ਮੁਝੇ ਖੁਦਾ ਪੇ ਯਕੀਨ ਹੈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 5:
|format = [[Serial drama]]
|creator = [[Barkat Siddiqui]]
|based_on = {{Based on|''[[ਮੁਝੇ ਖੁਦਾ ਪੇ ਯਕੀਨ ਹੈ]]''|[[Seema Munaf/Atiya Dawood]]}}
|starring = <!--Do not add cast without consensus on the talk page-->
* [[Ahsan Khan (actor)]]
ਲਾਈਨ 34:
==ਜਾਣ-ਪਛਾਣ==
 
ਇਸ ਦੀ ਕਹਾਣੀ ਚਾਰ ਪਾਤਰਾਂ ਅਰਹਮ, ਅਰੀਬਾ, ਸ਼ਾਇਕ਼ ਅਤੇ ਨਰਮੀਨ ਦੇ ਬਾਰੇ ਹੈ। ਅਰਹਮ ਉਸ ਦੇ ਅਤੀਤ ਦੀ ਇੱਕ ਗਲਤੀ ਕਾਰਨ ਪਰਿਵਾਰ ਵਿਚੋ ਛੇਕਿਆ ਗਿਆ ਹੈ। ਸ਼ਾਇਕ਼ ਦੀ ਵਿਆਹੁਤਾ ਜਿੰਦਗੀ ਸਹੀ ਨਹੀਂ ਹੈ ਕਿਓਂਕੀ ਉਸ ਦੀ ਪਤਨੀ ਨਰਮੀਨ ਇਸ ਡਰਾਮੇ ਵਿਚ ਨਕਾਰਾਤਮਕ ਭੂਮਿਕਾ ਵਿਚ ਹੈ ਤੇ ਅਰਹਮ ਦੇ ਅਤੀਤ ਦਾ ਰਾਜ਼ ਨਰਮੀਨ ਨਾਲ ਹੀ ਜੁੜਿਆ ਹੈ। ਸ਼ਾਇਕ਼ ਇਸ ਸਭ ਨਾਲ ਜੂਝ ਰਿਹਾ ਹੈ ਤੇ ਪੂਰੀ ਕੋਸ਼ਿਸ਼ ਕਰਦਾ ਹੈ ਕੇ ਬਿਖਰਿਆ ਪਰਿਵਾਰ ਸਹੀ ਹੋ ਸਕੇ। ਚੌਥਾ ਪਾਤਰ ਨਰਮੀਨ (ਅਰਹਮ ਦੀ ਪਤਨੀ) ਹੀ ਇੱਕ ਅਜਿਹਾ ਪਾਤਰ ਹੈ ਜੋ ਸਾਰੇ ਨਾਟਕ ਨੂੰ ਬੰਨ੍ਹ ਕੇ ਰਖਦੀ ਹੈ ਅਤੇ ਅਰਹਮ ਨੂੰ ਦੁਬਾਰਾ ਪਰਿਵਾਰ ਨਾਲ ਜੋੜਦੀ ਹੈ ਤੇ ਉਸ ਦੇ ਅਤੀਤ ਦੇ ਦਾਗ ਨੂੰ ਧੋ ਕੇ ਉਸ ਨੂੰ ਦੁਬਾਰਾ ਸਨਮਾਨਿਤ ਇਨਸਾਨ ਬਣਾਉਂਦੀ ਹੈ।
 
==ਕਥਾਨਕ==
 
ਚਲਾਕ ਤੇ ਲਾਲਚੀ ਨਰਮੀਨ ਅਰਹਮ ਨਾਲ ਮੰਗੀ ਹੋਈ ਸੀ ਪਰ ਜਦ ਉਹ ਉਸ ਦੇ ਅਮਰੀਕਾ ਤੋਂ ਪੜਾਈਪੜ੍ਹਾਈ ਕਰ ਕੇ ਪਰਤੇ ਭਰਾ ਸ਼ਾਇਕ਼ ਨੂੰ ਦੇਖਦੀ ਹੈ ਤਾਂ ਉਹ ਮਹਿਸੂਸ ਕਰਦੀ ਹੈ ਕਿ ਸ਼ਾਇਕ਼ ਉਸ ਨੂੰ ਜਿੰਦਗੀ ਦੀਆਂ ਸਾਰੀਆਂ ਸਹੂਲਤਾਂ ਦੇ ਸਕਦਾ ਹੈ। ਉਹ ਅਰਹਮ ਉੱਪਰ ਇੱਕ ਝੂਠਾ ਇਲਜਾਮ ਲਗਾ ਉਸ ਨਾਲ ਮੰਗਣੀ ਤੁੜਾ ਲੈਂਦੀ ਹੈ ਤੇ ਕਿਸੇ ਤਰ੍ਹਾਂ ਸ਼ਾਇਕ਼ ਨਾਲ ਵਿਆਹ ਕਰ ਲੈਂਦੀ ਹੈ। ਅਰਹਮ ਬੇਇਜਤੀ ਦਾ ਮਾਰਿਆ ਪਰਿਵਾਰ ਵਿਚੋਂ ਛੇਕਿਆ ਜਾਂਦਾ ਹੈ ਤੇ ਜ਼ੇਹਨੀ ਤੌਰ 'ਤੇ ਅਲੱਗ ਹੋ ਜਾਂਦਾ ਹੈ। ਫਿਰ ਉਸ ਦਾ ਵਿਆਹ ਅਰੀਬਾ ਨਾਲ ਹੋ ਜਾਂਦਾ ਹੈ ਤੇ ਅਰੀਬਾ ਉਸ ਦਾ ਇਲਜ਼ਾਮ ਲਾਹੁਣ ਵਿਚ ਮਦਦ ਕਰਦੀ ਹੈ ਤੇ ਨਰਮੀਨ ਦਾ ਅਸਲੀ ਚੇਹਰਾ ਸਾਰਿਆਂ ਦੇ ਸਾਹਮਣੇ ਲੈ ਆਉਂਦੀ ਹੈ।
 
==ਕਲਾਕਾਰ==
ਲਾਈਨ 47:
* [[ਤਲਤ ਹੁਸੈਨ]] ਇਰਸ਼ਾਦ ਵਜੋਂ
* [[ਸਮਰਾ]] ਸਾਰਾ ਵਜੋਂ
* [[ਸ਼ਕੀਲ]] ਸ਼ਕੀਲ ਵਜੋਂ
 
{{Hum TV Programs}}
 
[[Categoryਸ਼੍ਰੇਣੀ: ਪਾਕਿਸਤਾਨੀ ਟੀਵੀ ਡਰਾਮੇ]]
 
 
[[Category: ਪਾਕਿਸਤਾਨੀ ਟੀਵੀ ਡਰਾਮੇ]]