ਮੁਮਤਾਜ਼ ਸ਼ੇਖ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person|name=Mumtaz Shaikh|birth_date=1982 <!-- {{birth date and age|YYYY|MM|DD}} for living people. For people who have died, use {{Birth date|YYYY|MM|DD}}. -->|birth_place=[[Ahmednagar]], [[Maharashtra]], India|death_date=<!-- {{Death date and age|YYYY|MM|DD|YYYY|MM|DD}} (death date then birth date) -->|nationality=Indian|occupation=human rights activist}}
'''ਮੁਮਤਾਜ਼ ਸ਼ੇਖ਼''' (ਜਨਮ 1982) ਔਰਤਾਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਇੱਕ [[ਭਾਰਤ|ਭਾਰਤੀ]] ਕਾਰਜਕਰਤਾ ਹੈ। ਇਨ੍ਹਾਂ ਨੇ [[ਮੁੰਬਈ]] ਵਿਚ ਸਭ ਨੂੰ ਸਾਰਵਜਨਕ ਸ਼ੌਚਾਲਿਆ ਮੁਹਈਆ ਕਰਾਉਣ ਦਾ ਇੱਕ ਸਫਲ ਸ਼ੁਰੂ ਕੀਤਾ ਸੀ। ਸਾਲ 2015 ਵਿਚ [[ਬੀਬੀਸੀ]] ਨੇ ਇਨ੍ਹਾਂ ਨੂੰ ਆਪਣੀ 100 ਪ੍ਰੇਰਕ ਔਰਤਾਂ ਦੀ ਇੱਕ ਲੇਖ ਬਣਾਉਣ ਦੀ ਮੁੰਹਿਮ ਲਈ ਚੁਣਿਆ ਸੀ।
 
== ਆਰੰਭਿਕ ਜੀਵਨ ==
ਮੁਮਤਾਜ਼ ਸ਼ੇਖ਼ ਦਾ ਜਨਮ ੧੯੮੨1982 ਵਿਚ ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਹੋਇਆ ਸੀ। ਉਸਦੇ ਪਿਤਾ ਅਬੂ ਬਕਰ ਇੱਕ ਡਰਾਈਵਰ ਸਨ ਅਤੇ ਅਤੇ ਮਲਿਆਲਮ ਬੋਲਦੇ ਸਨ। ਮੁਮਤਾਜ਼ ਦੀ ਮਾਤਾ ਮਦੀਨਾ ਮਰਾਠੀ ਭਾਸ਼ਾ ਬੋਲਦੀ ਸੀ। ਜਨਮ ਦੇ ਕੁਝ ਦਿਨ ਬਾਅਦ ਮੁਮਤਾਜ਼ ਆਪਨੇ ਭਰਾ ਰਫ਼ੀਕ ਅਤੇ ਪਰਿਵਾਰ ਦੇ ਨਾਲ ਮੁੰਬਈ ਦੇ ਚੈਮਬੂਰ ਸਬਰਬ ਦੇ ਵਾਸ਼ੀ ਨਾਕਾ ਵਿਚ ਰਹਿਣ ਚਲੇ ਗਏ। ਇੱਕ ਪਰਿਵਾਰਕ ਝਗੜੇ ਦੇ ਬਾਅਦ ਮੁਮਤਾਜ਼ ਇੱਥੇ ਉਸ ਦੇ ਚਾਚੇ ਦੇ ਘਰ ਚਲੀ ਗਈ। 15 ਸਾਲ ਦੀ ਉਮਰ ਵਿਚ ਮੁਮਤਾਜ਼ ਦਾ ਵਿਆਹ ਹੋ ਗਿਆ। ਇਕਇੱਕ ਸਾਲ ਬਾਅਦ ਧੀ ਜੰਮਣ ਦੇ ਬਾਅਦ ਮੁਮਤਾਜ਼ ਦੀ ਵਿਆਹੁਤਾ ਜ਼ਿੰਦਗੀ ਵਿਚ ਕਾਫ਼ੀ ਉਤਾਰ ਚੜਾਅ ਆਏ। ਇਸਦੇ ਬਾਅਦ ਉਸਨੇ ਚੁਪ ਚਾਪ ਸਰੋਤ ਸੰਗਠਨ ਦੇ ਕਾਰਕੁੰਨ ਵਜੋਂ ਘਰੇਲੂ ਹਿੰਸਾ 'ਤੇ ਆਯੋਜਿਤ ਭਾਸ਼ਣ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਬਾਅਦ ਉਸ ਨੂੰ ਤਲਾਕ ਫਾਇਲ ਕਰ ਦਿੱਤੀ।{{Sfn}}
 
== ਕੈਰੀਅਰ ==
ਮੁਮਤਾਜ਼ ਸ਼ੇਖ਼ ਨੂੰ ਸਮਾਜਿਕ ਕੰਮਾਂ ਕਰਕੇ ਲੀਡਰਸ ਕੁਐਸਟ ਫੈਲੋਸ਼ਿਪ ਲਈ ਚੁਣਿਆ ਗਿਆ ਸੀ। ਆਪਣੀ ਸੰਸਥਾ ਕੋਰੋ ਦੀ ਕੇਂਦਰੀ ਸਚਿਵ ਬਣਨ ਤੋਂ ਬਾਅਦ ਉਹਨੇ ੨੦੦੬2006 ਵਿਚ ਦੁਬਾਰਾ ਵਿਆਹ ਕੀਤਾ। ਸਾਰਵਜਨਿਕ ਸ਼ੌਚਾਲਿਆਂ ਦੀ ਮੁੰਹਿਮ ੨੦੧੧2011 ਵਿਚ ਛੱਡਣ ਤੋਂ ਬਾਅਦ [[ਬੀਬੀਸੀ]] ਨੇ ਇਸਨੂੰ ਆਪਣੀ 100 ਪ੍ਰੇਰਕ ਔਰਤਾਂ ਦੀ ਇੱਕ ਲੇਖ ਬਣਾਉਣ ਦੀ ਮੁੰਹਿਮ ਲਈ ਚੁਣਿਆ ਸੀ। 34 ਸਾਲ ਦੀ ਉਮਰ ਦੇ ਮੁਮਤਾਜ਼ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੀਆਂ ਹੋਇਆ ਹਨ।
 
 
 
== ਹਵਾਲੇ ==
ਲਾਈਨ 14 ⟶ 12:
=== ਪ੍ਰਸ਼ੰਸਾ ਪੱਤਰ ===
{{Reflist|30em}}
 
[[ਸ਼੍ਰੇਣੀ:ਜਨਮ 1982]]
[[ਸ਼੍ਰੇਣੀ:ਜ਼ਿੰਦਾ ਲੋਕ]]