰਿਸ਼ਤੇ ਰਹੇ ਜਿਹਨਾਂ ਵਿੱਚ [[ਕ੍ਰਿਸੀ ਸ਼੍ਰਿੰਪਸਨ|ਕ੍ਰਿਸੀ ਸ਼੍ਰਿੰਪਸਨ]], ''ਮੇਰੀਅਨ ਫ਼ੇਥਫ਼ੁੱਲ'', ''ਅਨੀਤਾ ਪੈਲਨਬਰਗ'', ''ਮਾਰਸ਼ਾ ਹੰਟ'', ''ਪਾਮੇਲਾ ਦਸ ਬਾਰੇਸ'', ''ਉਸ਼ੀ ਓਬਰਮੇਅਰ'', ''ਬੇਬੇ ਬੀਊਲ'', ''ਕਾਰਲੀ ਸਿਮਨ'', ''ਮਾਰਗੇਰਟ ਟਰੂਡੀਓ'', ''ਮਕੈਂਜ਼ੀ ਫਿਲਿਪਸ'', ''ਜੇਨਾਈਸ ਡਿਕਿਨਸਨ'', ''ਕਾਰਲਾ ਬਰੂਨੀ'', ''ਸੋਫ਼ੀ ਡਾਹਲ'' ਅਤੇ [[ਐਂਜਲੀਨਾ ਜੋਲੀ|ਐਂਜੇਲੀਨਾ ਜੌਲੀ]] ਸ਼ਾਮਿਲ ਹਨ।<ref>{{cite web|author=8 March 2010 |url=http://www.cnngo.com/bangkok/none/angelina-jolie-and-mick-jaggers-bangkok-connection-078830 |title=Angelina Jolie and Mick Jagger's Bangkok connection |work=CNN |date=8 March 2010 |accessdate=5 May 2011}}</ref> among others.<ref>{{cite news | url=http://www.dailymail.co.uk/tvshowbiz/article-455082/Will-Mick-Jagger-make-honest-woman-LWren-Scott.html |work=The Daily Mail |title= Will Mick Jagger make an honest woman of L'Wren Scott? | location=London | first=Richard | last=Simpson | date=16 May 2007}}</ref><ref>{{cite news | title=With this ring, has Mick picked bride No3? | work=The Daily Mail | date= 16 May 2007| page= 13 }}</ref><ref>{{cite news | url=http://www.people.com/people/article/0,,615219,00.html | title= Mick and Jerry Divorce }}</ref><ref>{{cite news| url=http://news.bbc.co.uk/2/hi/uk_news/419374.stm |title=Jagger Marriage Annulled |work=BBC News | date=13 August 1999}}</ref><ref>{{cite news |author=Andres Martinez |url=http://www.cnn.com/2005/LAW/04/06/jagger/index.html |title=Landlord files to have Bianca Jagger evicted |publisher=CNN |date= 6 April 2005}}</ref><ref>{{cite news| url=http://www.time.com/time/specials/packages/article/0,28804,1838865_1838857_1838730,00.html | work=Time | title=Women In Luxury | date=4 September 2008 | accessdate=12 May 2010}}</ref> ਉਹ ਲੌਰੇਟ ਸਕੌਟ ਨਾਲ 2001 ਤੋਂ ਰਿਸ਼ਤੇ ਵਿੱਚ ਸੀ ਜਦੋਂ 2014 ਨੂੰ ਉਸਨੇ ਆਤਮਹੱਤਿਆ ਕਰ ਲਈ ਸੀ। ਜੈਗਰ ਦੀ ਗਰਲਫ਼ਰੈਂਡ ਮੇਲਾਨੀ ਹੈਮਰਿਕ ਕੋਲ 8 ਬੱਚੇ ਹਨ।
 
ਮਿਕ ਜੈਗਰ ਦਾ ਆਪਣਾ ਬਹੁਤਾ ਕੰਮ ਆਪਣੇ ਜੋੜੀਦਾਰ ਕੀਥ ਰਿਚਰਡਸ ਨਾਲ ਮਿਲ ਕੇ ਕੀਤਾ ਹੈ ਅਤੇ ਇਸ ਦੌਰਾਨ ਉਹਨਾਂ ਵਿੱਚ ਕਈ ਵਾਰ ਮਤਭੇਦ ਵੀ ਪੈਦਾ ਹੋਏ ਹਨ।
 
==ਸਨਮਾਨ==
ਜੈਗਰ ਨੂੰ ਮਸ਼ਹੂਰ ਸੰਗੀਤ ਵਿੱਚ ਉਸਦੀਆਂ ਸੇਵਾਵਾਂ ਲਈ ਬ੍ਰਿਟਿਸ਼ ਸਰਕਾਰ ਵੱਲੋਂ ਸਾਲ 2002 ਵਿੱਚ ਨ੍ਹਾਈਟ ਬੈਚਲਰ ਨਾਲ ਸਨਮਾਨਿਤ ਕੀਤਾ ਗਿਆ ਸੀ।<ref>{{London Gazette|issue=56595|date=15 June 2002|page=1|supp=1}}</ref> ਅਤੇ 12 ਦਸੰਬਰ, 2003 ਨੂੰ ਉਸਨੂੰ ''ਪ੍ਰਿੰਸ ਔਫ਼ ਵੇਲਜ਼'' ਵੱਲੋਂ [[ਅੈਕੌਲੇਡਐਕੌਲੇਡ]] ਸਨਮਾਨ ਦਿੱਤਾ ਗਿਆ ਸੀ।.<ref name=SirMick>{{cite web|url=http://news.bbc.co.uk/2/hi/entertainment/3312639.stm|title=Stones frontman becomes Sir Mick|publisher=News.bbc.co.uk|accessdate=27 September 2014|deadurl=no|archiveurl=https://web.archive.org/web/20141013063740/http://news.bbc.co.uk/2/hi/entertainment/3312639.stm|archivedate=13 October 2014|df=dmy-all}}</ref>
 
==ਹਵਾਲੇ==