ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{ਅੰਦਾਜ਼}}
===ਮਿੱਥ===
ਮਿੱਥ ਆਪਣੇ ਮੂਲ ਸੁਭਾਅ ਵਿੱਚ ਇੱਕ ਸ਼ਾਬਦਿਕ ਕਲਾ ਹੈ ਪਰ ਵਿਸ਼ਵਾਸ ਦੀ ਪੱਧਰ ਤੇ ਸਾਧਾਰਨ ਲੋਕਾਂ ਵਿੱਚ ਆਮ ਪ੍ਰਚੱਲਿਤ ਹੋਣ ਕਰ ਕੇ ਇਸ ਦੀ ਬਿਰਤੀ ਮੌਖਿਕ ਸਾਹਿਤ ਵਾਲੀ ਹੀ ਹੈ। ਸ਼ਾਬਦਿਕ ਕਲਾ ਤੋਂ ਸਾਡਾ ਭਾਵ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਵਿਲੱਖਣ ਵਿਧਾਨ ਹੈ। ਹਰ ਮਿੱਥ ਰਚਨਾ ਆਪਣੇ ਪ੍ਰਯੋਜਨ ਵਿਧਾਨ ਵਿੱਚ ਕਿਸੇ ਗੁੱਝੇ ਅਤੇ ਰਹੱਸਮਈ ਵਿਚਾਰ ਨੂੰ ਸੰਚਾਰਿਤ ਕਰ ਰਹੀ ਹੁੰਦੀ ਹੈ। ਮਿੱਥ ਰਚਨਾ ਆਦਮ ਬਿਰਤੀ ਦੀ ਰਚਨਾ ਹੈ। ਹਰ ਜਾਤੀ ਕੋਲ਼ ਆਪਣੀਆਂ ਸਭਿਆਚਾਰਕਸੱਭਿਆਚਾਰਕ ਰੂੜ੍ਹੀਆਂ ਨਾਲ਼ ਓਤ ਪੋਤ ਮਿੱਥਾਂ ਦਾ ਅਤੁੱਟ ਭੰਡਾਰ ਹੈ। ਮਿੱਥ ਦੀ ਰਚਨਾ ਅਤਾਰਕਿਕ ਹੋਣ ਦੇ ਬਾਵਜੂਦ ਵੀ ਇਸ ਕੋਲ਼ ਆਪਣਾ ਤਰਕ ਹੁੰਦਾ ਹੈ। ਜਿਸ ਚੀਜ਼ ਨੂੰ ਵਿਗਿਆਨ ਨਹੀਂ ਸਮਝ ਸਕਦਾ ਉਸ ਦਾ ਹੱਲ ਮਿੱਥ ਕੋਲ਼ ਹੁੰਦਾ ਹੈ।
ਮਿਥਿਹਾਸ ਦਾ ਵਰਤਾਰਾ ਮਨੁੱਖੀ ਸਮਾਜ ਦੇ ਆਰੰਭਕ ਸਮੇਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਕਥਾਵਾਂ ਜੀਵਨ ਦੇ ਦਾਰਸ਼ਨਿਕ ਪੱਖਾਂ, ਲੌਕਿਕ ਸਮਝ ਬਾਰੇ ਸਹਿਜ ਅਤੇ ਰੌਚਕ ਢੰਗ ਨਾਲ ਗਿਆਨ ਪ੍ਰਦਾਨ ਕਰਦੀਆਂ ਹਨ।
 
ਲਾਈਨ 45:
====ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ====
“ਅਰਨੈਸਟ ਕੈਜ਼ੀਰਰ ਅਤੇ ਮਿਸਿਜ਼ ਸੁਮੇਨ ਕੇ.ਲੈਂਗਰ ਆਦਿ ਦਾਰਸ਼ਨਿਕ ਪ੍ਰਤੀਕਵਾਦੀਆਂ ਨੇ ਆਪਣੇ ਕੋਨ ਤੋਂ ਮਿੱਥਕ-ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਕੈਜ਼ੀਰਰ ਇੱਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਸਿਧਾਂਤ ਨੂੰ ਵਿਕਸਿਤ ਕਰਨ ਦਾ
