ਮੀਗੇਲ ਦੇ ਸਿਰਵਾਂਤਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Cervates_jauregui.jpg with File:Cervantes_Jáuregui.jpg (by CommonsDelinker because: File renamed: File renaming criterion #3: To correct obvious errors in file
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 32:
| portaldisp =
}}
'''ਮਿਗੈਲ ਦੇ ਸਰਵਾਂਤੇਸ ਸਾਵੇਦਰਾ''' ([[ਸਪੇਨੀ ਭਾਸ਼ਾ|ਸਪੇਨੀ]]: Miguel de Cervantes Saavedra; 29 ਸਤੰਬਰ 1547 – 22 ਅਪਰੈਲ 1616) ਇੱਕ [[ਸਪੇਨੀ ਲੋਕ|ਸਪੇਨੀ]] [[ਨਾਵਲਕਾਰ]], [[ਕਵੀ]] ਅਤੇ [[ਨਾਟਕਕਾਰ]] ਸੀ। ਇਸ ਦੀ [[ਸ਼ਾਹਕਾਰ]] ਰਚਨਾ, [[ਡਾਨ ਕੁਇਗਜੋਟ]], ਨੂੰ ਪਹਿਲਾ ਆਧੁਨਿਕ ਯੂਰਪੀ ਨਾਵਲ ਮੰਨਿਆ ਜਾਂਦਾ ਹੈ। ਇਸ ਦਾ [[ਸਪੇਨੀ ਭਾਸ਼ਾ]] ਉੱਤੇ ਇੰਨਾ ਪ੍ਰਭਾਵ ਹੈ ਕਿ ਇਸ ਭਾਸ਼ਾ ਨੂੰ ''ਸਰਵਾਂਤੇਸ ਦੀ ਭਾਸ਼ਾ'' ਕਿਹਾ ਜਾਂਦਾ ਹੈ। ਇਸਨੂੰ ''ਹਾਜਰ-ਜਵਾਬੀ ਦਾ ਸਹਿਜ਼ਾਦਾ'' ਕਿਹਾ ਜਾਂਦਾ ਹੈ।
 
ਸੰਖੇਪ ਕਹਾਣੀ :
ਡਾਨ ਕੋਇਅਤੇ ਅਧਖੜ ਉਮਰ ਦਾ ਸਾਊ ਵਿਅਕਤੀ ਹੈ ਜੋ ਸੇਟਰਲ ਸਪੈਨ ਦੇ ਲਾਅ ਮਨਚਾ ਖੇਤਰ ਦਾ ਰਹਿਣ ਵਾਲਾ ਹੈ ਕਿਤਾਬਾਂ ਵਿਚ ਪ੍ਰ੍ੜੇ ਘੋਰਸਵਾਰੀ ਦੀ ਸੂਰਵੀਰਤਾ ਤੋਂ ਤੰਗ ਆ ਕੇ ਆਪਣਾ ਭਲਾ ਤੇ ਕਿਰਪਾਨ ਚੱਕ ਕੇ ਗਰੀਬ ਮਜਲੂਮਾ ਦੀ ਬਦਮਾਸ਼ਾਂ ਤੋਂ ਰਖਿਆ ਕਰਨ ਦਾ ਫੈਸਲਾ ਕਰ ਲਿਆ ਪ੍ਰਤੂੰ ਪਹਿਲੀ ਮਹਿਮ ਅਸਫਲ ਹੋ ਗਈ ਫਿਰ ਮਹਿਮ ਤੇ ਸੰਚੋ ਪਨਾਜ਼ ਨੂੰ ਆਪਣਾ ਇਮਾਨਦਾਰ ਮੁਨਸਿਫ ਮੁਕਰਰ ਕਰਕੇ ਚਲ ਪਿਆ |ਸੰਚੋ ਨੂੰ ਉਸ ਦੀ ਸੇਵਾ ਬਦਲੇ ਇਕਇੱਕ ਟਾਪੂ ਦਾ ਮਾਲਦਾਰ ਗਵਰਨਰ ਰਖਣ ਦਾ ਫੈਸਲਾ ਲਿਆ |
 
 
 
 
==ਹਵਾਲੇ==