ਮੁਨੱਵਰ ਰਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਰਚਨਾਵਾਂ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
| image =Munawwar_Rana.jpeg
| caption = Munawwar Rana's Beautiful Poetry ''[[Maa]]''
| birth_date ={{birth date|1952|11|26|df=y}}
| birth_place =[[ਰਾਏਬਰੇਲੀ]], ਉੱਤਰ ਪ੍ਰਦੇਸ਼, ਭਾਰਤ
| notable works =ਮਾਂ
ਗ਼ਜ਼ਲ ਗਾਂਵ
ਪੀਪਲ ਛਾਂਵ
ਬਦਨ ਸਰਾਯ
ਨੀਮ ਕੇ ਫੂਲ
ਸਬ ਉਸਕੇ ਲਿਏ
ਘਰ ਅਕੇਲਾ ਹੋ ਗਯਾ
ਕਹੋ ਜਿੱਲੇ ਇਲਾਹੀ ਸੇ
ਬਗ਼ੈਰ ਨਕ਼ਸ਼ੇ ਕਾ ਮਕਾਨ
ਫਿਰ ਕਬੀਰ
ਨਏ ਮੌਸਮ ਕੇ ਫੂਲ
| parents =
| occupation = ਕਵੀ, ਲੇਖਕ