ਜਤਨ ਕਰਦਾ ਹੈ। ਇਸ ਗਿਆਨ ਦੇ ਸਿਧਾਂਤ ਦੇ ਅੰਤਰਗਤ ਉਹ ਭਾਸ਼ਾ, ਕਲਾ, ਮਿੱਥ, ਵਿਗਿਆਨ ਤੇ ਧਰਮ ਆਦਿ ਮਨੁੱਖ ਦੀਆਂ ਵੰਨ-ਸੁਵੰਨੀਆਂ ਸਾਂਸਕ੍ਰਿਤਕ-ਪ੍ਰਾਪਤੀਆਂ ਨੂੰ ਰੂਪਾਤਮਕ ਕੋਟੀਆਂ ਵਿੱਚ ਰੱਖ ਕੇ, ਉਨ੍ਹਾਂਉਹਨਾਂ ਦਾ ਤਰਕ
ਨਿਸ਼ਚਿਤ ਕਰਦਾ ਹੈ। ਉਸ ਦੇ ਅਨੁਸਾਰ, ਭਾਸ਼ਾ, ਕਲਾ ਅਤੇ ਧਰਮ ਆਦਿ ਵਾਂਗ ਮਿੱਥ ਇੱਕ ਵਿਸ਼ੇਬ ਪ੍ਰਕਾਰ ਦਾ ਪ੍ਰਤੀਕ ਰੂਪ ਹੈ।"4
====ਅਨਿਓਕਤੀ ਤੇ ਇਤਿਹਾਸਕ ਤੱਥਤਾ ਸਿਧਾਂਤ====
“ਇਸ ਸਿਧਾਂਤ ਵਾਲੇ ਮਿੱਥ ਕਥਾ ਵਿੱਚ ਛੁਪੇ ਅਰਥ ਵਿਚਾਰਣ ਦੇ ਸਮਰਥਕ ਹਨ। ਇਨ੍ਹਾਂ ਅਨੁਸਾਰ ਸੰਤ-ਪੁਰਸ਼ ਆਪਣੇ ਵਿਚਾਰਾਂ ਨੂੰ ਛੁਪਾ ਕੇ ਰੱਖਣਾ ਚਾਹੁੰਦੇ ਸਨ ਅਤੇ ਉਨ੍ਹਾਂਉਹਨਾਂ ਨੂੰ ਪੇਸ਼ ਕਰਨ ਲਈ ਦਿਲਚਸਪ ਕਹਾਣੀਆਂ ਘੜ ਲਿਆ
ਕਰਦੇ ਸਨ।"
ਦੂਜਾ ਸਿਧਾਂਤ ਇਤਿਹਾਸਕ ਤੱਥਤਾ ਵਾਦੀਆਂ ਦਾ ਹੈ। ਇਨ੍ਹਾਂ ਅਨੁਸਾਰ ਮਿੱਥ ਕਥਾਵਾਂ ਰਹੱਸਮਈ ਦਰਸ਼ਨ ਨਹੀਂ ਸਗੋਂ ਛੁਪਿਆ ਹੋਇਆ ਪ੍ਰਾਚੀਨ ਇਤਿਹਾਸ ਹੈ ਵਿਆਖਿਆਕਾਰ ਦਾ ਕਾਰਜ ਉਸ ਛੁਪੇ ਹੋਏ ਇਤਿਹਾਸ ਨੂੰ ਲੱਭਣਾ ਹੈ।"5
====ਮਨੋਵਿਗਿਆਨਕ ਸਿਧਾਂਤ====
ਫਰਾਇਡ ਦੇ ਅਨੁਸਾਰ ਮਿੱਥ ਨਿੱਜੀ, ਮਾਨਸਿਕ ਸ਼ਕਤੀਆਂ ਦੀ ਸਿਰਜਣਾ ਹੁੰਦੀ ਹੈ ਜਿਹੜੀਆਂ ਕਿਸੇ ਵਿਸ਼ੇਸ਼ ਲੋਕ-ਸਮੂਹ ਦੇ ਸਭ ਮੈਂਬਰਾਂ ਵਿੱਚ ਮੌਜੂਦ ਹੁੰਦੀਆਂ ਹਨ। ਫਰਾਇਡ ਨੇ ਇਡੀਪਸ ਗ੍ਰੰਥੀ ਬਾਰੇ ਚਰਚਾ ਕੀਤੀ ਹੈ। ਇਸਨੂੰ ਲੋਕ-
ਸਭਿਆਚਾਰਸੱਭਿਆਚਾਰ ਵਿੱਚ ਮਕਬੂਲ ਕੀਤਾ। ਉਸ ਦੀ ਸੋਚਣੀ ਅਨੁਸਾਰ ਮਿੱਥਾਂ ਸਮੁਚੀ ਮਨੁੱਖੀ ਨਸਲ ਦੇ ‘ਸਮੂਹਿਕ ਸੁਪਨਿਆਂ` ਦੀ ਨਿਆਈ ਹੁੰਦੀਆਂ ਹਨ।
ਜੁੰਗ ਦੇ ਚਿੰਤਨ ਅਨੁਸਾਰ ਮਨੁੱਖ ਦਾ ‘ਸਮੂਹਿਕ ਅਵੇਚਤਨ ਕਿਸੇ ਇੱਕ ਵਿਅਕਤੀ ਦੇ ਨਿਯੰਤਰਣ ਵਿੱਚ ਨਹੀਂ ਹੁੰਦਾ। ਉਸ ਦੇ ਵਿਚਾਰ ਅਨੁਸਾਰ ਪੁਰਾ ਰੂਪ ਅਵੇਚਤਨ ਦੀ ਉਸਾਰੀ ਵਿੱਚ ਇੱਟਾਂ ਦਾ ਕੰਮ ਕਰਦੇ ਹਨ। ਮਿੱਥਾ ਇਨ੍ਹਾਂ ਪੁਰਾ-
