ਮੁਨੀਰ ਨਿਆਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 10:
ਅੱਖਾਂ ਨਾ ਕਰਦੀ ਚਾਰ</big></poem>]]
{{Infobox writer
| name = ਮੁਨੀਰ ਨਿਆਜ਼ੀ
| image =
| imagesize =
| caption =
| pseudonym =
| birth_name = ਮੁਨੀਰ ਅਹਿਮਦ ਨਿਆਜ਼ੀ
| birth_date = {{birth date|df=y|1928|04|19}}
| birth_place = [[ਹੁਸ਼ਿਆਰਪੁਰ|ਖਾਨਪੁਰ]], [[ਪੰਜਾਬ (ਭਾਰਤ)|ਪੰਜਾਬ]], [[ਬਰਤਾਨਵੀ ਭਾਰਤ]]
| death_date = {{death date and age|df=y|2006|12|26|1928|04|19}}
| death_place = [[ਲਹੌਰ]], [[ਪੰਜਾਬ (ਪਾਕਿਸਤਾਨ)|ਪੰਜਾਬ]], [[ਪਾਕਿਸਤਾਨ]]
| occupation = [[ਉਰਦੂ ਕਵੀ]] [[ਪੰਜਾਬੀ ਕਵੀ]]
| nationality = [[ਪਾਕਿਸਤਾਨ]]ੀ
| ethnicity = [[ਪਠਾਣ/ ਅਫਗਾਨ, ਨਿਆਜ਼ੀ ਪਸ਼ਤੂਨ]]
| citizenship =
| education =
| alma_mater =
| period = 1960 - 2006
| genre = [[ਪੜਯਥਾਰਥਵਾਦ]]
| subject =
| movement = [[ਤਰੱਕੀਪਸੰਦ ਅਦਬੀ ਤਹਿਰੀਕ|ਤਰੱਕੀਪਸੰਦ ਸਾਹਿਤ ਅੰਦੋਲਨ]]
| notableworks == ਬੇਵਫ਼ਾ ਕਾ ਸ਼ਹਿਰ, ਤੇਜ਼ ਹਵਾ ਔਰ ਤਨਹਾ ਫ਼ੂਲ, ਜੰਗਲ਼ ਮੇਂ ਧਨਿਕ, ਦੁਸ਼ਮਨੋਂ ਕੇ ਦਰਮਿਆਨ ਸ਼ਾਮ, ਸਫ਼ੈਦ ਦਿਨ ਕੀ ਹਵਾ, ਸਿਆਹ ਸ਼ਬ ਕਾ ਸਮੁੰਦਰ, ਮਾਹ ਮੁਨੀਰ, ਛੇ ਰੰਗੀਨ ਦਰਵਾਜ਼ੇ, ਸ਼ਫ਼ਰ ਦੀ ਰਾਤ, ਚਾਰ ਚੁੱਪ ਚੀਜ਼ਾਂ, ਰਸਤਾ ਦੱਸਣ ਵਾਲੇ ਤਾਰੇ, ਆਗ਼ਾਜ਼ ਜ਼ਮਸਤਾਨ, ਸਾਇਤ ਸਿਆਰ ਔਰ ਕੁਲੀਆਤ ਮੁਨੀਰ
| spouse =
| partner =
| children =
| relatives =
| influences =
| influenced = [[ਉਰਦੂ / ਉਰਦੂ ਕਵਿਤਾ]]
| awards = [[ਸਿਤਾਰਾ-ਏ-ਇਮਤਿਆਜ਼]]
| signature =
| website =
| portaldisp =
}}
'''ਮੁਨੀਰ ਅਹਿਮਦ''', ਆਮ ਤੌਰ 'ਤੇ '''ਮੁਨੀਰ ਨਿਆਜ਼ੀ''' ([[19 ਅਪਰੈਲ]] [[1928]] - [[26 ਦਸੰਬਰ]] [[2006]]) ({{lang-ur|{{Nastaliq|منیر نیازی }}}}) [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸਨ।<ref>{{cite web|url=http://www.zemtv.com/2013/12/27/unique-interview-of-munir-niazi-taken-by-pervin-shakir/ |publisher=zemtv.com |title=UNIQUE INTERVIEW OF MUNIR NIAZI TAKEN BY PERVIN SHAKIR |date=2013-12-27 |accessdate=2014-07-30}}</ref> ਮੁਨੀਰ ਅਹਿਮਦ ਆਪਣੇ ਆਪ ਨੂੰ ਭੂਗੋਲਿਕ ਅਤੇ ਸਭਿਆਚਾਰਕਸੱਭਿਆਚਾਰਕ ਅਰਥਾਂ ਵਿੱਚ [[ਪੰਜਾਬੀ ਲੋਕ|ਪੰਜਾਬੀ]] ਕਹਿੰਦਾ ਸੀ ਅਤੇ ਉਸ ਦੀ ਬਹੁਤੀ ਕਵਿਤਾ ਵਿੱਚ ਵੀ ਪੰਜਾਬੀ ਸਭਿਆਚਾਰਸੱਭਿਆਚਾਰ ਦੀਆਂ ਭਰਪੂਰ ਝਲਕਾਂ ਮਿਲਦੀਆਂ ਹਨ।<ref>{{cite web|url=http://www.thenews.com.pk/article-131872-Munir-Niazi-remembered-on-his-death-anniversary |publisher=thenews.com.pk |title=Munir Niazi remembered on his death anniversary |date=2013-12-26 |accessdate=2014-07-30}}</ref><ref>{{cite web|url=http://www.khybernews.tv/newsDetails.php?cat=12&key=NDkxMTc= |publisher=Rediff.com |title=7th death anniversary of Munir Niazi today}}</ref>
==ਜ਼ਿੰਦਗੀ==
ਮੁਨੀਰ ਅਹਿਮਦ ਦਾ ਜਨਮ [[1928]] ਵਿੱਚ [[ਖ਼ਾਨਪੁਰ]] ਜ਼ਿਲ੍ਹਾ [[ਹੁਸ਼ਿਆਰਪੁਰ]] ([[ਬਰਤਾਨਵੀ ਪੰਜਾਬ]]) ਵਿੱਚ ਹੋਇਆ। ਉਹ ਵੱਡਾ ਹੋ ਕੇ ਬੀ ਏ ਤੱਕ ਪੜ੍ਹਾਈ ਕਰਨ ਉਪਰੰਤ ਇੰਡੀਅਨ ਨੇਵੀ ਵਿੱਚ ਭਰਤੀ ਹੋ ਗਿਆ ਸੀ ਪਰ ਮੁਲਾਜ਼ਮਤ ਵਿੱਚ ਉਸਦਾ ਜੀ ਨਾ ਲੱਗਾ। ਫਿਰ ਉਸਨੇ ਆਪਣਾ ਸਾਰਾ ਧਿਆਨ ਸ਼ਾਇਰੀ ਵੱਲ ਕਰ ਲਿਆ। ਸੱਕਾ ਭੈਣ ਭਰਾ ਤੇ ਕੋਈ ਨਹੀਂ ਸੀ। ਉਸਨੇ ਦੋ ਵਾਰੀ ਵਿਆਹ ਕੀਤਾ ਪਰ ਕੋਈ ਬੱਚਾ ਨਾ ਹੋਇਆ।
 
==ਕਿਤਾਬਾਂ==