'''ਮੁਨੱਵਰ ਰਾਣਾ''' ([[ਉਰਦੂ]]: منور رانا, [[ਹਿੰਦੀ]]: मुनव्वर राना) (ਜਨਮ 26 ਨਵੰਬਰ 1952) [[ਉਰਦੂ]] [[ਸ਼ਾਇਰ]] ਹੈ। ਮਾਂ ਬਾਰੇ ਉਹਦੇ ਸ਼ੇਅਰ ਗਜ਼ਲ ਦੀ ਸ਼ਾਨ ਮੰਨੇ ਜਾਂਦੇ ਹਨ। <ref>http://www.thenews.com.pk/article-123109-Dallas:-Urdu-Hindi-Mushaira-to-be-organized-on-Oct-25</ref><ref>http://www.hindu.com/2007/07/30/stories/2007073050590200.htm</ref> ਫਰਵਰੀ 2014 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਮੁਨੱਵਰ ਰਾਣਾ ਨੂੰ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ।<ref>[http://www.samaylive.com/regional-news-in-hindi/uttar-pradesh-news-in-hindi/251439/urdu-poet-munawwar-rana-state-government-of-uttar-pradesh.html मुनव्वर राना बने उत्तर प्रदेश उर्दू अकादमी के अध्यक्ष]</ref>
==ਜੀਵਨ==
ਮੁਨੱਵਰ ਰਾਣਾ ਦਾ ਜਨਮ ਰਾਇਬਰੇਲੀ (ਉੱਤਰ ਪ੍ਰਦੇਸ਼) ਵਿੱਚ 26 ਨਵੰਬਰ 1952 ਵਿੱਚ ਹੋਇਆ। ਉਸ ਦੇ ਬਜ਼ੁਰਗ ਉੱਥੇ ਮਦਰਸੇ ਵਿੱਚ ਪੜਾਉਣ ਦਾ ਕੰਮ ਕਰਦੇ ਸਨ। ਮੁਲਕ ਦੇ ਵੰਡ ਸਮੇਂ ਉਸ ਦੇ ਦਾਦਾ – ਦਾਦੀ ਪਕਿਸਤਾਨ ਚਲੇ ਗਏ ਬਾਪ ਸਯਦ ਅਨਵਰ ਅਲੀ ਵਤਨ ਦੀ ਮੁਹੱਬਤ ਕਰਕੇ ਪਕਿਸਤਾਨ ਨਹੀਂ ਗਏ।<ref name="rachana"/> ਪਰ ਜਲਦ ਬਾਅਦ ਗਰੀਬੀ ਦੇ ਹਾਲਾਤ ਬਣ ਗਏ। ਮੁਨੱਵਰ ਦੇ ਪਿਤਾ ਨੂੰ ਟਰੱਕ ਬਣਨਾ ਪਿਆ ਅਤੇ ਮਾਂ ਨੂੰ ਮਜਦੂਰੀ ਕਰਨੀ ਪਈ। ਮੁਨੱਵਰ ਦੇ ਬਾਪ ਨੇ 1964 ਵਿੱਚ ਕਲਕੱਤੇ ਵਿੱਚ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਅਤੇ 1968 ਵਿੱਚ ਮੁਨੱਵਰ ਵੀ ਆਪਣੇ ਅੱਬਾ ਦੇ ਕੋਲ ਕਲਕੱਤੇ ਆ ਗਿਆ ਜਿਥੇ ਉਸ ਨੇ ਕਲਕੱਤੇ ਦੇ ਮੋਹੰਮਦ ਜਾਨ ਸਕੂਲ ਤੋਂ ਹਾਇਰ ਸੈਕੰਡਰੀ ਅਤੇ ਉਮੇਸ਼ ਚੰਦ੍ਰ ਕਾਲਜ ਤੋਂ ਬੀ ਕਾਮ ਦੀ ਡਿਗਰੀ ਕੀਤੀ।
<ref name="rachana">{{cite web| title= एक शख्सियत…… मुनव्वर राना |url=http://www.rachanakar.org/2012/04/blog-post_8536.html|}}</ref>
ਉਸਦੀ ਰਚਨਾ ਖੇਤਰ ਵਿਚ ਵਿਸ਼ੇਸ਼ ਪ੍ਰਸਿੱਧੀ ਇਸ ਗੱਲ ਪਿੱਛੇ ਵੀ ਹੈ ਕਿ ਉਸਨੇ ਗ਼ਜ਼ਲ ਨੂੰ ਮਾਂ ਦੀ ਸਤੁਤੀ ਕਰਨ ਵਿਚ ਵਰਤਿਆ, ਜੋ ਕਿ ਇੱਕ ਵਿਲੱਖਣ ਕਾਰਜ ਹੈ, ਕਿਉਂਕਿ ਗ਼ਜ਼ਲ ਨੂੰ ਅਜਿਹਾ ਕਾਵਿ ਰੂਪ ਮੰਨਿਆ ਜਾਂਦਾ ਰਿਹਾ ਹੈ ਜਿਸਨੂੰ ਕਿ ਪ੍ਰੇਮੀ ਇੱਕ ਦੂਜੇ ਨਾਲ ਗੱਲਬਾਤ ਕਰਨ ਵਿਚ ਵਰਤਦੇ ਹਨ। ਕਾਵਿ ਸੰਗ੍ਰਿਹਾਂ ਤੋਂ ਇਲਾਵਾ, ਮੁਨੱਵਰ ਨੇ ਇਤਿਹਾਸ ਉੱਤੇ ਵੀ ਕਲਮ ਚਲਾਈ। ਉਸਦੀ ਕਾਵਿ ਰਚਨਾ ਹਿੰਦੀ, ਉਰਦੂ, ਬੰਗਾਲੀ ਅਤੇ ਪੰਜਾਬੀ ਵਿਚ ਵੀ ਛਪ ਚੁੱਕੀ ਹੈ। ਮੁਨੱਵਰ ਨੂੰ ਇੱਕ ਸੰਵੇਦਨਸ਼ੀਲ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜੋ ਕਿ ਆਪਣੇ ਸ਼ਿਅਰਾਂ ਵਿਚ ਹਿੰਦੀ ਅਤੇ ਅਵਧੀ ਦੇ ਸ਼ਬਦ ਵਰਤਦਾ ਹੈ। ਉਹ ਸਜਾਵਟੀ ਅਤੇ ਪਵਿੱਤਰ ਉਰਦੂ ਸ਼ਬਦਾਂ ਦੇ ਪ੍ਰਯੋਗ ਤੋਂ ਬਚਦਾ ਹੈ, ਜੋ ਕਿ ਉਸਦੀ ਸ਼ਾਇਰੀ ਦੇ ਗੈਰ-ਉਰਦੂ ਜਗਤ ਵਿਚ ਪ੍ਰਸਿੱਧ ਹੋਣ ਦਾ ਕਾਰਣ ਬਣਦੀ ਹੈ।<ref>{{Cite news|url = http://www.thenews.com.pk/article-123109-Dallas:-Urdu-Hindi-Mushaira-to-be-organized-on-Oct-25|title = Dallas: Urdu-Hindi Mushaira to be organized on Oct 25|date = 19 Oct 2015|work = [[The News International]]}}</ref><ref>{{cite web|url=http://www.hindu.com/2007/07/30/stories/2007073050590200.htm|title=Some sprinkles of honey-dipped verses|work=The Hindu|accessdate=28 October 2015}}</ref>

==ਰਚਨਾਵਾਂ==
ਮੁਨੱਵਰ ਰਾਣਾ ਦੀਆਂ ਕਿਤਾਬਾਂ ਕਈ ਭਾਸ਼ਾਵਾਂ ਵਿਚ ਛਪੀਆਂ ਹਨ। ਉਹ ਇੱਕ ਸਟੇਜੀ ਕਵੀ ਦੇ ਤੌਰ 'ਤੇ ਵੀ ਬਹੁਤ ਪ੍ਰਸਿੱਧ ਹੈ।
ਕਵਿਤਾ ਤੋਂ ਬਿਨਾ ਉਸਨੇ ਇਤਿਹਾਸ ਤੇ ਜੋ ਕਲਮ ਚਲਾਈ, ਇਸ ਵਿਚ ਉਸਦਾ ਕੰਮ NIT ਇਲਾਹਾਬਾਦ ਦੁਆਰਾ 2012 ਵਿਚ ਰੱਖੇ ਗਏ ਸਭਿਆਚਾਰਕਸੱਭਿਆਚਾਰਕ ਆਯੋਜਨ ਤੇ ਪੇਸ਼ '''ਕਲਰਵ''' ਹੈ।