ਰੂਪਾ ਨੂੰ ਹੀ ਅੱਗੇ ਲਿਆਉਂਦੀਆਂ ਹਨ।
ਲਾਈਨ 66:
ਨਾਲ ਮਿੱਥ ਚਿੰਤਨ ਦਾ ਇੱਕ ਨਵਾਂ ਪਰਿਪੇਖ ਖੁੱਲ੍ਹਦਾ ਹੈ। ਸਤ੍ਰਾਉਸ ਦੀ ਧਾਰਨਾ ਹੈ ਕਿ ਕਿ ਮਿੱਥ ਕੇਵਲ ਵੱਥ (ਵਿਸ਼ਾ) ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਪ੍ਰਬੰਧ ਹੈ। ਇਹ ਪ੍ਰਬੰਧ ਮਿੱਥ ਦੇ ਬਾਹਰ ਨਹੀਂ ਸਗੋਂ ਮਿੱਥ ਰਚਨਾ ਦੇ
ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ। ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ। ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ। ਉਸ ਦੀ ਧਾਰਨਾ
ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਨ੍ਹਾਂਉਹਨਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ।
ਇਸ ਸਿਧਾਤ ਦਾ ਸੰਬੰਧ ਲੈਵੀ-ਸਤ੍ਰਾਸ ਨਾਲ ਹੈ। ਲੈਵੀ -ਸਤ੍ਰਾਸ ਉੱਪਰ ਸਾਸਿਊਰ ਦੇ ਭਾਸ਼ਾ ਸਿਧਾਂਤ ਦਾ ਪ੍ਰਭਾਵ ਹੈ। ਸਤ੍ਰਾਸ ਨੇ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਆਧਾਰ ਤੇ ਮਿੱਥ ਕਥਾ ਦਾ ਸੰਰਚਨਾਤਮਕ ਅਧਿਐਨ ਕਰਨ
ਦੀ ਵਿਧੀ ਨੂੰ ਅਪਣਾਇਆ ਹੈ। ਉਸ ਦੇ ਅਨੁਸਾਰ ਮਾਨਵੀ ਮਨ ਉੱਪਰ ਕਾਬੂ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਿਕ ਚੋਗਿਰਦੇ ਵਿੱਚ ਮਾਨਵੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਵਕਤੀ ਰਿਸ਼ਤਾ ਕਾਇਮ ਕਰਦੀ ਹੈ।
ਲਾਈਨ 74:
ਪ੍ਰਤੀਕਾਤਮਿਕ ਪ੍ਰਾਪਤੀ ਮੰਨਿਆ ਹੈ।
====ਰੂਪਵਾਦੀ ਦ੍ਰਿਸ਼ਟੀ====
ਲੇਵੀ ਸਤ੍ਰਾਉਸ ਤੋਂ ਪਹਿਲਾਂ ਰੂਸੀ ਰੂਪਵਾਦੀ ਵਲਾਦੀਮੀਰ ਪਰਾਪ ਨੇ ਇੱਕ ਸੌ ਰੂਸੀ ਲੋਕ-ਕਹਾਣੀਆਂ ਦਾ ਰੂਪ ਵਿਗਿਆਨਕ ਅਧਿਐਨ ਕਰਦੇ ਹੋਏ ਉਨ੍ਹਾਂਉਹਨਾਂ ਦੇ ਵੱਥ ਨੂੰ ਟੋਟਿਆਂ ਵਿੱਚ ਵੰਡਿਆ ਅਤੇ ਇਸ ਸਿੱਟੇ ਪਹੁੰਚਿਆ ਕਿ ਰੂਪਾਂਤਰਨ ਦੇ
ਬਾਵਜੂਦ ਵੀ ਲੋਕ-ਕਹਾਣੀਆਂ ਸੰਰਚਨਾਤਮਿਕ ਸਮਾਨਤਾ ਰੱਖਦੀਆਂ ਹਨ। ਇਹ ਗੱਲਾਂ ਮਿੱਥਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ।
====ਪੰਜਾਬੀ ਵਿਦਵਾਨਾਂ ਅਨੁਸਾਰ ਮਿੱਥ ਵਿਗਿਆਨ====
ਲਾਈਨ 80:
। ਡਾ. ਥਿੰਦ ਨੇ ਮਿੱਥ ਕਥਾ ਲਈ ‘ਪੁਰਾਣ ਕਥਾ’ ਸ਼ਬਦ ਦੀ ਵਰਤੋਂ ਕੀਤੀ ਹੈ। ਉਸ ਦੇ ਅਨੁਸਾਰ ਪੁਰਾਣ ਕਥਾ ਸੰਬੰਧ ਕਿਸੇ ਪੂਰਵ ਇਤਿਹਾਸਕ ਯੁੱਗ ਵਿੱਚ ਵਾਪਰੀ ਘਟਨਾ ਨਾਲ਼ ਹੈ। ਪੁਰਾਣ ਕਥਾ ਮਨੁੱਖੀ ਮਨ ਅੰਦਰ ਪੈਦਾ ਹੋਏ
ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀਕ੍ਰਿਤ ਰੂਪ ਵੇਖਣ ਨੂੰ ਮਿਲਦਾ ਹੈ।
ਡਾ. ਬੇਦੀ ਵੀ ਮਿੱਥ ਪ੍ਰਤੀ ਇਹੋ ਜਿਹੀ ਹੀ ਦ੍ਰਿਸ਼ਟੀ ਰੱਖਦਾ ਹੈ। ਉਨ੍ਹਾਂਉਹਨਾਂ ਅਨੁਸਾਰ ਮਿੱਥ ਕਲਪਨਾ ਯਥਾਰਥ ਤੇ ਇਤਿਹਾਸ ਨੂੰ ਬਿਨਾਂ ਕਿਸੇ ਨਿਖੇੜੇ ਦੇ ਸੰਯੁਕਤ ਕਰ ਦਿੱਤਾ ਜਾਂਦਾ ਹੈ। ਇਉਂ ਇਸ ਵਿੱਚ ਅਮੂਰਤ ਭਾਵਨਾ ਸਮੂਰਤ
ਪੱਧਰ ਤੇ ਅਭਿਵਿਅਕਤ ਹੁੰਦੀ ਹੈ। ਲੋਕ ਸੰਸਕ੍ਰਿਤੀ ਪਹਿਲਾਂ ਮਿੱਥ ਨੂੰ ਸਿਰਜਦੀ ਹੈ ਅਤੇ ਫਿਰ ਉਸ ਨੂੰ ਭੋਗਦੀ ਹੈ।
ਡਾ. ਹਰਿਭਜਨ ਮਿੱਥ ਪ੍ਰਤੀ ਇੱਕ ਵੱਖਰੀ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ। ਮਿੱਥ ਬਾਰੇ ਉਨ੍ਹਾਂਉਹਨਾਂ ਦਾ ਬੁਨਿਆਦੀ ਮੱਤ ਹੈ ਕਿ ਮਨੁੱਖ ਦਾ ਮਿੱਥ ਸਿਰਜਣ ਉਸ ਦੇ ਆਲ਼ੇ ਦੁਆਲ਼ੇ ਪਸਰੇ ਯਥਾਰਥ ਨੂੰ ਸਮਝਣ ਅਤੇ ਸਮਝਾਉਣ ਦੇ ਉਦੇਸ਼
ਤੋਂ ਹੋਇਆ ਹੈ।
====ਪ੍ਰਕ੍ਰਿਤੀ ਸਿਧਾਂਤ ਤੇ ਭਾਸ਼ਾ ਵਿਗਿਆਨੀ ਸਿਧਾਂਤ====