ਲਾਈਨ 27:

ਮੁਨੱਵਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ ਜੋ ਕਿ ਵੱਖ-ਵੱਖ ਪਬਲੀਕੇਸ਼ਨਾ ਦੁਬਾਰਾ ਛਪੀਆਂ ਕਿਤਾਬਾਂ ਵਿਚ ਮੌਜੂਦ ਹੈ। ਉਸਦੇ ਲਿਖਣ ਦਾ ਅੰਦਾਜ਼ ਵੱਖਰਾ ਹੈ, ਜਿਸ ਕਰਕੇ ਉਸਦੀ ਤੁਲਨਾ ਹਿੰਦੁਸਤਾਨੀ ਸਾਹਿਤ ਦੇ (ਵਿਸ਼ੇਸ਼ਕਰ ਹਿੰਦੀ ਅਤੇ ਉਰਦੂ ਦੇ) ਸ਼ਾਇਰਾਂ ਨਾਲ ਕੀਤੀ ਜਾਂਦੀ ਹੈ।<ref>{{cite web|url=http://www.vaniprakashan.in/auth-details.php?wid=599|title=Author Profile :Vani Prakashan|work=vaniprakashan.in|accessdate=28 October 2015}}</ref>
ਉਸਦੇ ਜ਼ਿਆਦਾਤਰ ਸ਼ੇਅਰਾਂ ਦੇ ਕੇਂਦਰ ਵਿਚ ਉਸਦਾ ਮਾਂ ਪਿਆਰ ਆਇਆ ਹੈ। ਜੋ ਕਿ ਉਸਨੂੰ ਬਾਕੀ ਦੇ ਸ਼ਾਇਰਾਂ ਤੋਂ ਵੱਖਰਾ ਕਰਦਾ ਹੈ।

ਉਸਦੇ ਕਾਰਜ ਦੀ ਇੱਕ ਝਲਕ:
ਲਾਈਨ 38:

ਮੈਨੇ ਕਲ ਸ਼ਬ ਚਾਹਤੋਂ ਕੀ ਸਬ ਕਿਤਾਬੇ ਫ਼ਾੜ ਦੀਂ,
ਸਿਰਫ਼ ਇਕਇੱਕ ਕਾਗਜ਼ ਪੇ ਲਿਖਾ ਲਫ਼ਜ਼ ਮਾਂ ਰਹਨੇ ਦੀਆ।
</poem>

ਲਾਈਨ 66:
* ਸਲੀਮ ਜਾਫ਼ਰੀ ਅਵਾਰਡ 1997
* ਦਿਲਕੁਸ਼ ਅਵਾਰਡ 1995
* ਰਈਸ ਅਮਰੋਹਵੀ ਅਵਾਰਡ 1993, [[ਰਾਏਬਰੇਲੀ]]
* ਭਾਰਤੀ ਪਰੀਸ਼ਦ ਪ੍ਰਯਾਗ ਅਵਾਰਡ, [[ਇਲਾਹਾਬਾਦ]]
* ਹੁਮਾਊਂ ਕਬੀਰ ਅਵਾਰਡ, [[ਕਲਕੱਤਾ]]
*ਬਜਮੇ ਸੁਖਨ ਅਵਾਰਡ, [[ਭੁਸਾਵਲ]]
* ਇਲਾਹਾਬਾਦ ਪ੍ਰੇਸ ਕਲੱਬ ਅਵਾਰਡ, ਼ [[ਪ੍ਰਯਾਗ]]
* ਹਜ਼ਰਤ ਅਲਮਾਸ ਸ਼ਾਹ ਅਵਾਰਡ
* ਸਰਸਵਤੀ ਸਮਾਜ ਅਵਾਰਡ, 2004
* ਅਦਬ ਅਵਾਰਡ 2004
* ਮੀਰ ਅਵਾਰਡ
* ਮੌਲਾਨਾ ਅਬੁਲ ਹਸਨ ਨਦਵੀ ਅਵਾਰਡ
* ਉਸਤਾਦ ਬਿਸਮਿੱਲਾਹ ਖ਼ਾਨ ਅਵਾਰਡ
* ਕਬੀਰ ਅਵਾਰਡ